ਜੇਐਨਐਨ, ਨਵੀਂ ਦਿੱਲੀ : : ਫੇਮਸ ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ। ਦਿਵਿਆਂਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਟ੍ਰੋਲਜ਼ ਦਾ ਵੀ ਸਾਹਮਣਾ ਵੀ ਬਹੁਤ ਹੀ ਕੂਲ ਅੰਦਾਜ਼ ਵਿਚ ਕਰਦੀ ਹੈ। ਹਾਲ ਹੀ ਵਿਚ ਇਕ ਯੂਜ਼ਰ ਨੇ ਦਿਵਿਆਂਕਾ ਨੂੰ ਉਸ ਦੇ ਕੱਪਡ਼ਿਆਂ ਕਾਰਨ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਦਾਕਾਰਾ ਵੀ ਸ਼ਾਂਤ ਨਹੀਂ ਬੈਠੀ ਅਤੇ ਉਨ੍ਹਾਂ ਨੇ ਟ੍ਰੋਲ ਨੂੰ ਉਸੇ ਦੀ ਭਾਸ਼ਾ ਵਿਚ ਲਤਾਡ਼ ਦਿੱਤਾ।

Posted By: Tejinder Thind