ਨਈ ਦੁਨੀਆ : ਭਾਰਤ ਦੇ ਪਸੰਦੀਦਾ ਬਾਲੀਵੁੱਡ Musical ਜੋੜੀ ਸਚਿਨ-ਜਿਗਰ ਤੇ ਵਿਸ਼ਵ ਦੇ ਮਸ਼ਹੂਰ DJ - Producer R3HAB ਦੇ ਨਾਲ ਮਿਲ ਕੇ ਆਪਣਾ Latest pop single ‘ਨਾ ਨਈ ਸੁਣਨਾ’ ਲੈ ਕੇ ਆਉਣਗੇ। ਇਸ ਗਾਣੇ ਦੇ Music video ’ਚ ਹਰਮਨਪਿਆਰੀ ਅਦਾਕਾਰਾ Crystal D'Souza ਤੇ Comedy queen Bharti Singh ਦੇ ਨਾਲ-ਨਾਲ Jigger saraiya ਇਕ ਵੱਖ-ਵੱਖ ਅਵਤਾਰ ’ਚ ਨਜ਼ਰ ਆਉਣਗੇ। ਇਹ ਦਰਸ਼ਕਾਂ ਨੂੰ ਇਕ ਅਲੱਗ ਦੁਨੀਆ ’ਚ ਲੈ ਜਾਣ ਦਾ ਵਾਅਦਾ ਕਰਦਾ ਹੈ।

Jigger saraiya ਦੁਆਰਾ ਤਿਆਰ ਕੀਤੇ ਗਏ ਇਸ ਗਾਣੇ ’ਚ ਨਿਕਿਤਾ ਗਾਂਧੀ ਫੀਚਰ ਕੀਤੀ ਗਈ ਹੈ। ਭਾਰਤੀ ਸਿੰਘ ਦਾ ਮਾਣਨਾ ਹੈ ਕਿ ‘ਇਸ ਗਾਣੇ ’ਚ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜੇਦਾਰ ਰਿਹਾ। ਮੈਨੂੰ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਕੁਝ ਦਿਲਚਸਪ ਕਰੈਕਟਰ ’ਚ ਨਜ਼ਰ ਆਈ।

ਮੈਨੂੰ ਇਸ ਗੀਤ ਦੀ ਪ੍ਰਤੀਕਿਰਿਆ ਜਾਣਨ ਦੀ ਉਤਸੁਕਤਾ ਹੈ। ਸੀਚਨ-ਜ਼ਿਗਰ ਨੂੰ ਇਨ੍ਹਾਂ ਮਜੇਦਾਰ ਟਰੈਕ ਬਣਾਉਣ ਲਈ ਬਹੁਤ ਸਾਰਾ ਪਿਆਰ। ‘Sony music india ਦੁਆਰਾ ਰਿਲੀਜ਼ ਕੀਤੇ ਜਾਣ ਵਾਲਾ ਗਾਣਾ ‘ਨਾ ਨਈ ਸੁਣਨਾ’ 4 ਮਾਰਚ ਨੂੰ ਸਾਰੇ Streaming platform ’ਤੇ ਉਪਲਬਧ ਹੋਵੇਗਾ। ਸਚਿਨ - ਜ਼ਿਗਰ ਤੇ ਆਰ3ਐੱਚਏਬੀ ਦੇ ਸਹਿਯੋਗ ਨਾਲ ਬਣੇ ਇਸ ਗਾਣੇ ਦੇ ਬੋਲ ਸ਼ਾਨਦਾਰ Lyricist musician ਵਾਯੂ ਨੇ ਲਿਖੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਮਹਾਮਾਰੀ ਤੋਂ ਬਾਅਦ ਵਿਸ਼ਵ ਹੌਲੀ-ਹੌਲੀ ਕਈ ਚੁਣੌਤੀਆਂ ਪੂਰਨ ਕੋਸ਼ਿਸ਼ਾਂ ਤੋਂ ਬਾਅਦ ਪੂਰਾ ਖੁੱਲ੍ਹ ਰਿਹਾ ਹੈ, ਅਜਿਹੇ ’ਚ ‘ਨਾ ਨਈ ਸੁਣਨਾ’ ਇਹ ਗਾਣਾ ਸਹੀ ਰਾਹਤ ਪ੍ਰਦਾਨ ਕਰੇਗਾ ਤੇ ਸਾਨੂੰ ਸਾਰੀਆਂ ਨੂੰ ਯਾਦ ਆਵੇਗਾ ਕਿ ਸਾਨੂੰ ਸਭ ਕੁੱਝ ਭੁੱਲ ਕੇ ਜ਼ਿੰਦਗੀ ਦੇ ਆਨੰਦ ਲੈਣੇ ਚਾਹੀਦੇ ਹਨ। ਸਚਿਨ-ਜ਼ਿਗਰ ਦਾ ਮੰਨਣਾ ਹੈ, ‘ਅਸੀਂ ਅਜਿਹਾ ਗਾਣਾ ਬਣਾਉਣਾ ਚਾਹੁੰਦੇ ਸੀ ਜਿਸ ਨੂੰ ਸੁਣ ਕੇ ਮਜ਼ਾ ਆ ਜਾਵੇ। ‘ਨਾ ਨਈ ਸੁਣਨਾ’ ਦੇ ਨਾਲ ਸਾਨੂੰ ਕੁਝ ਅਨੋਖਾ ਪ੍ਰਯੋਗ ਕਰਨ ਦਾ ਮੌਕਾ ਮਿਲਿਆ ਹੈ।

Posted By: Rajnish Kaur