ਨਵੀਂ ਦਿੱਲੀ, ਜੇਐੱਨਐੱਨ : ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਵੱਖ-ਵੱਖ ਪੋਸਟਾਂ 'ਤੇ ਵੈਕੇਂਸੀ ਨਿਕਲੀ ਹੈ। ਇਸ ਦੇ ਤਹਿਤ ਕਮਿਸ਼ਨ ਐਕਸਟੈਂਸ਼ਨ ਅਫਸਰ (Extension Officer) ਸਿਸਟਮ ਐਨਾਲਿਸਟ (System Analyst) ਤੇ ਫੋਰਮੈਨ (Foreman) ਦੀਆਂ ਪੋਸਟਾਂ 'ਤੇ ਭਰਤੀਆਂ ਕਰਨ ਜਾ ਰਿਹਾ ਹੈ। ਇਨ੍ਹਾਂ ਪੋਸਟਾਂ 'ਤੇ ਇਛੁੱਕ ਤੇ ਯੋਗ ਉਮੀਦਵਾਰ ਕਮਿਸ਼ਨ ਦੀ ਆਫੀਸ਼ੀਅਲ ਵੈੱਬਸਾਈਟ 12 ਨਵੰਬਰ ਤਕ ਅਪਲਾਈ ਕਰ ਸਕਦੇ ਹੋ। ਦੂਜੇ ਪਾਸੇ 13 ਨਵੰਬਰ ਤਕ ਉਮੀਦਵਾਰ ਆਨਲਾਈਨ ਦਾ ਪ੍ਰਿੰਟ ਆਊਟ ਲੈ ਕੇ ਜਮ੍ਹਾ ਕਰ ਸਕਦੇ ਹੋ।

UPSC Recruitment 2020 : ਵੈਕੇਂਸੀ ਡਿਟੇਲਜ਼

ਐਕਸਟੇਂਸ਼ਨ ਅਫਸਰ- 1 ਪੋਸਟ

ਸਿਸਟਮ ਐਨਾਲਿਸਟ- 5 ਪੋਸਟ

ਫੋਰਮੈਨ - 3 ਪੋਸਟ

ਐਜੂਕੇਸ਼ਨ ਕੁਆਲੀਫਿਕੇਸ਼ਨ :

ਐਕਸਟੇਂਸ਼ਨ ਅਫਸਰ ਦੀ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਐਗਰੀਕਲਚਰ 'ਚ ਮਾਸਟਰ ਡਿਗਰੀ ਹੋਣੀ ਚਾਹੀਦੀ। ਇਸ ਤੋਂ ਇਲਾਵਾ ਐਗਰੀਕਲਚਰ ਮੈਨੇਜਮੈਂਟ ਜਾਂ ਫਿਰ ਖੇਤੀਬਾੜੀ ਪ੍ਰਬੰਧਨ, ਬਾਗਬਾਨੀ 'ਚ ਮਾਸਟਰ ਡਿਗਰੀ ਹੋਣੀ ਚਾਹੀਦੀ। ਇਸ ਤੋਂ ਇਲਾਵਾ ਸਿਸਟਮ ਐਨਾਲਿਸਟ ਦੀ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਨਾਲ ਕੰਪਿਊਟਰ ਸਾਇੰਸ 'ਚ ਐੱਮਐੱਸਸੀ ਦੀ ਡਿਗਰੀ ਹੋਣੀ ਚਾਹੀਦੀ ਜਾਂ ਫਿਰ ਇੰਫਰਾਮੈਸ਼ਨ ਟੈਕਨਾਲੋਜੀ 'ਚ ਐੱਮਐੱਸਸੀ ਦੀ ਡਿਗਰੀ ਹੋਣੀ ਚਾਹੀਦੀ ਜਾਂ ਫਿਰ ਇੰਫਾਰਮੇਸ਼ਨ ਟੈਕਨਾਲੋਜੀ 'ਚ ਐੱਮਐੱਸਸੀ ਦੀ ਡਿਗਰੀ ਹੋਣੀ ਚਾਹੀਦੀ।

ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ

ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 12 ਨਵੰਬਰ 2020 ਜਾਂ ਉਸ ਤੋਂ ਪਹਿਲਾਂ ਆਫੀਸ਼ੀਅਲ ਪੋਰਟਲ upsc.gov.in ਜ਼ਿਆਦਾ ਜਾਣਕਾਰੀ ਲਈ ਆਫੀਸ਼ੀਅਲ ਪੋਰਟਲ 'ਤੇ ਵਿਜ਼ਿਟ ਕਰ ਸਕਦੇ ਹੋ।

Posted By: Ravneet Kaur