ਨਵੀਂ ਦਿੱਲੀ, ਜੇਐੱਨਐੱਨl Hina Khan bold photos : ਫਿਲਮ ਅਦਾਕਾਰਾ ਹਿਨਾ ਖਾਨ ਨੇ ਆਪਣੇ ਹਾਲਿਆ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ l ਉਨ੍ਹਾਂ ਨੇ ਕਰੀਬ 20 ਤਸਵੀਰਾਂ ਪੋਸਟ ਕੀਤੀਆਂ ਹਨ l ਇਸ ਵਿਚ ਉਨ੍ਹਾਂ ਨੂੰ ਵੱਖ-ਵੱਖ ਅੰਦਾਜ਼ ਵਿਚ ਪੋਜ 'ਚ ਦੇਖਿਆ ਜਾ ਸਕਦਾ ਹੈ l

ਹਿਨਾ ਖਾਨ ਨੇ ਨੇ ਡੀਪ ਨੈੱਕ ਆਫ਼ ਸ਼ੋਲਡਰ ਗਾਉਨ ਪਾਇਆ ਹੋਇਆ ਹੈ l ਇਸ ਵਿਚ ਉਹ ਕਾਫ਼ੀ ਖੂਬਸੂਰਤ ਲੱਗ ਨਹੀਂ ਹੈl

ਫਿਲਮ ਅਤੇ ਟੀਵੀ ਕਲਾਕਾਰ ਹੈ ਹਿਨਾ ਖਾਨ

ਹਿਨਾ ਖਾਨ ਫਿਲਮ ਅਤੇ ਟੀਵੀ ਕਲਾਕਾਰ ਹੈ l ਉਨ੍ਹਾਂ ਨੇ ਕਈ ਸ਼ੋਅ ਵਿਚ ਅਹਿਮ ਭੂਮਿਕਾ ਨਿਭਾਈ ਸੀ l ਉਨ੍ਹਾਂ ਦੀ ਭੂਮਿਕਾ ਕਾਫ਼ੀ ਪਸੰਦ ਕੀਤੀ ਗਈ ਸੀ l ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਸਰਗਰਮ ਹੈ l ਉਹ ਅਕਸਰ ਆਪਣੇ ਫੈਂਸ ਨਾਲ ਗੱਲਬਾਤ ਕਰਦੀ ਹੈ l ਹਿਨਾ ਖਾਨ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ l

ਹਿਨਾ ਖਾਨ ਰਾਕੀ ਜੈਸਵਾਲ ਨੂੰ ਕਰ ਰਹੀ ਹੈ ਡੇਟ

ਹਿਨਾ ਖਾਨ ਇਨ੍ਹਾਂ ਦਿਨੀਂ ਰਾਕੀ ਜੈਸਵਾਲ ਨੂੰ ਡੇਟ ਕਰ ਰਹੀ ਹੈ l ਦੋਨਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ l ਰਾਕੀ ਜੈਸਵਾਲ ਦੇ ਨਾਲ ਉਹ ਮਾਲਦੀਵ ਵਿਚ ਛੁੱਟੀਆਂ ਮਨਾਉਣ ਵੀ ਗਈ ਸੀ, ਉੱਥੋ ਵੀ ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਲੈ ਕੇ ਫੈਂਸ ਕਾਫ਼ੀ ਐਕਸਾਈਟਡ ਹੋ ਗਏ ਸਨ l ਦੋਵਾਂ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ ।

Posted By: Susheel Khanna