ਰਾਂਚੀ, ਸਟੇਟ ਬਿਊਰੋ : Jharkhand Elections 2019:ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ 52 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅਤੇ ਅਰੁਣ ਸਿੰਘ ਨੇ ਸੀਟਵਾਰ ਪਾਰਟੀ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ। ਉਮੀਦਵਾਰਾਂ ਨੂੰ ਟਿਕਟ ਦੇਣ 'ਚ ਸਾਰੇ ਵਰਗਾਂ ਦਾ ਖ਼ਿਆਲ ਰੱਖਿਆ ਗਿਆ ਹੈ। ਲੋਹਰਦਗਾ ਦਾ ਐਲਾਨ ਲਟਕ ਗਿਆ ਹੈ।


ਇਸ ਸੀਟ 'ਤੇ ਭਾਜਪਾ ਦੀ ਸਹਿਯੋਗੀ ਪਾਰਟੀ ਆਜਸੂ ਦਾਅਵਾ ਕਰ ਰਹੀ ਹੈ। ਲੋਹਰਦਗਾ ਤੋਂ ਕਾਂਗਰਸ ਦੇ ਵਿਧਾਇਕ ਸੁਖਦੇਵ ਭਗਤ ਹਾਲ ਹੀ ਵਿੱਚ ਭਾਜਪਾ 'ਚ ਸ਼ਾਮਲ ਹੋਏ ਹ। 30 ਵਰਤਮਾਨ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਦੋਂਕਿ 10 ਸਿਟਿੰਗ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। 5 ਔਰਤਾਂ ਅਤੇ 13 ਨੌਜਵਾਨਾਂ ਨੂੰ ਟਿਕਟ ਦਿੱਤੀ ਗਈ ਹੈ।

ਇੱਥੇ ਦੇਖੋ ਭਾਜਪਾ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਵਿਧਾਨ ਸਭਾ ਸੀਟਾਂ ਦੀ ਪੂਰੀ ਸੂਚੀ

