NEET Counseling 2020 ਜੇਐੱਨਐੱਨ, ਨਵੀਂ ਦਿੱਲੀ : NEET Counseling 2020 ਮਾਡੀਕਲ ਕਾਊਂਸਲਿੰਗ ਕਮੇਟੀ ਨੇ ਨੀਟ 2020 ਪ੍ਰਵੇਸ਼ ਪ੍ਰਕਿਰਿਆ ਦੇ ਤਹਿਤ 15 ਫੀਸਦੀ ਆਲ ਇੰਡੀਆ ਕੋਟੇ ਦੀਆਂ ਸੀਟਾਂ ਲਈ ਕੰਊਂਸਲਿੰਗ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਐੱਮਸੀਸੀ ਦੁਆਰਾ ਵੀਰਵਾਰ 22 ਅਕਤੂਬਰ ਨੂੰ ਜਾਰੀ ਨੀਟ ਯੂਜੀ ਕਾਊਂਸਲਿੰਗ 2020 ਸ਼ਡਿਊਲ ਅਨੁਸਾਰ ਪਹਿਲੇ ਪੜਾਅ ਦੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ 27 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 2 ਨਵੰਬਰ ਤਕ ਚਲਣਗੇ। ਪਹਿਲੇ ਪੜਾਅ 'ਤ ਚਵਾਈਸ ਫਿਲਿੰਗ 28 ਅਕਤੂਬੂਰ ਤੋਂ 2 ਨਵੰਬਰ ਤਕ ਗੋਵੇਗੀ ਤੇ ਸੀਟਾਂ ਦੀ ਵੰਡ 3 ਤੇ 4 ਨਵੰਬਰ ਨੂੰ ਹੋਵੇਗਾ। ਪਹਿਲੇ ਪੜਾਅ ਦੀ ਕਾਊਂਸਲਿੰਗ ਦੇ ਪਰਿਮਾਣਾਂ ਦਾ ਐਲਾਨ 5 ਨਵੰਬਰ ਨੂੰ ਕੀਤੀ ਜਾਵੇਗੀ, ਜਿਸ ਦੇ ਆਧਾਰ 'ਤੇ ਉਮੀਦਵਾਰ 6 ਨਵੰਬਰ 12 ਨਵੰਬਰ ਤਕ ਸੰਸਥਾਨਾਂ 'ਚ ਦਾਖਲਾ ਲੈ ਸਕਦੇ ਹਨ। ਦੂਸਰੇ ਪੜਾਅ ਦੀ ਕਾਊਂਸਲਿੰਗ ਤੇ ਐੱਮਓਪੀ-ਯੂਪੀ ਪੜਾਅ ਦੀ ਕਾਊਂਸਚਿੰਗ ਦੀ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ 'ਤੇ ਜਾਓ।


ਐੱਮਸੀਸੀ ਨੀਟ ਯੂਜੀ ਕਾਊਂਸਲਿੰਗ 2020 ਸ਼ਡਿਊਲ ਇੱਥੇ ਦੇਖੋ

cetcell.mahacet.org

Posted By: Sarabjeet Kaur