-
ਕਿਸਾਨ ਹਮਾਇਤੀਆਂ ਨੇ ਵੀ ਵੀਰਪਾਲ ਕੌਰ ਨੂੰ ਦਿਖਾਈ ਪਿੱਠ
ਖੁਦਕੁਸ਼ੀਆਂ ਤੋਂ ਪੀੜਤ ਕਿਸਾਨੀ ਦਰਦਾਂ ਨਾਲ ਭਰਿਆ ਘੜਾ ਲੈ ਕੇ ਅਜ਼ਾਦ ਤੌਰ 'ਤੇ ਲੋਕ ਸਭਾ ਚੋਣ ਮੈਦਾਨ 'ਚ ਨਿੱਤਰੀ ਵੀਰਪਾਲ ਕੌਰ ਨੂੰ ਸਿਰਫ 2069 ਵੋਟਾਂ ਹੀ ਪਈਆਂ, ਜਦਕਿ ਕਿਸਾਨ ਵਿਰੋਧੀ ਕਹੀਆਂ ਜਾਣ ਵਾਲੀਆਂ ਪਾਰਟੀਆਂ ਕਾਂਗਰਸ ਤੇ ਅਕਾਲੀਆਂ ਨੂੰ ਲੱਖਾਂ ਵੋਟਾਂ ਨਾਲ ਸਤਿਕਾਰਿਆ ਗਿਆ...
Election6 months ago -
ਜਿਨ੍ਹਾਂ ਕਦੇ ਪਲਕਾਂ 'ਤੇ ਸੀ ਬਿਠਾਇਆ, ਉਨ੍ਹਾਂ ਹੀ ਹੁਣ ਮੂੰਹ ਘੁਮਾਇਆ
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਵਿਰੋਧੀ ਧਿਰ ਦਾ ਅਹੁਦਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ 'ਚ ਕਾਫ਼ੀ ਪਛੜ ਗਈ ਹੈ।
Election6 months ago -
ਚੌਥਾ ਦਲ ਕਰਦਾ ਗਠਜੋੜ ਤਾਂ ਵੀ ਹੁੰਦੀ ਪ੍ਰਚੰਡ ਜਿੱਤ : ਅਮਿਤ ਸ਼ਾਹ
ਇਸ ਤੋਂ ਬਾਅਦ ਯੋਗੀ ਸਰਕਾਰ ਵਿਚ ਜਿਹੜੇ ਵਿਕਾਸ ਕੰਮ ਹੋ ਰਹੇ ਹਨ, ਉਸ ਨੂੰ ਦੇਖਾਂਗੇ ਤਾਂ ਸੰਕਲਪ ਪੱਤਰ ਦੇ ਵਾਅਦੇ ਪੂਰੇ ਹੁੰਦੇ ਨਜ਼ਰ ਆਉਣਗੇ।
Election6 months ago -
ਚੋਣ ਕਮਿਸ਼ਨ ਨੇ ਦੇਸ਼ 'ਚੋਂ ਆਦਰਸ਼ ਚੋਣ ਜ਼ਾਬਤਾ ਹਟਾਇਆ
ਕੈਬਨਿਟ ਸਕੱਤਰ ਤੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਜਾਰੀ ਨਿਰਦੇਸ਼ 'ਚ ਕਮਿਸ਼ਨ ਨੇ ਕਿਹਾ ਕਿ ਚੋਣ ਜ਼ਾਬਤਾ ਫ਼ੌਰੀ ਪ੍ਰਭਾਵ ਨਾਲ ਹਟਾ ਲਿਆ ਗਿਆ ਹੈ।
Election6 months ago -
ਭਾਜਪਾ ਨੂੰ ਸਾਡੇ ਸਮਰਥਨ ਦੀ ਲੋੜ ਨਹੀਂ : ਜਗਨ ਮੋਹਨ
ਜਗਨ ਮੋਹਨ ਨੇ ਵਿਜੇਵਾੜਾ 'ਚ 30 ਮਈ ਨੂੰ ਇਕ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸੱਦਾ ਦਿੱਤਾ। ਹਾਲਾਂਕਿ ਦੋਵਾਂ ਨੇਤਾਵਾਂ ਨੇ ਅਜੇ ਹਾਮੀ ਨਹੀਂ ਭਰੀ।
Election6 months ago -
ਹੁਣ ਕਦੋਂ ਸਬਕ ਲੈਣਗੇ ਰਾਹੁਲ
