ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ, SBI ਨੇ ਜੁਲਾਈ 'ਚ SBI PO Mains 2019 Admit Card ਜਾਰੀ ਕੀਤਾ ਹੈ। ਜੋ ਉਮੀਦਵਾਰ ਮੁੱਖ ਪ੍ਰੀਖਿਆ 'ਚ ਸ਼ਾਮਲ ਹੋਵੇਗਾ, ਉਹ SBI ਦੀ ਅਧਿਕਾਰਿਕ ਸਾਈਟ sbi.co.in ਤੋਂ ਅਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਮੁੱਖ ਪ੍ਰੀਖਿਆ 20 ਜੁਲਾਈ, 2019 ਨੂੰ ਆਯੋਜਿਤ ਹੋਣ ਵਾਲੀ ਹੈ।

ਮੁੱਖ ਪ੍ਰੀਖਿਆ 'ਚ 200 ਨੰਬਰਾਂ ਲਈ ਆਬਜੈਕਟਿਵ ਟੈਸਟ 'ਤੇ 50 ਨੰਬਰਾਂ ਲਈ ਡਿਸਿਕ੍ਰਟਿਵ ਟੈਸਟ ਸ਼ਾਮਲ ਹੋਵੇਗੇ। ਆਬਜੈਕਟਿਵ ਤੇ ਡਿਸਿਕ੍ਰਿਟਿਵ ਟੈਸਟ ਦੋਵੇਂ ਆਨਲਾਈਨ ਹੋਣਗੇ। ਇੰਜ਼ੀਨਅਰ ਨੂੰ ਕੰਪਿਊਟਰ 'ਤੇ ਟਾਈਪ ਕਰ ਡਿਸਿਕ੍ਰਿਟਿਵ ਟੈਸਟ ਦਾ ਜਵਾਬ ਦੇਣਾ ਹੋਵੇਗਾ। ਆਬਜੈਕਟਿਵ ਟੈਸਟ ਪੂਰਾ ਹੋਣ ਤੋਂ ਬਾਅਦ ਡਿਸਿਕ੍ਰਟਿਵ ਟੈਸਟ ਦਿੱਤਾ ਜਾਵੇਗਾ।

SBI PO Mains 2019 Admit Card : ਇੰਝ ਕਰੋ ਡਾਊਨਲੋਡ

- SBI ਦੀ ਅਧਿਕਾਰਿਕ ਸਾਈਟ sbi.co.in 'ਤੇ ਜਾਓ।

-SBI PO Page 'ਤੇ ਕਲਿਕ ਕਰੋ ਤੇ ਐਡਮਿਟ ਕਾਰਡ ਲਿੰਕ 'ਤੇ ਕਲਿਕ ਕਰੋ।

- ਇਕ ਨਵਾਂ ਪੇਜ਼ ਖੁਲ੍ਹੇਗਾ ਜਿੱਥੇ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ 'ਤੇ ਪਾਸਵਰਡ ਏਟਰ ਕਰਨਾ ਹੋਵੇਗਾ ਤੇ ਲਾਗਿਨ 'ਤੇ ਕਲਿਕ ਕਰਨਾ ਹੋਵੇਗਾ।

-ਤੁਹਾਡਾ ਐਡਮਿਟ ਕਾਰਡ ਸਕ੍ਰੀਨ 'ਤੇ ਡਿਸਪਲੇ ਹੋਵੇਗਾ।

- ਐਡਮਿਟ ਕਾਰਡ ਡਾਊਨਲੋਡ ਕਰੋ ਤੇ ਭੱਵਿਖ ਲਈ ਹਾਰਡ ਕਾਪੀ ਰੱਖੋਂ।

SBI 'ਚ SBI PO 2019 ਏਗਜਾਮ ਲਈ ਚਾਰ ਚਰਨਾਂ ਦੀ ਚੋਣ ਪ੍ਰੀਕਿਆ ਹੋਵੇਗੀ- ਸ਼ੁਰੂਆਤੀ ਇਮਤਿਹਾਨ , ਗੁਰਪ ਐਕਸਰਸਾਈਜ਼ ਤੇ ਇੰਟਰਵਿਊ। SBI PO ਪ੍ਰੀਲਿਮਸ 2019 ਦਾ ਨਤੀਜ਼ਾ 29 ਜੂਨ, 2019 ਨੂੰ ਐਲਾਨਿਆ ਗਿਆ ਸੀ।

Posted By: Amita Verma