-
ਮਿਸਾਲੀ ਤੇ ਅਸੂਲੀ ਅਧਿਆਪਕ
ਉਂਜ ਤਾਂ ਹਰ ਅਧਿਆਪਕ-ਅਧਿਆਪਕਾ ਆਪਣੀ ਮਿਹਨਤ ਦੀ ਸਿਫ਼ਤ ਕਰਦੇ ਨਹੀਂ ਥੱਕਦੇ ਪਰ ਉਨ੍ਹਾਂ ਦੇ ਮਿਹਨਤੀ ਹੋਣ ਦਾ ਪੱਧਰ ਕੀ ਹੈ? ਇਹ ਗੱਲ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਹੈ।
Editorial1 month ago -
ਭੁੱਖ ਨਾਲ ਘੁਲ ਰਹੇ ਬੱਚੇ ਤੇ ਦੇਸ਼ ਦਾ ਭਵਿੱਖ
ਦੁਖਾਂਤ ਇਹ ਹੈ ਕਿ ਅੱਜ ਸਾਡੀ ਸੋਚ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸਾਡੇ ਭੰਡਾਰਾਂ ਵਿਚ ਪਿਆ ਅਨਾਜ ਗਲਦਾ ਗਲ ਜਾਵੇ ਅਤੇ ਭਾਵੇਂ ਚੂਹਿਆਂ ਦੀ ਭੇਟ ਚੜ੍ਹਦਾ ਚੜ੍ਹ ਜਾਵੇ ਪਰ ਉਹ ਕਿਸੇ ਗ਼ਰੀਬ ਦੇ ਮੂੰਹ ਵਿਚ ਪੈ ਜਾਵੇ ਇਹ ਸਾਨੂੰ ਕਦਾਚਿਤ ਗਵਾਰਾ ਨਹੀਂ ਜਾਪਦਾ।
Editorial1 month ago -
ਖ਼ਾਕੀ 'ਤੇ ਦਾਗ਼
ਲੋਕਾਂ ਨੂੰ ਇਨਸਾਫ਼ ਤੇ ਸੁਰੱਖਿਆ ਦੇਣ ਲਈ ਜ਼ਿੰਮੇਵਾਰ ਪੰਜਾਬ ਪੁਲਿਸ 'ਚ ਲੁਕੀਆਂ ਕਾਲੀਆਂ ਭੇਡਾਂ ਖ਼ਾਕੀ ਨੂੰ ਦਾਗ਼ਦਾਰ ਕਰਦੀਆਂ ਰਹਿੰਦੀਆਂ ਹਨ।
Editorial1 month ago -
ਵਾਤਾਵਰਨ ਨਾਲ ਵੈਰ
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਨਤਕ ਥਾਵਾਂ ਨੂੰ ਬਦਸੂਰਤ ਨਾ ਬਣਾਉਣ। ਜਿਵੇਂ ਉਹ ਆਪਣੇ ਘਰ ਅਤੇ ਆਪਣੇ ਸਾਜ਼ੋ-ਸਾਮਾਨ ਦੀ ਸਾਂਭ-ਸੰਭਾਲ ਕਰਦੇ ਹਨ, ਉਸੇ ਤਰ੍ਹਾਂ ਜਨਤਕ ਸੰਪਤੀ ਦੀ ਵੀ ਸੰਭਾਲ ਕਰਨ।
Editorial1 month ago -
ਵਿਸ਼ਵ ਨੂੰ ਸ਼ੀਸ਼ਾ ਵਿਖਾਉਣ ਵਾਲੀ ਗ੍ਰੇਟਾ
ਗ੍ਰੇਟਾ ਮੌਜੂਦਾ ਸਮੇਂ ਪੂਰੀ ਦੁਨੀਆ 'ਚ ਇਕ ਜਲਵਾਯੂ ਤਬਦੀਲੀ ਕਾਰਕੁੰਨ ਦੇ ਤੌਰ 'ਤੇ ਪ੍ਰਸਿੱਧ ਹੋਈ ਹੈ। ਗ੍ਰੇਟਾ ਦੇ ਦੱਸਣ ਮੁਤਾਬਕ ਉਸ ਨੇ ਪਹਿਲੀ ਵਾਰ ਅੱਠ ਸਾਲ ਦੀ ਉਮਰ 'ਚ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਬਾਰੇ ਸੁਣਿਆ ਸੀ।
Editorial1 month ago -
ਇਸ਼ਕ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ
