ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਮੱਦੇਨਜ਼ਰ ਲੋਕਜਨ ਸ਼ਕਤੀ ਪਾਰਟੀ ਨੇ ਮੰਗਲਵਾਰ ਨੂੰ 70 'ਚੋਂ 15 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਨਾਮ ਵਿਧਾਨ ਸਭਾ ਸੀਟ

ਰਾਜਵੀਰ ਕੁਮਾਰ ਸ਼ਰਮਾ ਸਦਰ ਬਾਜ਼ਾਰ

ਅਨੀਲ ਕੁਮਾਰ ਗੁਪਤਾ ਮੁਸਤਫਾਬਾਦ

ਮਹੇਸ਼ ਦੁਬੇ ਮੋਤੀਨਗਰ

ਅਮਰੇਸ਼ ਕੁਮਾਰ ਨਰੇਲਾ

ਸੁਨੀਲ ਤੰਨਰ ਦੇਵਲੀ

ਪੁਨਮ ਰਾਣਾ ਮਾਦੀਪੁਰ

ਅਜੀਤ ਕੁਮਾਰ ਕਿਰਾਣੀ

ਕਮਲਦੇਵ ਰਾਏ ਤ੍ਰਿਨਗਰ

ਸ਼ਿਵੇਂਦਰ ਮਿਸ਼ਰਾ ਸ਼ਾਲੀਮਾਰ ਬਾਗ

ਸ਼ੰਕਰ ਮਿਸ਼ਰਾ ਵਜੀਰਪੁਰ

ਸੁਮਿਤਰਾ ਪਾਸਵਾਨ ਮਟਿਆਲਾ ਮਹਿਲ

ਅਰਵਿੰਦ ਕੁਮਾਰ ਝਾਅ ਸੰਗਮ ਵਿਹਾਰ

ਰਾਮ ਕੁਮਾਰ ਲਾਂਬਾ ਨਜਫਗੜ

ਰਤਨ ਕੁਮਾਰ ਸ਼ਰਮਾ ਉੱਤਮਨਗਰ

ਨਮਹ ਲਕਸ਼ਮੀਨਗਰ

Posted By: Sarabjeet Kaur