1. ਰਘੁਵਰ ਦਾਸ-ਜਮਸ਼ੇਦਪੁਰ

2: ਲਛਮਣ ਗਿਲੁਵਾ-ਚਕਰਧਰਪੁਰ

3. ਅਨੰਤ ਓਝਾ-ਰਾਜਮਹਿਲ

4. ਬੋਰੀਆ-ਸੂਰਿਆ ਹੰਸਦਾ

5. ਲਿਟੀਪਾੜਾ-ਦਨਿਆਲ ਕਿਸਕੂ

6. ਸ਼ਿਕਾਰੀਪਾੜਾ-ਪਾਰਿਤੋਸ਼ ਸੋਰੇਨ

7. ਜਾਮਤਾੜਾ-ਵਰਿੰਦਰ ਮੰਡਲ

8. ਦੁਮਕਾ-ਡਾ. ਲੁਈਸ ਮਰਾਂਡੀ

9. ਜਾਮਾ-ਸੁਰੇਸ਼ ਮੂਰਮ

10. ਮਹੇਸ਼ਪੁਰ-ਮਿਸਤਰੀ ਸੋਰੇਨ

11. ਮਧੁਪੁਰ-ਰਾਜ ਪਲਿਵਾਲ

12. ਨਾਲਾ-ਸਤਿੱਆਨੰਦ ਝਾ

13. ਜਰਮੁੰਡੀ-ਦੇਵੇਂਦਰ ਕੁੰਵਰ

14. ਬਰਹੇਟ-ਸਿਮੋਨ ਮੋਲਟੋ

15. ਦੇਵਘਰ-ਨਾਰਾਇਣ ਰਾਮ ਦਾਸ

16. ਗੋਡਾ-ਅਮਿਤ ਮੰਡਲ

17. ਸਾਰਠ-ਰਣਧੀਰ ਸਿੰਘ

18. ਮਹਗਾਮਾ-ਅਸ਼ੋਕ ਕੁਮਾਰ ਭਗਤ

19. ਕੋਡਰਮਾ-ਨੀਰਾ ਯਾਦਵ

20. ਬਰਹੀ-ਮਨੋਜ ਯਾਦਵ

21. ਮਾਂਡੂ-ਜੇਪੀ ਪਟੇਲ

22. ਹਜਾਰੀਬਾਗ਼-ਮਨੀਸ਼ ਜੈਸਵਾਲ

23. ਸਿਮਰੀਆ-ਕਿਸ਼ੁਨ ਕੁਮਾਰ ਦਾਸ

24. ਚਤਰਾ-ਜਨਾਰਦਨ ਪਾਸਵਾਨ

25. ਬਗੋਦਰ-ਨਾਗੇਂਦਰ ਮਹਿਤੋ

26. ਜਮੁਆ-ਕੇਦਾਰਹਜਾਰਾ

27. ਗਿਰੀਡੀਹ-ਨਿਰਭੈਅ ਸ਼ਾਹਬਾਦੀ

28. ਬੇਰਮੋ-ਯੋਗੇਸ਼ਵਰ ਮਹਿਤੋ

29. ਸਿੰਦਰੀ-ਇੰਦਰਜੀਤ ਮਹਿਤੋ

30. ਧਨਬਾਦ-ਰਾਜ ਸਿਨਹਾ

31. ਝਾਰੀਆ-ਰਾਗਿਨੀ ਸਿੰਘ

32. ਬਾਘਮਾਰਾ-ਢੁੱਲੂ ਮਹਿਤੋ

33. ਬਹਾਰਾਗੋੜਾ-ਕੁਰਨਾਲ ਛਾਂਡੰਗੀ

34. ਘਾਟਸ਼ਿਲਾ-ਲਖਨ ਮਾਰਡੀ

35. ਪੋਟਕਾ-ਮੋਨਕਾ ਸਰਦਾਰ

36. ਈਚਾਗੜ੍ਹ-ਸਾਧੂਚਰਨ ਮਹਿਤੋ

37. ਮਨੋਹਰਪੁਰ-ਗੁਰਚਰਨ ਨਾਇਕ

38. ਤੋਰਪਾ-ਕੋਚੇ ਮੁੰਡਾ

39. ਖਿਜਰੀ-ਰਾਮ ਕੁਮਾਰ ਪਾਹਨ

40. ਗੁਮਲਾ-ਬਿਸ਼ਨ ਕੁਜੁਰ

41. ਬਿਸ਼ੁਨਪੁਰ-ਅਸ਼ੋਕ ਓਰਾਂਵ

42. ਸਿਮਡੇਗਾ-ਸਦਾਨੰਦ ਬੇਸਰਾ

43. ਮਨਿਕਾ-ਰਘੁਪਾਲ ਸਿੰਘ

44. ਰਾਂਚੀ-ਸੀਪੀ ਸਿੰਘ

45. ਹਟੀਆ-ਨਵੀਨ ਜੈਸਵਾਲ

46. ਲਾਤੇਹਾਰ-ਪ੍ਰਕਾਸ਼ ਰਾਮ

47. ਪਾਂਕੀ-ਸ਼ਸ਼ੀਭੂਸ਼ਣ ਮਹਿਤਾ

48. ਵਿਸ਼ਰਾਮਪੁਰ-ਰਾਮਚੰਦਰ ਚੰਦਰਵੰਸ਼ੀ

49. ਛਤਰਪੁਰ-ਪੁਸ਼ਪਾ ਦੇਵੀ

50. ਭਗਨਾਥਪੁਰ-ਭਾਨੂੰਪ੍ਰਤਾਪ ਸ਼ਾਹੀ

51. ਡਾਲਟੇਨਗੰਜ-ਆਲੋਕ ਚੌਰਸੀਆ

52. ਗਢਵਾ-ਸਤਿਆਏਂਦਰ ਤਿਵਾੜੀ

Posted By: Jagjit Singh