ਪਰਿਵਾਰ ਵਾਲਿਆਂ ਵੱਲੋਂ ਸਹੇੜੇ ਵਿਆਹ ਵੀ ਕਿਹੜਾ ਸਾਰੇ ਕਾਮਯਾਬ ਹੁੰਦੇ ਹਨ, ਹਰ ਸਾਲ ਹਜ਼ਾਰਾਂ ਤਲਾਕ ਹੋ ਰਹੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਹਰੇਕ ਸਾਲ 7000 ਦੇ ਲਗਪਗ ਦਾਜ ਨਾਲ ਸਬੰਧਤ ਹੱਤਿਆਵਾਂ ਹੁੰਦੀਆਂ ਹਨ।
Editorial1 month ago -
ਵਾਤਾਵਰਨ ਦੀ ਸਾਂਭ-ਸੰਭਾਲ
ਉੱਤਰੀ ਭਾਰਤ ਵਿਚ ਧੁਆਂਖੀ ਧੁੰਦ (ਸਮੌਗ) ਦੀ ਸਮੱਸਿਆ ਨੇ ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਦੇ ਹੱਥ ਖੜ੍ਹੇ ਕਰਾ ਦਿੱਤੇ ਸਨ ਉੱਥੇ ਹੀ ਇਸ ਸਾਲ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੇ ਅੰਕੜਿਆਂ ਨੂੰ ਲੈ ਕੇ ਘੱਟ ਹੀ ਸਹੀ ਪਰ ਪੰਜਾਬ 'ਚ ਸੁਧਾਰ ਹੋਇਆ ਹੈ।
Editorial1 month ago -
ਕੱਲਰਾਂ ਨੂੰ ਗੁਲਜ਼ਾਰ ਕਰਨ ਵਾਲੇ ਡਾ. ਭੂੰਬਲਾ
-ਉੱਘੇ ਖੇਤੀ ਵਿਗਿਆਨੀ ਡਾ. ਭੂੰਬਲਾ ਬੀਤੇ ਦਿਨੀਂ ਸਵਰਗ ਸਿਧਾਰ ਗਏ
Editorial1 month ago -
ਬਗ਼ਦਾਦੀ ਦੇ ਖ਼ਾਤਮੇ ਮਗਰੋਂ ਵੀ ਚੁਣੌਤੀ ਕਾਇਮ
ਅੱਤਵਾਦ ਦਾ ਪ੍ਰਤੀਕ ਬਣੇ ਆਈਐੱਸ ਦੇ ਸਰਗਨਾ ਅਲ ਬਗ਼ਦਾਦੀ ਦੀ ਮੌਤ ਯਕੀਨਨ ਚੰਗੀ ਗੱਲ ਹੈ ਪਰ ਇਸੇ ਨਾਲ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਨਿਕਲਣ ਵਾਲਾ
Editorial1 month ago -
ਮਿੱਧਿਆ ਅੱਤਵਾਦ ਦਾ ਫਣ
ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜੈਸ਼ ਅਤੇ ਲਸ਼ਕਰ ਵਰਗੇ ਪਾਕਿਸਤਾਨ ਆਧਾਰਤ ਜੋ ਅੱਤਵਾਦੀ ਸੰਗਠਨ ਭਾਰਤ 'ਤੇ ਨਜ਼ਰਾਂ ਗੱਡੀ ਬੈਠੇ ਹਨ, ਉਨ੍ਹਾਂ ਦੇ ਰਿਸ਼ਤੇ ਅਫ਼ਗਾਨਿਸਤਾਨ ਵਿਚ ਖ਼ੂਨ ਦੀਆਂ ਨਦੀਆਂ ਵਹਾ ਰਹੇ ਤਾਲਿਬਾਨ ਨਾਲ ਹਨ।
Editorial1 month ago -
ਭਾਈਚਾਰਾ ਤੋੜਦੀ ਸਿਆਸਤ
ਵੋਟਾਂ ਮੌਕੇ ਇਹ ਮਾਰ-ਧਾੜ ਵਾਲੀ ਪਿਰਤ ਕੋਈ ਇਕ ਦਿਨ 'ਚ ਨਹੀਂ ਪਈ। ਕਿਸੇ ਨਾ ਕਿਸੇ ਪਾਰਟੀ ਜਾਂ ਦਲ ਵੱਲੋਂ ਕੀਤੀ ਸ਼ੁਰੂਆਤ ਡਾਂਗ-ਸੋਟੇ ਅਤੇ ਗੋਲ਼ੀ ਚਲਾਉਣ ਵਾਲੇ ਚੋਣ ਮਾਹੌਲ ਦਾ ਖਾਕਾ ਤਿਆਰ ਕਰ ਗਈ ਜਿਸ ਦੀ ਨੀਂਹ 'ਤੇ ਅਜਿਹਾ ਖੂੰਖਾਰ ਮਹਿਲ ਉਸਰਿਆ ਜੋ ਹੁਣ ਢਹਿਣ ਦਾ ਨਾਂ ਨਹੀਂ ਲੈਂ...
