ਹਗ ਡੇਅ, ਪ੍ਰੋਮਿਸ ਡੇਅ, ਚਾਕਲੇਟ ਡੇਅ, ਟੈਡੀ ਡੇਅ ਜਿਹੇ ਦਿਨਾਂ ਦੀ ਸ਼ੁਰੂਆਤ ਬੇਸ਼ਕ ਵੈਸਟਰਨ ਕਲਚਰ ਤੋਂ ਹੋਈ ਹੈ ਪਰ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣ ਵਿਚ ਇਨ੍ਹਾਂ ਦਿਨਾਂ ਦਾ ਰੋਲ ਬਹੁਤ ਹੀ ਖ਼ਾਸ ਹੁੰਦਾ ਹੈ। ਪਾਰਟਨਰ ਜਾਂ ਲਵ ਤੋਂ ਇਲਾਵਾ ਤੁਸੀਂ ਜਿਸ ਨਾਲ ਵੀ ਪਿਆਰ ਕਰਦੇ ਹੋ ਉਸ ਨੂੰ ਹਗ ਕਰ ਕੇ ਆਪਣੀ ਫੀਲਿੰਗ ਨੂੰ ਜ਼ਾਹਿਰ ਕਰ ਸਕਦੇ ਹੋ। ਪਰ ਜੇਕਰ ਤੁਸੀਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਿਚ ਹੋ ਤਾਂ ਮੈਸੇਜ ਭੇਜ ਕੇ ਤੁਸੀਂ ਆਪਣੇ ਇਮੋਸ਼ਨਸ ਨੂੰ ਜ਼ਾਹਿਰ ਕਰ ਸਕਦੇ ਹੋ।

1. ਅਪਨੀ ਬਾਂਹੋਂ ਮੇ ਮੁਝੇ ਬਿਖਰ ਜਾਨੇ ਦੋ, ਸਾਂਸੋਂ ਸੇ ਅਪਨੀ ਮੁਝੇ ਮਹਿਕ ਜਾਨੇ ਦੋ,

ਦਿਲ ਬੇਚੈਨ ਹੈ ਕਬ ਸੇ ਇਸ ਪਿਆਰ ਕੇ ਲਿਏ,

ਆਜ ਤੋ ਸੀਨੇ ਮੇ ਅਪਨੇ ਮੁਝੇ ਉਤਰ ਜਾਨੇ ਦੋ।

2. ਦੇਖਾ ਹੈ ਜਬ ਸੇ ਮੇਰਾ ਦਿਲ ਨਹੀਂ ਹੈ ਬਸ ਮੇ..

ਜੀਅ ਚਾਹੇ ਆਜ ਤੋੜ ਦੂੰ ਦੁਨੀਆ ਕੀ ਸਾਰੀ ਰਸਮੇਂ

ਤੇਰਾ ਸਾਥ ਚਾਹਤਾ ਹੂੰ ਤੇਰਾ ਹਾਥ ਚਾਹਤਾ ਹੂੰ

ਬਾਂਹੋਂ ਮੇ ਤੇਰੀ ਰਹਿਨਾ ਮੈਂ ਦਿਨ-ਰਾਤ ਚਾਹਤਾ ਹੂੰ।

3. ਕੋਈ ਕਹੇ ਇਸ ਮੇ ਜਾਦੂ ਕੀ ਝੱਪੀ,

ਕੋਈ ਕਹੇ ਇਸੇ ਪਿਆਰ,

ਮੌਕਾ ਹੈ ਖੂਬਸੂਰਤ,

ਆ ਗਲੇ ਲੱਗ ਜਾ ਮੇਰੇ ਯਾਰ

Wishing you Hug day


4. ਬਾਤੋ ਬਾਤੋ ਮੇ ਦਿਲ ਲੇ ਜਾਤੇ ਹੋ,

ਦੇਖਤੇ ਹੋ ਇਸ ਤਰ੍ਹਾਂ ਜਾਨ ਲੇ ਜਾਤੇ ਹੋ,

ਅਦਾਓਂ ਸੇ ਅਪਨੀ ਇਸ ਦਿਲ ਕੋ ਧੜਕਾਤੇ ਹੋ,

ਲੇਕਰ ਬਾਹੋਂ ਮੇ ਸਾਰਾ ਜਹਾਂ ਭੁਲਾਤੇ ਹੋ।5. ਏਕ ਹੀ ਤਮੰਨਾ, ਏਕ ਹੀ ਆਰਜ਼ੂ

ਬਾਂਹੋਂ ਕੀ ਪਨਾਹ ਮੇ ਤੇਰੀ ਸਾਰੀ ਜ਼ਿੰਦਗੀ ਗੁਜ਼ਰ ਜਾਏ।

Happy Hug Day Dear

6. Never ask for a kiss, just take it.

Never give a hug, ask for it.

Never ask do u love me, first say I love you.

Never say I cant live without you,say I live for you

Happy Hug Day

7. Your Hug is a perfect gift for me….So I need it today a little tighter than all the days…..Happy Hug Day

He Just do me a favor,

Put your left hand on your right shoulder

and your right hand on your left shoulder.

Happy Hug Day

8. defination of HUG: Its Wn u Lv d soul of sum1 too much & u cnt describe ur feeling by any communication bt wnt 2gv a luving tuch 2 dat 1whm u luv. hug 4 u

Posted By: Seema Anand