Malaika Arora ਆਪਣੇ ਗਰਲ ਗੈਂਗ ਨਾਲ ਮੁੜ ਛੁੱਟੀਆਂ 'ਚ ਮਾਲਦੀਵਜ਼ 'ਚ ਹੈ। ਹਾਲ ਹੀ 'ਚ ਉਹ ਆਪਣੇ ਖ਼ਾਸ ਦੋਸਤ ਅਰਜੁਨ ਕਪੂਰ ਨਾਲ ਛੁੱਟੀਆਂ ਮਨਾ ਕੇ ਪਰਤੀ ਸੀ। ਮਲਾਇਕਾ ਨੇ ਮਾਲਦੀਵਜ਼ ਤੋਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਧਮਾਲਾਂ ਪਾ ਰਹੀਆਂ ਹਨ...

View this post on Instagram

#island girl ..... happy Sunday 🌈

A post shared by Malaika Arora (@malaikaaroraofficial) on

View this post on Instagram

Jus lounging around ...... #madives#verycasually

A post shared by Malaika Arora (@malaikaaroraofficial) on

ਹਾਲੇ ਪਿਛਲੇ ਹਫ਼ਤੇ ਹੀ ਮਲਾਇਕਾ ਨੇ ਆਪਣੀ ਲਵ ਸਟੋਰੀ ਦੇ ਸਿਕ੍ਰੇਟ ਦਾ ਖੁਲਾਸਾ ਕਰਦੇ ਹੋਏ ਕਾਫ਼ੀ ਕੁਝ ਕਿਹਾ। ਉਨ੍ਹਾਂ ਦੱਸਿਆ ਕਿ Arjun Kapoor ਦੀਆਂ ਕਿਹੜੀਆਂ ਖ਼ੂਬੀਆਂ 'ਤੇ ਉਹ ਫ਼ਿਦਾ ਹਨ। ਅਰਜੁਨ 'ਚ ਅਜਿਹੀ ਕਿਹੜੀ ਗੱਲ ਹੈ ਜੋ ਉਨ੍ਹਾਂ ਖਿੱਚਦੀ ਰਹੀ ਹੈ। ਮਲਾਇਕਾ ਨੇ ਕਿਹਾ ਸੀ 'ਅਜਿਹੇ ਕਿਸੇ ਵਿਅਕਤੀ ਦਾ ਮਿਲਣਾ ਬੇਹੱਦ ਮੁਸ਼ਕਲ ਹੁੰਦਾ ਹੈ, ਜੋ ਤੁਹਾਨੂੰ ਸਮਝਦਾ ਹੋਵੇ। ਅਰਜੁਨ ਮੈਨੂੰ ਬਿਹਤਰ ਸਮਝਦੇ ਹਨ। ਅਰਜੁਨ ਉਨ੍ਹਾਂ ਨੂੰ ਹਸਾਉਂਦੇ ਹਨ। ਮੈਨੂੰ ਅੰਦਰ ਤਕ ਜਾਣਦੇ ਹਨ। ਇਹੀ ਗੱਲਾਂ ਮੈਨੂੰ ਅਰਜੁਨ 'ਚ ਸਭ ਤੋਂ ਜ਼ਿਆਦਾ ਪਸੰਦ ਹਨ।'

ਮਲਾਇਕਾ ਅਰੋੜਾ ਨੇ ਮੰਨਿਆ ਕਿ ਅਰਜੁਨ ਨਾਲ ਉਹ ਬਹੁਤ ਖੁਸ਼ ਹੈ। ਇਸ ਰਿਸ਼ਤੇ ਨਾਲ ਮਲਾਇਕਾ ਦੇ ਪਰਿਵਾਰ ਨੂੰ ਪਰੇਸ਼ਾਨੀ ਨਹੀਂ ਹੈ। ਇੰਨਾ ਹੀ ਨਹੀਂ ਜਦੋਂ ਉਨ੍ਹਾਂ ਦੇ ਬੇਟੇ ਅਰਹਾਨ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਈ।

Posted By: Seema Anand