ਦਿੱਲੀ, ਲਾਈਫਸਟਾਈਲ ਡੈਸਕ : ਹਰ ਸਾਲ 8 ਅਗਸਤ ਨੂੰ ਅੰਤਰਰਾਸ਼ਟਰੀ ਬਿੱਲੀ ਦਿਵਸ ਮਨਾਇਆ ਜਾਂਦਾ ਹੈ ਇਸ ਤੋਂ ਪਹਿਲਾਂ 2020 'ਚ ਮਨਾਇਆ ਗਿਆ ਸੀ। ਜਦ ਪਛੂ ਕਲਿਆਣ ਲਈ ਸਥਾਪਤ ਅੰਤਰਰਾਸ਼ਟਰੀ ਫੰਡ ਦੁਆਰਾ ਬਿੱਲੀ ਦੀ ਰੱਖਿਆ ਬਾਰੇ ਗੱਲ ਕੀਤੀ ਗਈ। ਇਸ ਲਈ ਉਸ ਸਮੇਂ ਕਲਿਆਣ ਲਈ ਸਥਾਪਤ ਅੰਤਰਰਾਸ਼ਟਰੀ ਫੰਡ ਨੇ ਹਰ ਸਾਲ 8 ਅਗਸਤ ਨੂੰ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਟੀਚਾ ਬਿੱਲੀ ਨੂੰ ਸੁਰੱਖਿਆ ਤੇ ਮਦਦ ਪ੍ਰਦਾਨ ਕਰਨਾ ਹੈ। ਨਾਲ ਹੀ ਲੋਕਾਂ 'ਚ ਬਿੱਲੀ ਪ੍ਰਤੀ ਜਾਗਰੂਕਤ ਕਰਨਾ ਹੈ। ਭਾਰਤ 'ਚ ਵੀ ਦਿੱਲੀ ਦਿਵਸ ਮਨਾਇਆ ਜਾਂਦਾ ਹੈ।


ਅੰਤਰਰਾਸ਼ਟਰੀ ਬਿੱਲੀ ਦਿਵਸ

ਬਿੱਲੀ ਦੀ ਗਿਣਤੀ ਪਾਲਤੂ ਜਾਨਵਰਾਂ 'ਚ ਹੁੰਦੀ ਹੈ। ਇਸ ਦਿਵਸ ਨੂੰ ਕੋਈ ਦੇਸ਼ 'ਚ ਵਿਸ਼ਵ ਵਿਸ਼ਵ ਬਿੱਲੀ ਦਿਵਸ ਵੀ ਕਿਹਾ ਜਾਂਦਾ ਹੈ। ਰੂਸ 'ਚ 1 ਮਾਰਚ ਨੂੰ ਬਿੱਲੀ ਦਿਵਸ ਮਨਾਇਆ ਜਾਂਦਾ ਹੈ। ਅਮਰੀਕਾ 'ਚ 29 ਅਕਤੂਬਰ ਨੂੰ ਬਿੱਲੀ ਦਿਵਸ ਮਨਾਇਆ ਜਾਂਦਾ ਹੈ। ਜਦਕਿ ਜਾਪਾਨ 'ਚ 22 ਫਰਵਰੀ ਨੂੰ ਬਿੱਲੀ ਦਿਵਸ ਮਨਾਇਆ ਜਾਂਦਾ ਹੈ, ਹਾਲਾਂਕਿ ਅਧਿਕਾਂਸ਼ ਦੇਸ਼ 'ਚ ਬਿੱਲੀ ਦਿਵਸ 8 ਅਗਸਤ ਨੂੰ ਹੀ ਮਨਾਇਆ ਜਾਂਦਾ ਹੈ। ਇਸ ਦਿਨ ਕੋਈ ਪ੍ਰੋਗਰਾਮ ਕਰਵਾਏ ਜਾਂਦੇ ਹਨ, ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਲੋਕ ਇਸ ਵਾਰ ਆਪਣੇ ਘਰ 'ਚ ਹਨ। ਸੋਸ਼ਲ ਮੀਡੀਆ ਦੇ ਸਹਾਰੇ ਬਿੱਲੀ ਦਿਵਸ ਮਨਾਇਆ ਜਾਵੇਗਾ। ਇਸ ਲਈ ਲੋਕ ਸੋਸ਼ਲ ਮੀਡੀਆ 'ਤੇ ਬਿੱਲੀ ਦੀ ਵੀਡੀਓ ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ।


ਅੰਤਰਰਾਸ਼ਟਰੀ ਬਿੱਲੀ ਦਿਵਸ ਮਹੱਤਵ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਾਨਵਰ ਬੋਲ ਨਹੀਂ ਸਕਦੇ, ਪਰ ਭਾਵਨਾਵਾਂ ਪ੍ਰਗਟ ਕਰਪ ਸਕਦੇ ਹਨ। ਬਿੱਲੀ ਜੋ ਕਿ ਬਹੁਤ ਪਿਆਰ ਤੇ ਘਰੇਲੂ ਜਾਨਵਰ ਹੁੰਦੀ ਹੈ। ਇਸ ਦੀ ਸੁਰੱਖਿਆ ਤੇ ਮਦਦ ਦੀ ਜ਼ਿਮੇਵਾਰੀ ਸਾਡੀ ਹੁੰਦੀ ਹੈ। ਮੌਜੂਦਾ ਸਮੇਂ 'ਚ ਬਿੱਲੀ ਪਾਲਣ ਦਾ ਰੁਝਾਨ ਵੱਧ ਰਿਹਾ ਹੈ। ਇਸ ਨਾਲ ਸਮਾਜ 'ਚ ਜਾਗਰੂਕਤਾ ਆਈ ਹੈ।

Posted By: Sarabjeet Kaur