ਨਵੀਂ ਦਿੱਲੀ : ਬਿੱਗ ਬੌਸ ਦੇ ਵਿਨਰ ਦੀ ਜੰਗ ਦੇ ਨਾਲ ਆਪਸ 'ਚ ਪਿਆਰ-ਮੁਹੱਬਤ ਦਾ ਖੇਡ ਵੀ ਭਾਰੀ ਹੈ। ਹੁਣ ਤਕ ਕਈ ਜੋੜੀਆਂ ਬਣ ਚੁੱਕੀਆਂ ਹਨ ਤੇ ਕਈ ਟੁੱਟ ਵੀ ਚੁੱਕੀਆਂ ਹਨ। ਇਸ 'ਚ ਸਭ ਤੋਂ ਖ਼ਾਸ ਹੈ ਅਰਹਾਨ ਖ਼ਾਨ ਤੇ ਰਸ਼ਮੀ ਦੇਸਾਈ ਦੀ ਸਟੋਰੀ ਹੈ। ਪਹਿਲਾਂ ਅਰਹਾਨ ਤੇ ਰਸ਼ਮੀ ਦੀ ਕਹਾਣੀ ਠੀਕ ਚੱਲ ਰਹੀ ਸੀ ਤੇ ਅਰਹਾਨ ਘਰ ਤੋਂ ਬਾਹਰ ਹੋ ਗਿਆ। ਇਸ ਦੇ ਬਾਅਦ ਰਸ਼ਮੀ ਦੇਸਾਈ ਤੇ ਸਿਧਾਰਥ ਕਰੀਬ ਆਏ, ਪਰ ਹੁਣ ਅਰਹਾਨ ਦੀ ਘਰ 'ਚ ਦੁਬਾਰਾ ਐਂਟਰੀ ਹੋ ਗਈ ਹੈ।


View this post on Instagram

No one can match Salman.. Kal dekhiye 🔥 . . . . . . #WeekendKaVaar #WeekendKaVaarLiveUpdates #devoleenabhattacharjee #dalljietkaur #siddharthshukla #shefalibagga #dipikakakar #rashmidesai #mahirasharma #vikasgupta #shilpashinde #aceofspace #salmankhan #bollywood #paraschhabra #asimriaz #artisingh #koenamitra #colorstv #himanikhurrana #hindustanibhau #arhaankhan #KhesariLalYadav #shehnazgill #shefalijariwala #SalmanKhan #bb13 #vishaladityasingh @realsidharthshukla @shehnaazgill @asimriaz77.official @artisingh5 @shefalijariwala @hindustanibhau @devoleena @rashmidesai13 @arhaankhaan @parasvchhabrra @officialmahirasharma @khesari_yadav #voot #tiktok . . . . . **FAIR USE** Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing. Non-profit, educational or personal use tips the balance in favor of fair use

A post shared by Bigg Boss 13 (@biggboss13.colorstvv) on

ਖ਼ਾਸ ਗੱਲ ਇਹ ਹੈ ਕਿ ਅਰਹਾਨ ਨੇ ਘਰ 'ਚ ਐਂਟਰੀ ਦੇ ਨਾਲ ਹੀ ਰਸ਼ਮੀ ਦੇਸਾਈ ਨੂੰ ਰਿੰਗ ਦੇ ਨਾਲ ਪ੍ਰਪੋਜ ਕਰ ਦਿੱਤਾ ਤੇ ਰਸ਼ਮੀ ਨੇ ਵੀ ਅਰਹਾਨ ਦਾ ਪ੍ਰਪੋਜਲ ਅਕਸੈਪਟ ਕਰ ਲਿਆ। ਹਾਲਾਂਕਿ ਹੁਣ ਅਰਹਾਨ ਨੂੰ ਲੈ ਕੇ ਇਕ ਗੱਲ ਸਾਹਮਣੇ ਆਈ ਹੈ ਕਿ ਜੋ ਹੁਣ ਤਕ ਰਸ਼ਮੀ ਦੇਸਾਈ ਨੂੰ ਪਤਾ ਨਹੀਂ ਸੀ। ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਦੱਸਿਆ ਕਿ ਅਰਹਾਨ ਖ਼ਾਨ ਦੇ ਇਕ ਬੇਟਾ ਵੀ ਹੈ ਤੇ ਇਹ ਸੁਣ ਕੇ ਰਸ਼ਮੀ ਦੇਸਾਈ ਹੈਰਾਨ ਹੋ ਗਈ ਕਿਉਂਕਿ ਉਸ ਨੂੰ ਪਹਿਲਾਂ ਇਸ ਦੇ ਬਾਰੇ 'ਚ ਪਤਾ ਨਹੀਂ ਸੀ।

ਰਸ਼ਮੀ ਇਹ ਸੁਣ ਕੇ ਫੁੱਟ-ਫੁੱਟ ਰੇ ਰੋਣ ਲੱਗੀ, ਕਿਉਂਕਿ ਉਸ ਨੂੰ ਸਿਰਫ਼ ਅਰਹਾਨ ਦੇ ਵਿਆਹ ਦੇ ਬਾਰੇ 'ਚ ਪਤਾ ਸੀ ਤੇ ਬੇਟੇ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ। ਇਹ ਗੱਲ ਸੁਣ ਕੇ ਰਸ਼ਮੀ ਕਾਫ਼ੀ ਪਰੇਸ਼ਾਨ ਹੋ ਜਾਂਦੀ ਹੈ ਤੇ ਸਲਮਾਨ ਖ਼ਾਨ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਰਸ਼ਮੀ ਗੱਲ ਕਰਨ ਤੋਂ ਮਨਾ ਕਰ ਦਿੰਦੀ ਹੈ। ਹੁਣ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਅਰਹਾਨ ਤੇ ਦੇਸਾਈ ਗੱਲ ਕਰਨ ਤੋਂ ਮਨਾ ਕਰ ਦਿੰਦੀ ਹੈ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸਲਮਾਨ ਅਰਹਾਨ ਤੇ ਰਸ਼ਮੀ ਨੂੰ ਸਮਝਾਉਣ ਲਈ ਘਰ 'ਚ ਚੱਲ ਜਾਂਦੇ ਹਨ।

Posted By: Sarabjeet Kaur