Editorial1 month ago -
ਸਬਕ ਸਿਖਾਉਣ ਵਾਲੇ ਚੋਣ ਨਤੀਜੇ
ਵਿਧਾਨ ਸਭਾ ਚੋਣਾਂ 'ਚ ਵੋਟਰ ਇਹ ਦੇਖਦਾ ਹੈ ਕਿ ਸੂਬਾ ਸਰਕਾਰ ਨੇ ਉਸ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੀ ਕੀਤਾ, ਨਾ ਕਿ ਇਹ ਕਿ ਕੇਂਦਰ ਸਰਕਾਰ ਨੇ ਕੌਮੀ ਮਹੱਤਵ ਦੇ ਸਵਾਲਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ?
Editorial1 month ago -
ਧਾਰੀਵਾਲ ਹੁਣ 'ਪੁਲ' ਨਹੀਂ ਰਿਹਾ
ਆਪਣੇ ਇਲਾਕੇ ਤੋਂ ਆਏ ਵਿਅਕਤੀ ਨੂੰ ਮਿਲ ਕੇ ਸੁਭਾਵਕ ਹੀ ਖ਼ੁਸ਼ੀ ਹੁੰਦੀ ਹੈ ਪਰ ਉਸ ਨੇ ਮੈਨੂੰ ਉਚੇਚੇ ਤੌਰ 'ਤੇ ਕਿਹਾ ਕਿ ਕੱਲ੍ਹ ਕੋਈ 11 ਕੁ ਵਜੇ ਮੈਂ ਜ਼ਰੂਰ ਆਵਾਂ। ਉਹ ਆਪਣੇ ਬਾਪ ਨੂੰ ਮੈਨੂੰ ਮਿਲਾਉਣਾ ਚਾਹੁੰਦਾ ਸੀ।
Editorial1 month ago -
ਮਸ਼ਾਲਾਂ ਤੇ ਦੀਵੇ ਬਲਦੇ ਚੰਗੇ
ਸਿੱਖ ਧਰਮ ਦੇ ਬਾਨੀ ਨੇ ਤਾਂ 'ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ' ਦਾ ਮੰਤਰ ਬਖਸ਼ਿਆ ਸੀ। ਬਾਬੇ ਨਾਨਕ ਨੂੰ ਇਸੇ ਲਈ ਮਲਕ ਭਾਗੋ ਦੀ ਰੋਟੀ 'ਚੋਂ ਖ਼ੂਨ ਅਤੇ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਟਪਕਦਾ ਦਿਸਦਾ ਸੀ।
Editorial1 month ago -
ਵੋਟਰਾਂ ਦੇ ਹੱਥ ਕੀ ਆਇਆ?
ਫਗਵਾੜਾ ਸੀਟ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੇ ਜਦ ਹਾਰਨ ਤੋਂ ਬਾਅਦ ਮੀਡੀਆ ਅੱਗੇ ਆਪਣੇ ਕੱਪੜੇ ਪਾੜ ਲਏ ਤਾਂ ਕੁਝ ਨੌਜਵਾਨ ਉਸ ਨੂੰ ਅਤੇ ਮੀਡੀਆ ਨੂੰ ਧਮਕਾਉਂਦੇ ਨਜ਼ਰ ਆਏ।
Editorial1 month ago -
ਸਾਫ਼ ਨੀਅਤ ਵਾਲਾ ਚੋਰ
ਬਾਹਰੋਂ ਚੋਰੀ ਕਰਦਾ ਹੋਵੇ ਜਾਂ ਘਰਾਂ ਦੇ ਅੰਦਰੋਂ। ਉਹ ਵਿਅਕਤੀ ਜੋ ਦੂਸਰਿਆਂ ਦੀਆਂ ਨਜ਼ਰਾਂ ਨੂੰ ਧੋਖਾ ਦੇ ਕੇ ਕੋਈ ਵੀ ਠੱਗੀ ਮਾਰਦਾ ਹੈ, ਉਹ ਚੋਰ ਹੀ ਤਾਂ ਹੁੰਦਾ ਹੈ। ਕੀ ਚੋਰ ਕਦੇ ਭਲਾਮਾਣਸ ਜਾ ਇਮਾਨਦਾਰ ਹੋ ਸਕਦੈ? ਕੀ ਚੋਰ ਵੀ ਸਾਫ਼ ਨੀਅਤ ਵਾਲਾ ਹੋ ਸਕਦੈ?