ਅਪਮਾਨਜਨਕ ਹਾਰ ਦੇ ਦੋ ਦਿਨ ਬਾਅਦ ਇਮਾਨਦਾਰੀ ਨਾਲ ਲੋਕ ਫ਼ਤਵਾ ਸਵੀਕਾਰ ਕਰ ਕੇ ਸਭ ਕੁਝ ਦਰੁਸਤ ਕਰਨ ਦਾ ਹੌਸਲਾ ਦਿਖਾਉਣ ਦੀ ਬਜਾਏ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਉਹ ਕਿਸੇ ਦੇ ਗਲ਼ੇ ਨਹੀਂ ਉਤਰ ਰਹੀ।
Election6 months ago -
ਛੱਡਣਾ ਚਾਹੁੰਦੀ ਸੀ ਸੀਐੱਮ ਅਹੁਦਾ, ਪਾਰਟੀ ਨੇ ਨਹੀਂ ਕੀਤਾ ਸਵੀਕਾਰ : ਮਮਤਾ
ਪਾਰਟੀ ਨੇ ਅਹੁਦਾ ਛੱਡਣ ਨੂੰ ਸਵੀਕਾਰ ਨਹੀਂ ਕੀਤਾ, ਇਸ ਲਈ ਅਹੁਦੇ 'ਤੇ ਬਣੀ ਹੋਈ ਹਾਂ ਪਰ ਮੈਂ ਤਦ ਇਸ ਅਹੁਦੇ 'ਤੇ ਰਹਾਂਗੀ ਜਦੋਂ ਸਮੁੱਚੀ ਪਾਰਟੀ ਇਕਜੁੱਟ ਰਹਿਣ ਦਾ ਵਾਅਦਾ ਕਰੇ।
Election6 months ago -
ਮੋਦੀ ਨੇ ਕੀਤਾ ਪੀਐੱਮਓ ਦੇ ਮੁਲਾਜ਼ਮਾਂ ਦਾ ਧੰਨਵਾਦ
ਪ੍ਰਧਾਨ ਮੰਤਰੀ ਨੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਕੰਮਕਾਜ 'ਚ ਸਹਿਯੋਗ ਲਈ ਧੰਨਵਾਦ ਵੀ ਦਿੱਤਾ।
Election6 months ago -
ਪਹਿਲੀ ਵਾਰ ਰਾਜ ਭਵਨ ਤੋਂ ਬਾਹਰ ਸਹੁੰ ਚੁੱਕਣਗੇ ਪਟਨਾਇਕ
ਵਿਧਾਇਕ ਦਲ ਦੇ ਆਗੂ ਦੀ ਰਸਮੀ ਕਾਰਵਾਈ ਪੂਰੀ ਕਰਨ ਲਈ ਐਤਵਾਰ ਨੂੰ ਜੇਤੂ ਵਿਧਾਇਕਾਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਸਹੁੰ ਚੁੱਕਣ ਦੀ ਤਰੀਕ ਅਤੇ ਮੰਤਰੀ ਮੰਡਲ ਦੇ ਆਕਾਰ 'ਤੇ ਵੀ ਚਰਚਾ ਹੋ ਸਕਦੀ ਹੈ।
Election6 months ago -
ਪੰਜਾਬ ਵਿਚ 1,41,438 ਲੋਕਾਂ ਨੇ ਦਬਾਇਆ 'ਨੋਟਾ' ਦਾ ਬਟਨ
ਪੰਜਾਬ ਦੇ 1370 ਸਰਕਾਰੀ ਮੁਲਾਜ਼ਮਾਂ ਨੇ ਲੋਕ ਸਭਾ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦਿਆਂ 'ਨੋਟਾ' 'ਤੇ ਮੋਹਰ ਲਗਾਈ ਹੈ।
Election6 months ago -
ਹੰਸ ਨੂੰ ਦੇ ਕੇ ਹੁਲਾਰਾ, ਭਾਜਪਾ ਪੰਜਾਬ 'ਚ ਕਰ ਸਕਦੀ ਹੈ ਪਸਾਰਾ
ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਉੱਤਰ-ਪੱਛਮੀ ਦਿੱਲੀ ਤੋਂ ਚੋਣਾਂ ਜਿੱਤਣ ਵਾਲੇ ਗਾਇਕ ਹੰਸ ਰਾਜ ਹੰਸ ਲਈ ਹੁਣ ਦਲਿਤ ਆਗੂ ਬਣਨ ਵਾਸਤੇ ਪੰਜਾਬ ਵਿਚ ਰਾਹ ਬਣਦਾ ਜਾਂਦਾ ਹੈ।
Election6 months ago -
