ਮਨਜੀਤ ਮੱਕੜ, ਗੁਰਾਇਆ : ਪਿੰਡ ਰੁੜਕਾ ਕਲਾਂ 'ਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਆਈ ਜਦੋਂ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਅਵਤਾਰ ਕੌਰ ਉਮਰ ਤਕਰੀਬਨ 63 ਸਾਲ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਨਾਲ ਅਕਾਲ ਮੌਤ ਹੋ ਗਈ। ਇਸ ਸਬੰਧੀ ਗੈਰੀ ਸੰਧੂ ਅਤੇ ਮੰਗਾ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਜੀ ਦਾ ਸਸਕਾਰ ਕੱਲ ਸ਼ਾਮ 5 ਵਜੇ ਪਿੰਡ ਰੁੜਕਾ ਕਲਾਂ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ

Posted By: Amita Verma