ਜੇਐੱਨਐੱਨ, ਮੁੰਬਈ : ਰਣਬੀਰ ਕਪੂਰ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਉਂਝ ਤਾਂ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਬਰਥਡੇਅ ਵਿਸ਼ ਕੀਤੀ ਹੈ ਪਰ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਅਦਾਕਾਰਾ ਆਲੀਆ ਭੱਟ ਦੀ ਵਧਾਈਆਂ। ਆਲੀਆ ਨੇ ਰਣਬੀਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਕੀਨੀਆ ਵਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਲੀਆ ਦੀ ਇਸ ਪੋਸਟ 'ਤੇ ਉਨ੍ਹਾਂ ਦੀ ਮਾਂ ਸੋਨੀ ਰਾਜਦਾਨ ਨੇ ਵੀ ਬਰਥਡੇਅ ਡੇਅ ਵਿਸ਼ ਕੀਤਾ ਹੈ।

View this post on Instagram

happy birthday you 🎂✨

A post shared by Alia 🌸 (@aliaabhatt) on

ਕੁਝ ਦਿਨ ਪਹਿਲਾਂ ਰਣਬੀਰ ਤੇ ਆਲੀਆ ਛੁੱਟੀਆਂ ਮਨਾਉਣ ਕੇਨਆ ਗਏ ਸਨ। ਕੀਨੀਆ ਤੋਂ ਆਲੀਆ ਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ 'ਚ ਆਲੀਆ ਕੈਮਰਾ ਲਏ ਬੈਠੀ ਸੀ ਤੇ ਰਣਬੀਰ ਦੂਰਬੀਨ ਲਏ ਮੁਸਕਰਾ ਰਹੇ ਸਨ। ਆਲੀਆ ਨੇ ਆਪਣੇ ਸੋਸ਼ਲ਼ ਮੀਡੀਆ ਅਕਾਊਂਟ ਤੋਂ ਰਣਬੀਰ ਦੀ ਕੀਨੀਆ ਵਕੇਸ਼ਨ ਦੀ ਕਈ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਸਨ। ਉਨ੍ਹਾਂ ਨੂੰ ਸਪੈਸ਼ਲ ਦਿਨ ਦਾ ਇੰਤਜ਼ਾਰ ਸੀ ਤੇ ਰਣਬੀਰ ਦੇ ਬਰਥਡੇਅ ਤੋਂ ਜ਼ਿਆਦਾ ਸੈਪਸ਼ਲ ਆਲੀਆ ਲਈ ਕੀ ਹੋ ਸਕਦਾ ਹੈ। ਹਾਲਾਂਕਿ ਇਸ ਨਵੀਂ ਤਸਵੀਰਾਂ 'ਚ ਰਣਬੀਰ ਦਿਖਾਈ ਰਹੇ ਹਨ, ਆਲੀਆ ਨਹੀਂ।

View this post on Instagram

.. let’s wander where the Wi-Fi is weak 🌿

A post shared by Alia 🌸 (@aliaabhatt) on

Posted By: Amita Verma