ਜੇਐੱਨਐੱਨ, ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 41 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ 'ਚ ਬਸਪਾ ਨੇ ਜਾਤੀ ਸਮੀਕਰਨਾਂ ਦਾ ਪੂਰਾ ਧਿਆਨ ਰੱਖਿਆ ਹੈ। ਬਸਪਾ ਸੁਪਰੀਮੋ ਦੀ ਹਦਾਇਤ 'ਤੇ ਇਹ ਸੂਚੀ ਜਾਰੀ ਕੀਤੀ ਗਈ ਹੈ। ਉਮੀਦਵਾਰਾਂ ਦੀ ਸੂਚੀ ਹੇਠਾਂ ਦਿੱਤੀ ਹੈ...

ਵਿਧਾਨ ਸਭਾ ਹਲਕਾ- ਉਮੀਦਵਾਰ

1. ਪ੍ਰਿਥਲਾ- ਸੁਰਿੰਦਰ ਵਸ਼ਿਸ਼ਠ

2. ਪਾਨੀਪਤ (ਦਿਹਾਤੀ)- ਬਲਕਾਰ ਸਿੰਘ ਮਲਿਕ (ਰਿਸਾਲੂ)

3. ਸੋਹਨਾ- ਜਾਵੇਦ ਅਹਿਮਦ

4. ਜਗਾਧਰੀ- ਆਦਰਸ਼ ਪਾਲ ਸਿੰਘ

5. ਰਾਦੌਰ- ਚੌਧਰੀ ਮਹੀਪਾਲ ਸਿੰਘ

6. ਅਸੰਧ- ਨਰਿੰਦਰ ਰਾਣਾ

7. ਹਥੀਨ- ਚੌਧਰੀ ਤਈਅਬ ਹੁਸੈਨ

8. NIT ਫ਼ਰੀਦਾਬਾਦ- ਹਾਜ਼ੀ ਕਰਾਮਤ ਅਲੀ

9. ਬੱਲਭਗੜ੍ਹ- ਅਰੁਣ ਬਾਂਸਲ

10. ਨਾਰਾਇਣਗੜ੍ਹ- ਮਦਨਲਾਲ ਰਾਣਾ

11. ਸਾਢੌਰਾ (ਰਾਖਵਾਂ)- ਚੌਧਰੀ ਸਹੀ ਰਾਮ

12. ਮੌਲਾਨਾ (ਰਾਖਵਾਂ)- ਕ੍ਰਿਸ਼ਨ ਦਾਸ ਮਹਿਮੀ

13. ਅੰਬਾਲਾ ਸ਼ਹਿਰ- ਸਰਦਾਰ ਰਵਿੰਦਰ ਸਿੰਘ

14. ਇੰਦਰੀ- ਹਵਾ ਸਿੰਘ ਰੋਡ ਜਬਲਪੁਰ

15. ਯਮੁਨਾਨਗਰ- ਯੋਗੇਸ਼ ਕੰਬੋਜ

16. ਖਰਖੌਦਾ (ਰਾਖਵਾਂ)- ਸ਼ਾਦੀ ਲਾਲ ਤੰਵਰ

17. ਕਲਾਨੌਰ (ਰਾਖਵਾਂ)- ਪ੍ਰੋਫੈਸਰ ਕਸ਼ਮੀਰੀ ਬੁੱਧ

18. ਹਾਂਸੀ - ਸੁਰਿੰਦਰ ਸ਼ਰਮਾ

19. ਮਹਿਮ- ਅਨਿਲ ਕੁਮਾਰ ਬਿੱਟੂ

20. ਨੀਲੇਖੇੜੀ (ਰਾਖਵਾਂ)- ਮੁਕੇਸ਼ ਕੁਮਾਰ

21. ਰੇਵਾੜੀ- ਪ੍ਰੀਤਮ ਜਾਂਗੜਾ

22. ਪਟੌਦੀ (ਰਾਖਵਾਂ)- ਸੁਨੀਲ ਕੁਮਾਰ ਕਟਾਰੀਆ

23. ਬਾਦਲੀ- ਚੌਧਰੀ ਪ੍ਰਦੀਪ ਰਈਆ

24. ਝੱਜਰ (ਰਾਖਵਾਂ)- ਐਡਵੋਕੇਟ ਰਾਮਧਨ

25. ਜੀਂਦ - ਸੁਮੇਰ ਜਾਂਗੜਾ

26. ਉਚਾਨਾ ਕਲਾਂ- ਸਮਰਜੀਤ ਸਿੰਘ ਉਰਫ ਬਿੱਲੂ ਪੇਗਾ

27. ਭੇਵਾ - ਸਰਦਾਰ ਓਂਕਾਰ ਸਿੰਘ

28. ਸ਼ਾਹਬਾਦ (ਰਾਖਵਾਂ)- ਸ਼ਕੁੰਤਲਾ ਭੱਟੀ

29. ਪੁੰਡਰੀ ਮਤੀ- ਅਨੀਤਾ ਢੁੱਲ

30. ਬਵਾਨੀ ਖੇੜਾ (ਰਾਖਵਾਂ)- ਬਨਾਰਸੀ ਦਾਸ ਤਿਗੜਾਨਾ

31. ਲੋਹਾਰੂ- ਰਮੇਸ਼ ਕੋਠਾਰੀ

32. ਅਟੇਲੀ ਮੰਡੀ- ਠਾਕੁਰ ਅੱਤਰ ਲਾਲ

33. ਨਾਰਨੌਲ- ਚੌਧਰੀ ਮਹਿੰਦਰ ਸਿੰਘ ਅਹਿਲਾਵਤ

34. ਬਾਦਸ਼ਾਹਪੁਰ- ਪੰਡਤ ਮਹਾਵੀਰ ਵਸ਼ਿਸ਼ਠ

35. ਬਾਵਲ (ਰਾਖਵਾਂ)- ਮਛੰਦਰ ਸਿੰਘ

36. ਨਰਵਾਣਾ (ਰਾਖਵਾਂ)- ਧਰਮਵੀਰ ਸਿੰਘ

37. ਆਦਮਪੁਰ- ਸਤਬੀਰ ਛਿਪਯਾ

38. ਉਕਲਾਨਾ (ਰਾਖਵਾਂ)- ਭਜਨ ਲਾਲ

39. ਤੋਸ਼ਾਮ- ਨਰਿੰਦਰ ਕੁਮਾਰ ਲਾਰਾ

40. ਕੋਸਲੀ- ਡਾ. ਅਜਿਤ ਸਿੰਘ ਚਹਿਲ

41. ਬੜਖਲ- ਮਨੋਜ ਚੌਧਰੀ

Posted By: Seema Anand