ਸਤਵਿੰਦਰ ਧੜਾਕ, ਮੋਹਾਲੀ : ਪੰਜਾਬ 'ਚ ਪਹਿਲੀ ਅਪ੍ਰੈਲ ਯਾਨੀ ਅੱਜ ਤੋਂ ਸਕੂਲਾਂ ਦਾ ਸਮਾਂ ਬਦਲ ਗਿਆ ਹੈ। ਸਾਰੇ ਪ੍ਰਾਇਮਰੀ, ਸਰਕਾਰੀ ਨਿੱਜੀ ਏਡਿਡ ਤੇ ਐਸੋਸੀਏਟਿਡ ਸਕੂਲ ਹਾਈ/ਮਿਡਲ, ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋੰ 2 ਤਕ ਲੱਗਣਗੇ।

Posted By: Seema Anand