v> ਨਵੀਂ ਦਿੱਲੀ : IAF ਯਾਨੀ ਕਿ ਇੰਡੀਅਨ ਏਅਰ ਫੋਰਸ ਨੇ ਆਪਣੀ ਨਵੀਂ ਮੋਬਾਈਲ ਗੇਮ ਲਾਂਚ ਕਰ ਦਿੱਤੀ ਹੈ। 'Indian Air Force : A Cut Above' ਦੇ ਨਾਂ ਨਾਲ ਇਸ ਗੇਮ ਨੂੰ ਲਾਂਚ ਕਰ ਦਿੱਤਾ ਗਿਆ ਹੈ। ਯੂਥ ਨੂੰ ਭਾਰਤੀ ਏਅਰ ਫੋਰਸ ਜੁਆਇਨ ਕਰਵਾਉਣ ਲਈ ਪ੍ਰੇਰਿਤ ਕਰਨ ਦੇ ਟੀਚੇ ਤਹਿਤ ਇਸ ਗੇਮ ਨੂੰ ਲਾਂਚ ਕੀਤਾ ਗਿਆ ਹੈ। ਏਅਰ ਫੋਰਸ ਦੇ ਚੀਫ, ਏਅਰ ਮਾਰਸ਼ਲ BS Dhanoa ਨੇ ਕਾਂਬੈਟ 'ਤੇ ਆਧਾਰਤ ਮੋਬਾਈਲ ਗੇਮ 'Indian Air Force : A Cut Above' ਲਾਂਚ ਕਰ ਦਿੱਤੀ ਹੈ।

Posted By: Seema Anand