Bigg Boss 14 ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 14 ਦੇ ਘਰ 'ਚ ਫ੍ਰੈਸ਼ਰਜ਼ ਦੇ ਨਾਲ ਸੀਨੀਅਰਜ਼ ਨੂੰ ਵੀ ਐਂਟਰੀ ਦਿੱਤੀ ਗਈ ਹੈ। ਪਰ ਹੁਣ ਖੇਡ ਹੌਲੀ-ਹੌਲੀ ਦੇ ਹੱਥ 'ਚ ਆ ਰਿਹਾ ਹੈ। ਪਿਛਲੇ ਹਫ਼ਤੇ ਹੋਏ ਐਵਿਕਸ਼ਨ 'ਚ ਸੀਨੀਅਰਜ਼ ਨੂੰ ਫੈਸਲੇ ਦਾ ਮਹੱਤਵ ਦਿੱਤਾ ਗਿਆ ਸੀ। ਇਸ ਹਫ਼ਤੇ ਸੀਨ ਪਲਟਨ ਵਾਲਾ ਹੈ। ਹੁਣ ਫ੍ਰੈਸ਼ਰਜ਼ ਤੈਅ ਕਰਨਗੇ ਕਿ ਕੌਣ ਘਰ 'ਚ ਹੋਵੇਗਾ ਤੇ ਕੌਣ ਘਰ ਤੋਂ ਬਾਹਰ ਜਾਵੇਗਾ? ਇਸ ਗੱਲ ਦੀ ਜਾਣਕਾਰੀ ਕਲਰਜ਼ ਚੈਨਲ ਇਕ ਪ੍ਰੋਮੋ ਜਾਰੀ ਕਰਕੇ ਦਿੱਤਾ ਹੈ।


ਦਰਅਸਲ ਜਾਰੀ ਕੀਤੇ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਖ਼ਾਨ ਐਵਿਕਸ਼ਨ ਦੇ ਬਾਰੇ 'ਚ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਉਮੀਦਵਾਰਾਂ ਨੂੰ ਕਿਹਾ ਹੈ ਤਿ ਹੁਣ ਫਰੈਸ਼ਰਜ਼ ਤੈਣ ਕਰੇਗੇ ਕਿ ਕੌਣ ਬਾਹਰ ਜਾਣ ਵਾਲਾ ਹੈ। ਜੇ ਜੇਨਜ਼ਰ ਜ਼ੋਨ ਦੀ ਗੱਲ ਕਰੀਏ ਤਾਂ ਪੰਜ ਉਮੀਦਵਾਰਾਂ ਦੇ ਨਾਮ ਨਾਂ ਸਾਹਮਣੇ ਆਏ ਹਨ। ਜਾਣੋ ਕੁਮਾਰ ਸਾਨੂੰ, ਅਭਿਨਵ ਸ਼ੁਕਲਾ, ਰੂਬਿਨਾ ਦਿਲੈਕ, ਸ਼ਹਿਜ਼ਾਦ ਦਿਉਲ ਤੇ ਜਾਸਮਿਨ ਭਸੀਨ ਦੇ ਉਪਰ ਐਵਿਕਸ਼ਨ ਦਾ ਖ਼ਤਰਾ ਬਣ ਰਿਹਾ ਹੈ।


ਕੀ ਹੋਵੇਗਾ ਡਲਬ ਐਵਿਕਸ਼ਨ?

ਕੁਝ ਦਿਨ ਪਹਿਲਾਂ ਇਹ ਚਰਚਾ ਸੀ ਕਿ ਇਸ ਹਫ਼ਤੇ ਡਬਲ ਐਵਿਕਸ਼ਨ ਹੋ ਸਕਦਾ ਹੈ। ਹਾਲਾਂਕਿ ਅਜੇ ਤਕ ਬਿੱਗ ਬੌਸ ਵੱਲੋ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਹੋਇਆ। ਪ੍ਰੋਮੋ ਵੀ ਐਵਿਕਸ਼ਨ ਦੀ ਗੱਲ ਨਹੀਂ ਦਿਖਾਈ ਗਈ। ਦੱਸਿਆ ਜਾ ਕਿਹਾ ਹੈ ਕਿ ਕੌਣ ਜਾਨ ਕੁਮਾਰ ਸਾਨੂੰ ਤੇ ਅਭਿਨਵ ਸ਼ੁਕਲਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਹੁਣ ਦੇਖਣਾ ਹੈ ਕਿ ਕੌਣ ਆਪਣੇ ਆਪ ਨੂੰ ਸੇਫ ਕਰਦਾ ਹੈ।

Posted By: Sarabjeet Kaur