ਸੀਨੀਅਰ ਐਕਟਰ ਸ਼ਸ਼ੀ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਯੂਐੱਸ 'ਚ ਹਨ। ਅਮਰੀਕਾ ਜਾਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ਸ਼ੀ ਕਪੂਰ ਨੇ ਕਿਹਾ ਸੀ ਕਿ ਉਹ ਇਲਾਜ ਲਈ ਉੱਥੇ ਜਾ ਰਹੇ ਹਨ। ਇਸ ਦੇ ਬਾਅਦ ਤੋਂ ਹੀ ਕਿਆਸ ਲਗਾਇਆ ਜਾ ਰਿਹਾ ਸੀ ਕਿ ਸ਼ਸ਼ੀ ਕਪੂਰ ਕੈਂਸਰ ਨਾਲ ਪੀੜਤ ਹਨ। ਪਰ ਹੁਣ ਵੀ ਘਰ ਵਾਲਿਆਂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਹੁਣ ਡਾਇਰੈਕਟਰ ਰਾਹੁਲ ਰਵੈਲ ਨੇ ਆਪਣੇ ਫੇਸਬੁੱਕ ਅਕਾਉਂਟ ਰਾਹੀਂ ਇਹ ਖੁਲਾਸਾ ਕੀਤਾ ਹੈ ਕਿ ਸ਼ਸ਼ੀ ਕਪੂਰ ਅਮਰੀਕਾ 'ਚ ਕੈਂਸਰ ਦਾ ਹੀ ਇਲਾਜ ਕਰਵਾ ਰਹੇ ਸਨ। ਰਾਹੁਲ ਨੇ ਫੇਸਬੁੱਕ 'ਤੇ ਲਿਖਿਆ ਹੈ, 'ਸ਼ਸ਼ੀ ਕਪੂਰ (ਚਿੰਟੂ) ਹੁਣ ਕੈਂਸਰ ਫ੍ਰੀ ਹੈ।' ਇਸ ਤੋਂ ਬਾਅਦ ਉਨ੍ਹਾਂ ਨੇ ਸ਼ਸ਼ੀ ਅਤੇ ਖ਼ੁਦ ਦੀ ਇਕ ਤਸਵੀਰ ਪੋਸਟ ਕੀਤੀ ਹੈ।


ਦੱਸ ਦਈਏ ਕਿ ਨਵੇਂ ਸਾਲ ਦੇ ਮੌਕੇ 'ਤੇ ਕੁਝ ਤਸਵੀਰਾਂ ਨੀਤੂ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤੀਆਂ ਸਨ। ਪਰ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਜੋ ਲਿਖਿਆ ਉਸ ਨਾਲ ਫੈਨਸ ਦੇ ਮਨ 'ਚ ਸ਼ਸ਼ੀ ਕਪੂਰ ਦੀ ਹੈਲਥ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਸਨ।


ਨੀਤੂ ਸਿੰਘ ਨੇ ਕੈਪਸ਼ਨ 'ਚ ਲਿਖਿਆ ਸੀ, ' ਸਾਲ 2019 ਦੀਆਂ ਸ਼ੁੱਭਕਾਮਨਾਵਾਂ, ਇਸ ਸਾਲ ਕੋਈ ਸੰਕਲਪ ਨਹੀਂ ਕੋਈ ਦੁਆਵਾਂ, ਉਮੀਦ ਹੈ ਕਿ ਭਵਿੱਖ 'ਚ ਕੈਂਸਰ ਮਹਿਜ਼ ਇਕ ਰਾਸ਼ੀ ਦਾ ਨਾਂ ਹੀ ਰਹੇ, ਨਫ਼ਰਤ ਨਾ ਹੋਵੇ, ਗ਼ਰੀਬੀ ਘੱਟ ਹੋਵੇ ਅਤੇ ਬਹੁਤ ਸਾਰਾ ਪਿਆਰ ਤੇ ਸਾਥ ਹੋਵੇ ਅਤੇ ਸਭ ਤੋਂ ਜ਼ਰੂਰੀ ਚੰਗੀ ਸਿਹਤ ਹੋਵੇ...।'


ਸ਼ਸ਼ੀ ਕਪੂਰ ਤਾਂ ਆਪਣੀ ਮਾਂ ਰਾਜ ਕਪੂਰ ਦੇ ਫਿਊਨਰਲ 'ਚ ਵੀ ਸ਼ਾਮਲ ਨਹੀਂ ਹੋ ਸਕੇ ਸਨ। ਸ਼ਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਦੀ ਗੱਲ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਹੁਣ ਅਜਿਹੀ ਕਿਸੇ ਵੀ ਬਿਮਾਰੀ ਦੀ ਪੁਸ਼ਟੀ ਨਹੀਂ ਹੋਈ ਹੈ।

Posted By: Akash Deep