ਨਵੀਂ ਦਿੱਲੀ, ਜੇਐੱਨਐੱਨ : Karishma Tanna Bold photo: ਟੀਵੀ ਸੀਰਿਅਲ Naagin Fame’ Karishma Tanna ਹਮੇਸ਼ਾ ਹੀ ਆਪਣੀ ਹੌਟ ਤਸਵੀਰਾਂ ਤੇ ਵੀਡੀਓ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਕਰੀਸ਼ਮਾ ਦੀਆਂ ਇਨ੍ਹਾਂ ਤਸਵੀਰਾਂ ਦਾ ਉਨ੍ਹਾਂ ਦੇ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਅਦਾਕਾਰਾ ਦਾ ਇੰਸਟਾਗ੍ਰਾਮ ਅਕਾਊਂਟ ਉਨ੍ਹਾਂ ਦੀ Hot and beautiful ਤਸਵੀਰਾਂ ਨਾਲ ਭਰਿਆ ਪਿਆ ਹੈ। ਉੱਥੇ ਹੀ ਦੇਖ ਹੀ ਦੇਖਦੇ ਉਨ੍ਹਾਂ ਦੀਆਂ ਇਹ ਤਵਸੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ। ਇਸ ਦੌਰਾਨ ਕਰਮੀਸ਼ਾ ਦੀ ਇਕ ਨਵੀਂ ਤਸਵੀਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ ਜੋ ਕਾਫੀ ਪੰਸਦ ਕੀਤੀ ਜਾ ਰਹੀ ਹੈ।Reality show ‘ਖਤਰੋ ਕੇ ਖਿਲਾੜੀ 10’ ਦੀ ਵਿਨਰ ਕਰੀਸ਼ਮਾ ਤੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਉਹ ਕਾਫੀ ਖੂਬਸੂਰਤੀ ਨਜ਼ਰ ਆ ਰਹੀ ਹੈ। ਫੋਟੋ ’ਚ ਕਰੀਸ਼ਮਾ ਬੇਹੱਦ hot ਅੰਦਾਜ਼ ’ਚ ਪੋਜ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰ ’ਚ ਉਹ ਕੁਰਸੀ ’ਤੇ ਬੈਠ ਕੇ Hot look ਦੇ ਰਹੀ ਹੈ। ਉੱਥੇ ਹੀ ਉਨ੍ਹਾਂ ਦੇ ਬਾਲ ਖੁੱਲ੍ਹੇ ਹੋਏ ਹਨ। ਤੁਸੀਂ ਦੇਖ ਸਕਦੇ ਹੋ ਕਿ ਫੋਟੋ ’ਚ ਉਹ Maroon color ਦੀ ਸ਼ਰਟ ’ਚ ਨਜ਼ਰ ਆ ਰਹੀ ਹੈ। ਹੁਣ ਤਕ ਇਸ ਤਸਵੀਰ ਨੂੰ ਲੱਖ ਵਾਰ ਦੇਖਿਆ ਜਾ ਚੁੱਕਾ ਹੈ।

Posted By: Rajnish Kaur