ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਤਣਾਅ ਭਰੀ ਜ਼ਿੰਦਗੀ 'ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਕੁਦਰਤ ਨੀਲ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਹਿਮਾਲਿਆ ਜਾਣ ਦਾ ਚਾਅ ਹਰ ਕਿਸੇ ਨੰ ਹੁੰਦਾ ਹੈ, ਪਰ ਬਜਟ ਵਿਚ ਆ ਜਾਂਦਾ ਹੈ।

ਭਾਰਤੀ ਰੇਲਵੇ ਦਾ IRCTC ਤੁਹਾਡੇ ਲਈ ਇਕ ਅਜਿਹਾ ਹੀ ਟੂਰ ਪੈਕੇਜ ਲੈ ਕੇ ਆਇਆ ਹੈ, ਜਿਸ ਵਿਚ ਤੁਸੀਂ ਘੱਟ ਬਜਟ ਵਿਚ ਹੀ ਪੂਰਬੀ ਹਿਮਾਲਿਆ ਖੇਤਰ ਦੀ ਯਾਤਰਾ ਦਾ ਲੁਤਫ਼ ਲੈ ਸਕਦੇ ਹੋ। ਇਸ ਖ਼ਬਰ ਵਿਚ ਇਸ ਟੂਰ ਪੈਕੇਜ ਸਬੰਧੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ।

ਪੜ੍ਹੋ ਪੂਰੀ ਡਿਟੇਲ...

ਇਸ ਪੈਕੇਜ ਦਾ ਨਾਂ ਹੈ ਹਮਾਲਿਅਨ ਗੋਲਡਨ ਟ੍ਰਾਈਐਂਗਲ ਟੂਰ, ਜਿਸਦਾ ਕੋਡ EHH111 ਹੈ। ਇਸ ਪੈਕੇਜ ਦੇ ਤਹਿਤ ਦਾਰਜਲਿੰਗ, ਗੰਗਟੋਕ, ਕੰਪਲੀਪੋਂਗ ਤੇ ਨਿਊ ਜਲਪਾਈਗੁੜੀਲਦੀ ਯਾਤਰਾ ਪੰਜ ਰਾਤ ਤੇ ਚੇ ਦਿਨ ਵਿਚ ਕਰਵਾਈ ਜਾਵੇਗੀ। ਯਾਤਰੀ ਦੀ ਸ਼ੁਰੂਆਤ 17 ਦਸੰਬਰ 2021 ਤੋਂ ਹੋਵੇਗੀ।

ਕੀ ਹੈ ਟੂਰ ਪੇਕੇਜ ਟੈਰਿਫ:

- ਦੋ ਜਣਿਆਂ ਲਈ (ਡਬਲ ਸ਼ੇਅਰਿੰਗ): 28630 ਰੁਪਏ

- ਤਿੰਨ ਜਣਿਆਂ ਲਈ (ਟ੍ਰਿਪਲ ਸ਼ੇਅਰਿੰਗ): 21440

- 4 ਲਈ (4 ਪੈਕਸ ਸਮੂਹ): 22960

- 6 ਦਾ ਗਰੁੱਪ (6 ਪੈਕਸ ਸਮੂਹ): 19230

- ਬੱਚਿਆਂ ਲਈ ਵੱਖਰਾ ਬਿਸਤਰਾ (5-11 ਸਾਲ ਦੇ ਬੱਚੇ ਵਾਲਾ ਬਿਸਤਰਾ): 7060

ਯਾਤਰਾ ਦੌਰਾਨ ਮਿਲਣ ਵਾਲੀਆਂ ਸਹੂਲਤਾਂ:

- ਹੋਟਲ ਪਹੁੰਚਣ 'ਤੇ ਪਾਣੀ ਜਾਣ ਜੂਸ

- ਰੁਕਣ ਲਈ ਹੋਟਲ 'ਚ ਬੈੱਡਰੂਮ, ਜਿ ਵਿਚ ਦੋ ਲੋਕ ਰਹਿਣਗੇ

- ਸਵੇਰ ਦਾ ਨਾਸ਼ਤਾ ਤੇ ਰਾਤ ਦਾ ਡਿਨਰ

- ਟ੍ਰੇਨ ਤੋਂ ਉਤਰਨ ਦੇ ਬਾਅਦ ਹੋਟਲ ਤੇ ਘੁੰਮਣ ਲਈ ਯਾਤਰਾ ਤਕ ਲਈ ਵਾਹਨ ਸਹੂਲਤ

ਪੈਕੇਜ ਟੈਰਿਫ 'ਚ ਵਿਅਕਤੀਗਤ ਖਰਚਾ ਜਿਵੇਂ ਕਿ ਰੂਮ ਹੀਟਰ, ਕੱਪੜੇ ਧੋਣਾ, ਟੈਲੀਫ਼ੋਨ ਕਾਲ, ਟਿਪਸ ਤੇ ਗ੍ਰੈਚੁਇਟੀ ਇਸ ਪੈਕੇਜ ਵਿਚ ਸਾਮਲ ਨਹੀਂ ਹਨ। ਸਾਫਟ ਜਾਂ ਹਾਈ ਡ੍ਰਿੰਕ, ਰਾਫਟਿੰਗ, ਹੋਰ ਸਥਾਨ ਜਾਂ ਵਾਹਨ ਦੀ ਹੋਰ ਵਰਤੋਂ ਇਸ ਟੂਰ ਪੈਕੇਜ ਵਿਚ ਸਾਮਲ ਨਹੀਂ ਹੈ। ਇਸ ਲਈ ਯਾਤਰੀਆਂ ਨੂੰ ਅਲੱਗ ਤੋਂ ਖਰਚ ਕਰਨਾ ਪਵੇਗਾ।

ਜ਼ਿਆਦਾ ਜਾਣਕਾਰੀ ਲਈ IRCTC ਟੂਰਿੰਗ ਦੀ ਅਧਿਕਾਰਕ ਵੈੱਬਸਾਈਟ 'ਤੇ ਵਿਜ਼ਿਟ ਕਰੋ।

Posted By: Ramandeep Kaur