ਪੰਜਾਬੀ ਗਾਇਕ 'ਤੇ ਰੈਪਰ ਯੋ ਯੋ ਹਨੀ ਸਿੰਘ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਅੱਜਕੱਲ੍ਹ ਦੇ ਵਾਇਰਲ ਸਟਾਰ ਧਮਕ ਬੇਸ ਮੁੱਖ ਮੰਤਰੀ ਦੀ ਟਿਕ-ਟਾਕ ਵੀਡੀਓ 'ਤੇ ਐਕਟਿੰਗ ਕਰਦੇ ਹਨੀ ਸਿੰਘ ਨਜ਼ਰ ਆ ਰਹੇ ਹਨ।

ਤੂਹਾਨੂੰ ਦੱਸ ਦਈਏ ਕਿ ਹਨੀ ਸਿੰਘ ਨੇ ਆਪਣੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਇਸ ਵੀਡੀਓ ਦੀ ਕੈਪਸ਼ਨ ਵਿਚ ਲਿਖ਼ਿਆ 'I just love that kid 'mukh mantri'। ਇਸ ਵੀਡੀਓ ਨੂੰ ਹਨੀ ਸਿੰਘ ਦੇ ਇੰਸਟਾਗ੍ਰਾਮ ਪ੍ਰੋਫਾਈਲ 'ਤੋਂ ਸਾਢੇ 5 ਲੱਖ ਤੋ ਵੱਧ ਵਾਰ ਵੇਖਿਆ ਗਿਆ ਹੈ।

Posted By: Sukhdev Singh