ਖੱਬੇਪੱਖੀ ਪਾਰਟੀਆਂ ਨੇ ਮੰਨਿਆ, ਭਾਜਪਾ-ਸੰਘ ਨੂੰ ਚੁਣੌਤੀ ਦੇਣ 'ਚ ਰਹੇ ਅਸਫਲ
ਸਾਨੂੰ ਜ਼ਰੂਰਤ ਆਤਮਮੰਥਨ ਦੀ ਹੈ, ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕਰਨ ਦੀ ਹੈ ਅਤੇ ਲੋਕਾਂ ਨੂੰ ਪੁਨਰਗਠਿਤ ਕਰਨ ਅਤੇ ਉਸ ਨਾਲ ਜੁੜਨ ਦੀ ਹੈ।'
Election6 months ago -
ਹਾਰ ਦਾ ਮੰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਅਤੇ ਪਾਰਟੀ ਦੇ 8 ਉਮੀਦਵਾਰਾਂ ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੇ ਹਫ਼ਤੇ ਮੀਟਿੰਗ ਸੱਦੀ ਹੈ।
Election6 months ago -
ਪ੍ਰਨੀਤ ਕੌਰ ਤੋਂ ਆਪਣਾ ਬੂਥ ਵੀ ਨਾ ਬਚਾ ਸਕੇ ਡਾ. ਗਾਂਧੀ
ਲੋਕ ਸਭਾ ਚੋਣਾਂ ਵਿਚ ਡਾ. ਧਰਮਵੀਰ ਗਾਂਧੀ ਆਪਣਾ ਬੂਥ ਵੀ ਨਹੀਂ ਜਿੱਤ ਸਕੇ। ਡਾ. ਗਾਂਧੀ ਨੂੰ ਉਨ੍ਹਾਂ ਦੇ ਆਪਣੇ ਬੂਥ ਤੋਂ ਹੀ ਸਿਰਫ 173 ਵੋਟਾਂ ਪਈਆਂ ਹਨ।
Election6 months ago -
ਕੈਪਟਨ ਅਮਰਿੰਦਰ ਹੁਣ ਦੇਵੇ ਅਸਤੀਫਾ : ਭਗਵੰਤ ਮਾਨ
ਪੰਜਾਬ ਵਿਚ ਸਾਰੇ ਸਿਆਸਤਦਾਨ ਰਲ ਕੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਕੋਈ ਸਾਨੂੰ ਸ਼ਰਾਬੀ ਤੇ ਕੋਈ ਚੁਟਕਲੇਬਾਜ਼ ਕਹਿ ਕੇ ਤਨਜ਼ ਕਸਦੇ ਸਨ ਜਦਕਿ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਚੁੱਕੀਆਂ ਹਨ।
Election6 months ago -
Lok Sabha Election 2019 Result: ਭਾਜਪਾ ਨੂੰ ਪ੍ਰਚੰਡ ਬਹੁਮਤ, ਪੀਐੱਮ ਮੋਦੀ ਨੇ ਰਾਹੁਲ ਗਾਂਧੀ ਨੂੰ ਕਿਹਾ ਸ਼ੁਕਰੀਆ
Lok Sabha Election 2019 Result Live Updates:ਲੋਕ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਨਾਲ ਭਾਜਪਾ ਲਈ ਕੇਂਦਰ 'ਚ ਦੂਜੀ ਵਾਰ ਸਰਕਾਰ ਬਣਾਉਣ ਦਾ ਰਸਤਾ ਸਾਫ ਹੋ ਗਿਆ ਹੈ। ਰੁਝਾਨਾਂ ਤੋਂ ਸਾਫ਼ ਹੋ ਗਿਆ ਹੈ ਕਿ ਅਜੇ ਵੀ ਦੇਸ਼ 'ਚ ਮੋਦੀ ਦਾ ਜਾਦੂ ਬਰਕਰਾਰ ਹੈ। ਇਨ੍ਹਾਂ ਚੋਣ ਨਤੀਜ...