Editorial1 month ago -
ਹਕੀਕੀ ਖ਼ੁਸ਼ੀਆਂ ਵਾਲੀ ਦੀਵਾਲੀ ਕਦ ਆਵੇਗੀ?
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਨੁਸਾਰ ਇਸ ਦੀਵਾਲੀ ਦਾ ਸਵਾਗਤ ਸਾਢੇ ਪੰਜ ਲੱਖ ਦੀਵਿਆਂ ਨਾਲ ਕੀਤਾ ਜਾਵੇਗਾ ਅਤੇ ਹਜ਼ਾਰਾਂ ਦੀਵੇ ਸਰਯੂ ਨਦੀ ਵਿਚ ਪ੍ਰਵਾਹਿਤ ਕਰ ਕੇ ਦੀਵਾਲੀ ਮਨਾਈ ਜਾਵੇਗੀ।
Editorial1 month ago -
'ਗਿਆ ਲਾਲ ਵਾਲੀ ਸਿਆਸਤ'
ਬਹੁਮਤ ਕਿਸੇ ਕੋਲ ਨਹੀਂ ਪਰ ਸਭ ਤੋਂ ਵੱਡੀ ਪਾਰਟੀ ਭਾਜਪਾ ਹੈ। ਨਤੀਜੇ ਆਉਣ ਤੋਂ ਬਾਅਦ ਆਜ਼ਾਦ ਉਮੀਦਵਾਰ ਉਸ ਨੂੰ ਸਮਰਥਨ ਦੇਣ ਲਈ ਪੱਬਾਂ ਭਾਰ ਹੋ ਗਏ। ਦੁਪਹਿਰ ਵੇਲੇ ਬਾਗ਼ੀ ਨੇਤਾ ਰਣਧੀਰ ਗੋਲ੍ਹਣ ਨੇ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
Editorial1 month ago -
ਇਮਾਨਦਾਰੀ ਖੰਭ ਲਾ ਕੇ ਉੱਡੀ
ਕਿਸੇ ਦੀ ਕੋਈ ਚੀਜ਼ ਕਿਤੇ ਡਿੱਗੀ ਪਈ ਮਿਲਦੀ ਜਾਂ ਵੈਸੇ ਹੀ ਕਿਤੇ ਪਈ ਰਹਿ ਜਾਂਦੀ ਤਾਂ ਜਿਸ ਬੰਦੇ ਦੀ ਨਜ਼ਰ ਪੈਂਦੀ ਉਹ ਸੰਭਾਲ ਕੇ ਰੱਖ ਲੈਂਦਾ ਅਤੇ ਜੀਹਦੀ ਹੁੰਦੀ ਉਸ ਨੂੰ ਦੇ ਦਿੰਦਾ। ਹੁਣ ਕੰਮ ਉਲਟ ਹੋਇਆ ਪਿਐ।
Editorial1 month ago -
ਪ੍ਰੋ. ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ
ਆਪ ਦਾ ਜਨਮ 11 ਜਨਵਰੀ 1918 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਅਤੇ ਆਪ ਨੇ 25 ਅਕਤੂਬਰ 2008 ਨੂੰ ਪਟਿਆਲਾ ਵਿਖੇ ਅੰਤਿਮ ਸਾਹ ਲਿਆ। ਪੰਜਾਬੀ ਭਾਸ਼ਾ ਅਤੇ ਸਾਹਿਤ ਵਿਚ ਪਾਏ ਯੋਗਦਾਨ ਕਾਰਨ ਆਪ ਹਮੇਸ਼ਾ ਮਾਣ ਅਤੇ ਸਨਮਾਨ ਨਾਲ ਯਾਦ ਕੀਤੇ ਜਾਂਦੇ ਰਹਿਣਗੇ।
Editorial1 month ago