v> ਜੇਐੱਨਐੱਨ, ਨਵੀਂ ਦਿੱਲੀ : ICSE & ISC Date Sheet 2020 : ਕੌਂਸਲ ਫੌਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (Council for the Indian School Certificate Examination - CISCE) ਨੇ ICSE ਤੇ ISC ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅਗਲੇ ਸਾਲ 2020 'ਚ ਹੋਣ ਵਾਲੀ ਪ੍ਰੀਖਿਆ ਦੇ ਸ਼ਡਿਊਲ ਮੁਤਾਬਿਕ ਪ੍ਰੀਖਿਆਵਾਂ ਅਗਲੇ ਸਾਲ 3 ਫਰਵਰੀ ਤੋਂ ਸ਼ੁਰੂ ਹੋਣਗੀਆਂ।

ਕੌਂਸਲ ਨੇ ਇੰਡੀਅਨ ਸਰਟੀਫਿਕੇਟ ਫੌਰ ਦਿ ਸੈਕੰਡਰੀ ਐਜੂਕੇਸ਼ਨ (ICSE 10th Date Sheet 2020) ਤੇ ਇੰਡੀਅਨ ਸਰਟੀਫਿਕੇਟ ਫੌਰ ਦਿ ਸੈਕੰਡਰੀ ਐਜੂਕੇਸ਼ਨ (ICSE 10th Date Sheet 2020) ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਡੇਟਸ਼ੀਟ ਮੁਤਾਬਿਕ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ, 2020 ਤੋਂ ਸ਼ੁਰੂ ਹੋਣਗੀਆਂ ਜਦਕਿ ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ 3 ਫਰਵਰੀ, 2020 ਤੋਂ ਲਈਆਂ ਜਾ ਰਹੀਆਂ ਹਨ।

Posted By: Seema Anand