Election6 months ago -
ਪਿੰਡ ਬਾਦਲ ’ਚ ਬਣਿਆ ਵਿਆਹ ਵਰਗਾ ਮਾਹੌਲ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਢੋਲ ਢਮੱਕੇ ਨਾਲ ਭੰਗੜਾ ਪਾ ਕੇ ਖੁਸ਼ੀ ਮਨਾਈ ਤੇ ਗੁਲਾਲ ਵੀ ਖੇਡਿਆ।
Election6 months ago -
ਹੁਣ ਸੰਸਦ ’ਚ ਲੱਗੇਗਾ ਸਦੀਕ ਦਾ ‘ਅਖਾੜਾ’
ਗਾਇਕੀ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਦੀ ਤੂੰਬੀ ਹੁਣ ਸੰਸਦ ’ਚ ਵੀ ਗੂੰਜੇਗੀ ।
Election6 months ago -
Punjab Lok sabha Elections Result 2019 : ਗੁਰਦਾਸਪੁਰ 'ਚ ਸੰਨੀ ਦਿਓਲ ਨੇ ਕਾਂਗਰਸ ਦੇ ਤੱਪੜ ਰੋਲੇ ਤਾਂ ਸ੍ਰੀ ਅਨੰਦਪੁਰ ਸਾਹਿਬ 'ਚ ਮੁਨੀਸ਼ ਤਿਵਾੜੀ ਨੇ ਫਤਹਿ ਕੀਤਾ ਅਕਾਲੀ ਦਲ ਦਾ ਕਿਲ੍ਹਾ
Lok Sabha Elections Results 2019 ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਨੇ ਜਿੱਤੇ ਦੇਸ਼ ਭਰ 'ਚ ਇਤਿਹਾਸਕ ਜਿੱਤ ਦਰਜ ਕਰਵਾਈ ਹੈ, ਉੱਥੇ ਪੰਜਾਬ 'ਚ ਉਸ ਨੂੰ ਸਿਰਫ਼ ਦੋ ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਗੁਰਦਾਸ ਤੋਂ ਭਾਜਪਾ ਦੇ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ...
Election6 months ago -
‘ਪੁੱਤਰ ਕਰਨਾ ਕੀ ਐ, ਜੁੱਲੀ ਬਿਸਤਰਾ ਬੰਨ੍ਹੋ’
ਕੁਮੈਂਟ ਵਿਚ ਘੁਬਾਇਆ ਦਾ ਲੜਕਾ ਦਵਿੰਦਰ ਸਿੰਘ ਇਹ ਕਹਿ ਰਿਹਾ ਹੈ ਕਿ ਹੁਣ ਕੀ ਕਰੀਏ ਪਾਪਾ, ਅੱਗੇ ਤੋਂ ਸ਼ੇਰ ਸਿੰਘ ਘੁਬਾਇਆ ਜਵਾਬ ਦੇ ਰਹੇ ਹਨ ਕਿ, ‘ ਪੁੱਤਰ ਕਰਨਾ ਕੀ ਹੈ ਜੁੱਲੀ ਬਿਸਤਰਾ ਬੰਨ੍ਹੋ।’
Election6 months ago