ਜੇਐੱਨਐੱਨ, ਨਵੀਂ ਦਿੱਲੀ : Anti Valentine week 2021 : ਜਿਸਦੀ ਸ਼ੁਰੂਆਤ ਠੀਕ ਵੈਲੇਨਟਾਈਨ ਵੀਕ ਤੋਂ ਬਾਅਦ ਹੁੰਦੀ ਹੈ। ਜਿਥੇ 14 ਫਰਵਰੀ ਤੋਂ ਪਹਿਲਾਂ ਪਿਆਰ ਦਾ ਮਾਹੌਲ ਹੁੰਦਾ ਹੈ, ਉਥੇ ਹੀ ਇਸ ਤੋਂ ਬਾਅਦ ਰਿਜੈਕਸ਼ਨ, ਟਕਰਾਰ ਅਤੇ ਬ੍ਰੇਕਅਪ ਦਾ ਸੀਨ। ਵੈਸੇ ਤਾਂ ਇਨ੍ਹਾਂ ਨੂੰ ਸੈਲੀਬ੍ਰੇਟ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਅਤੇ ਸ਼ਾਇਦ ਇਸ ਕਾਰਨ ਇਸਨੂੰ Anti Valentine week ਦਾ ਨਾਮ ਦਿੱਤਾ ਗਿਆ ਹੈ। ਤਾਂ ਆਓ ਜਾਣਦੇ ਹਾਂ ਇਸਦੇ ਬਾਰੇ ਕੁਝ ਮਜ਼ੇਦਾਰ ਗੱਲਾਂ :

15 ਫਰਵਰੀ ਤੋਂ ਹੁੰਦੀ ਹੈ Anti Valentine week ਦੀ ਸ਼ੁਰੂਆਤ

Anti Valentine week 2021 ਲਿਸਟ

15 ਫਰਵਰੀ - ਸਲੈਪ ਡੇਅ (Slap Day)

16 ਫਰਵਰੀ - ਕਿੱਕ ਡੇਅ (Kick Day)

17 ਫਰਵਰੀ - ਪਰਫਿਊਮ ਡੇਅ (Perfume Day)

18 ਫਰਵਰੀ - ਫਲਰਟ ਡੇਅ (Flirt Day)

19 ਫਰਵਰੀ - ਕਨਫੈਸ਼ਨ ਡੇਅ (Confession Day)

20 ਫਰਵਰੀ - ਮਿਸਿੰਗ ਡੇਅ (Missing Day)

21 ਫਰਵਰੀ - ਬ੍ਰੇਕਅਪ ਡੇਅ (Breakup Day)

ਖ਼ੈਰ ਇਨ੍ਹਾਂ ਸਾਰਿਆਂ ਤੋਂ ਅਲੱਗ Anti Valentine Week ਨੂੰ ਫਨ ਅਤੇ ਇੰਜੁਆਏਮੈਂਟ ਲਈ ਜਾਣਿਆ ਜਾਂਦਾ ਹੈ। ਅਜਿਹਾ ਬਿਲਕੁੱਲ ਵੀ ਨਹੀਂ ਕਿ ਸਲੈਪ ਡੇਅ ’ਤੇ ਤੁਹਾਨੂੰ ਥੱਪੜ ਤੇ ਬ੍ਰੇਕਅਪ ਡੇਅ ’ਤੇ ਬਿਨਾਂ ਕਾਰਨ ਤੁਹਾਡਾ ਬ੍ਰੇਕਅਪ ਹੋ ਜਾਵੇਗਾ। ਤਾਂ ਬਿਨਾਂ ਕਿਸੀ ਮਿਸ ਅੰਡਰਸਟੈਂਡਿੰਗ ਦੇ ਇਨ੍ਹਾਂ ਦਿਨਾਂ ਨੂੰ ਵੀ ਵੈਲੇਨਟਾਈਨ ਵੀਕ ਦੀ ਹੀ ਤਰ੍ਹਾਂ ਪਾਰਟਨਰ ਅਤੇ ਦੋਸਤਾਂ ਦੇ ਨਾਲ ਇੰਜੁਆਏ ਕਰੋ। ਕਿਉਂਕਿ ਬਹੁਤ ਹੀ ਘੱਟ ਲੋਕ ਕਿੱਕ, ਸਲੈਪ, ਮਿਸਿੰਗ ਜਿਹਾ ਵੀ ਕੋਈ ਡੇਅ ਹੁੰਦਾ ਹੈ, ਜਿਸ ਤੋਂ ਵਾਕਿਫ਼ ਹੁੰਦੇ ਹੋਣਗੇ।

ਹਾਲ ਹੀ ਦੀ ਸਿਚੁਏਸ਼ਨ ਅਤੇ ਰਿਲੇਸ਼ਨਸ਼ਿਪ ਦੇ ਅਲੱਗ-ਅਲੱਗ ਐਂਗਲਜ਼ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਦਿਨਾਂ ਨੂੰ ਵੀ ਓਨੀ ਹੀ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਜਾਵੇਗਾ ਜਿਵੇਂ ਵੈਲੇਨਟਾਈਨ ਵੀਕ ਨੂੰ ਕੀਤਾ ਜਾਂਦਾ ਹੈ।

Posted By: Ramanjit Kaur