ਨਵੀਂ ਦਿੱਲੀ : ਫ਼ਿਲਮ ਦ ਲਾਈਨ ਕਿੰਗ ਨੇ ਬਾਕਸ ਆਫਿਸ (The Lion King Box Office) 'ਤੇ ਆਉਂਦਿਆਂ ਹੀ ਸ਼ਾਨਦਾਰ ਕਮਾਈ ਕੀਤੀ। ਰਿਲੀਜ਼ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਫ਼ਿਲਮ ਨੇ 50 ਕਰੋੜ ਦਾ ਅੰਕੜਾ ਪਾਰ ਕਰ ਦਿੱਤਾ ਹੈ। ਸੋਮਵਾਰ ਨੂੰ ਫ਼ਿਲਮ ਨੂੰ ਵਧੀਆ Response ਮਿਲਿਆ ਹੈ। ਚੌਥੇ ਦਿਨ ਫ਼ਿਲਮ ਨੇ 7.90 ਕਰੋੜ ਰੁਪਏ ਦੀ ਕਮਾਈ ਕੀਤੀ। ਜਿਸ ਪ੍ਰਕਾਰ ਭਾਰਤ 'ਚ ਡਿਜਨੀ ਦੀ ਫ਼ਿਲਮਾਂ Captain Marvel, Avengers Endgame, Aladin ਆਦਿ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਉਸੇ ਪ੍ਰਕਾਰ ਦ ਲਾਈਨ ਕਿੰਗ ਵੀ ਨਜ਼ਰ ਆ ਰਹੀ ਹੈ।

'Baahubali' ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ Saaho ਦਾ ਰੋਮਾਂਟਿਕ ਪੋਸਟਰ ਰਿਲੀਜ਼

ਫ਼ਿਲਮ ਦ ਲਾਈਨ ਕਿੰਗ ਨੂੰ ਭਾਰਤ 'ਚ ਵਧੀਆ Response ਮਿਲ ਰਿਹਾ ਹੈ। 50 ਕਰੋੜ ਦਾ ਅੰਕੜਾ ਪਾਰ ਕਰਨ ਦੇ ਬਾਅਦ ਫ਼ਿਲਮ ਅੱਗੇ ਵਧ ਰਹੀ ਹੈ। ਸੋਮਵਾਰ ਨੂੰ ਫ਼ਿਲਮ ਨੇ 7.90 ਕਰੋੜ ਦੀ ਕਮਾਈ ਕੀਤੀ ਹੈ। ਇਸ ਪ੍ਰਕਾਰ ਹੁਣ ਫ਼ਿਲਮ ਦਾ ਕੂਲ ਕੁਲੈਕਸ਼ਨ 62.65 ਕਰੋੜ ਰੁਪਏ ਹੋ ਗਈ ਹੈ।

Himesh Reshammiya Birthday : ਘਰਵਾਲੀ ਦੀ ਸਹੇਲੀ ਨਾਲ 10 ਸਾਲ ਤਕ ਚੱਲਿਆ ਹਿਮੇਸ਼ ਦਾ ਚੱਕਰ, ਤਲਾਕ ਤੋਂ ਬਾਅਦ ਚੁੱਪ-ਚਪੀਤੇ ਕੀਤਾ ਵਿਆਹ

19 ਜੁਲਾਈ ਨੂੰ ਦਸਤਕ ਦੇਣ ਵਾਲੀ ਦ ਲਾਈਨ ਕਿੰਗ ਦਾ ਕਈ ਦਿਨਾਂ ਤੋਂ ਇੰਤਜ਼ਾਰ ਹੋ ਰਿਹਾ ਸੀ। ਫ਼ਿਲਮ ਨੇ ਆਉਂਦੇ ਹੀ ਬਾਕਸ ਆਫਿਸ 'ਤੇ ਬੰਪਰ ਕਮਾਈ ਕਰਨਾ ਸ਼ੁਰੂ ਕਰ ਦਿੱਤੀ ਹੈ।

Posted By: Sarabjeet Kaur