ਮੁੰਬਈ : ਅਦਾਕਾਰਾ ਕੰਗਨਾ ਰਣੌਤ ਨੇ ਗੀਤਕਾਰ-ਲੇਖਕ ਜਾਵੇਦ ਅਖ਼ਤਰ ਦੇ ਖ਼ਿਲਾਫ਼ ਕੋਰਟ ’ਚ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਰਣੌਤ ਨੇ ਅਖ਼ਤਰ ’ਤੇ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਧਮਕਾਉਣ ਦਾ ਦੋਸ਼ ਲਗਾਇਆ ਹੈ। ਰਣੌਤ ਆਪਣੇ ਖ਼ਿਲਾਫ਼ ਜਾਵੇਦ ਅਖ਼ਤਰ ਵਲੋਂ ਦਾਇਰ ਮਾਣਹਾਨੀ ਪਟੀਸ਼ਨ ਦੇ ਮਾਮਲੇ ਦੀ ਸੁਣਵਾਈ ਲਈ ਸੋਮਵਾਰ ਨੂੰ ਅੰਧੇਰੀ ਮੈਟਰੋਪਾਲਿਟਨ ਕੋਰਟ ’ਚ ਹਾਜ਼ਰ ਹੋਣ ਪਹੁੰਚੇ ਸਨ।

Posted By: Jatinder Singh