ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮ ਸੁਪਰੀਮੋ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਠਾਕੁਰ ਪੁਕੁਰ ਤੋਂ ਤਰਤਲਾ ਤਕ ਪੈਦਲ ਮਾਰਚ ਕੱਢਿਆ।


ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਇਕ ਬੈਠਕ ਕਰਨੀ ਸੀ, ਇਸ ਨੂੰ ਰੱਦ ਕਿਉਂ ਕੀਤਾ ਗਿਆ? ਕੀ ਸਿਰਫ਼ ਪੀਐੱਮ ਹੀ ਬੈਠਕ ਕਰ ਸਕਦੇ ਹਨ? ਕੀ ਲੋਕਤੰਤਰ 'ਚ ਸਾਡਾ ਕੋਈ ਅਧਿਕਾਰ ਨਹੀਂ ਹੈ? ਸਿਰਫ਼ ਇਹੀ ਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਕੀ ਹੋਵੇਗਾ? ਉਨ੍ਹਾਂ ਨੇ 24 ਘੰਟੇ ਪਹਿਲਾਂ ਮੁਹਿੰਮ ਨੂੰ ਰੋਕ ਦਿੱਤਾ, ਹੁਣ ਸਾਨੂੰ ਆਪਣੀਆਂ ਬੈਠਕਾਂ ਨੂੰ ਐਡਜਸਟ ਕਰਨਾ ਪਵੇਗਾ।

Posted By: Akash Deep