ਨਵੀਂ ਦਿੱਲੀ, ਜੇਐੱਨਐੱਨ : ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਮੁੰਬਈ 'ਚ ਇਕ ਹੋਰ ਐੱਫਆਈਆਰ ਦਰਜ ਕਰਵਾਈ ਗਈ ਹੈ। ਇਸ ਵਾਰ ਮਾਮਲਾ ਨਿਆ ਤੰਤਰ ਦੇ ਅਪਮਾਨ ਨਾਲ ਜੁੜਿਆ ਹੈ। ਪੁਲਿਸ ਰਿਪੋਰਟ ਲਿਖਵਾਉਣ ਵਾਲੇ Advocate ਨੇ ਕੰਗਨਾ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਨਿਆਪਾਲਿਕਾ ਨੂੰ ਲੈ ਕੇ ਦੂਰਭਾਵਨਾਪੂਰਨ ਟਵੀਟ ਕੀਤਾ ਸੀ।


ਪੁਲਿਸ ਰਿਪੋਰਟ ਸਥਾਨਕ ਅਦਾਲਤ ਦੇ ਹੁਕਮ 'ਤੇ ਲਿਖਵਾਈ ਗਈ ਹੈ। ਇਸ ਤੋਂ ਪਹਿਲਾ ਪੁਲਿਸ ਇਕ ਹੋਰ ਮਾਮਲੇ 'ਚ ਦਰਜ ਰਿਪੋਰਟ ਦੇ ਆਧਾਰ 'ਤੇ ਕੰਗਨਾ ਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੂੰ ਅੱਗਲੇ ਹਫ਼ਤੇ ਹਾਜ਼ਿਰ ਹੋਣ ਲਈ ਨੋਟਿਸ ਭੇਜ ਚੁੱਕੀ ਹੈ। ਇਹ ਰਿਪੋਰਟ ਇਕ ਹੋਰ ਸ਼ਿਕਾਇਤ ਆਧਾਰ 'ਤੇ ਬਾਂਦਰਾ ਮੈਟਰੋਪੋਲਿਟਿਨ ਮਜਿਸਟਰੇਟ ਦੇ ਹੁਕਮ 'ਤੇ ਦਰਜ ਕਰਵਾਈ ਗਈ ਸੀ।

ਪੀਟੀਆਈ ਅਨੁਸਾਰ ਐਡਕਰੀ ਐਕਸਪ੍ਰੈੱਸ ਅੰਡਰ ਕਾਸ਼ੀਫ ਖਾਨ ਦੇਸ਼ਮੁੱਖ ਨੇ ਅੰਧੇਰੀ ਮਜਿਸਟਰੇਟ ਕੋਰਟ 'ਚ ਸ਼ਿਕਾਇਤ ਕੀਤੀ ਹੈ ਕਿ ਕੰਗਨਾ ਆਪਣੇ ਟਵਿੱਟਰ ਰਾਹੀਂ ਦੋ ਭਾਈਚਾਰਿਆਂ ਵਿਚਾਰ ਵੈਮਨਸੀ ਫੈਲਾ ਰਹੀ ਹੈ। ਉਨ੍ਹਾਂ 'ਤੇ ਦੇਸਦਰੋਹ ਦੇ ਦੋਸ਼ ਵੀ ਲਗਾਇਆ ਗਿਆ ਹੈ। ਸ਼ਿਕਾਇਤ 'ਚ ਕਿਹਾ ਕਿ ਬਾਲੀਵੁੱਡ ਅਭਿਨੇਤਰੀ ਦੇ ਮਨ 'ਚ ਦੇਸ਼ ਦੇ ਵੱਖ-ਵੱਖ ਭਾਈਚਾਰਿਆਂ, ਕਾਨੂੰਨ ਲਈ ਕੋਈ ਸਨਮਾਨ ਨਹੀਂ ਹੈ।

Obsessed penguin Sena ... Pappupro of Maharashtra, bahut yaad aati hai k-k-k-k-k-Kangana, koi baat nahin jaldi aa jaungi .... https://t.co/nwLyoq1J2i" rel="nofollow — Kangana Ranaut (@KanganaTeam) October 21, 2020

Posted By: Rajnish Kaur