-
ਮ੍ਰਿਤਕ ਨੂੰ ਕਿਵੇਂ ਮਿਲਿਆ ਪੁਰਸਕਾਰ!
ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਵਾਰ 100 ਦੇ ਕਰੀਬ ਸ਼੍ਰੋਮਣੀ ਪੁਰਸਕਾਰ ਦੇਣੇ ਸਨ। ਘੱਟੋ-ਘੱਟ 300 ਉਮੀਦਵਾਰਾਂ ਦੇ ਨਾਂ ਬੋਰਡ ਸਾਹਮਣੇ ਪੇਸ਼ ਹੋਏ।
Editorial1 month ago -
ਹਰੀ ਕ੍ਰਾਂਤੀ ਤੇ ਖ਼ੁਰਾਕ ਸੁਰੱਖਿਆ
ਹਰੀ ਕ੍ਰਾਂਤੀ ਤੋਂ ਪਹਿਲਾਂ ਸਾਡੇ ਮੁਲਕ ਜਾਂ ਕਹਿ ਲਈਏ ਕਿ ਵਿਸ਼ਵ ਦੇ ਕਾਫ਼ੀ ਹਿੱਸਿਆਂ ਵਿਚ ਅਨਾਜਾਂ ਦੀ ਭਾਰੀ ਕਮੀ ਸੀ। ਲੋਕ ਭੁੱਖਮਰੀ ਦੇ ਸ਼ਿਕਾਰ ਸਨ।
Editorial1 month ago -
ਕੋਰੋਨਾ ਦਾ ਖ਼ਾਤਮਾ
ਲਗਪਗ ਨੌਂ ਮਹੀਨਿਆਂ ਤੋਂ ਕੋਰੋਨਾ ਮਹਾਮਾਰੀ ਨਾਲ ਲੜਨ ਤੋਂ ਬਾਅਦ ਦੇਸ਼ ਵਾਸੀਆਂ ਲਈ ਖ਼ੁਸ਼ਖ਼ਬਰੀ ਹੈ। ਦੇਸ਼ 'ਚ ਕੋਰੋਨਾ ਦੇ ਟੀਕੇ ਨੂੰ ਜਨਵਰੀ ਦੇ ਪਹਿਲੇ ਹਫ਼ਤੇ 'ਚ ਹੰਗਾਮੀ ਪ੍ਰਵਾਨਗੀ ਮਿਲਣ ਦੀ ਉਮੀਦ ਹੈ।
Editorial1 month ago -
ਪੁਰਸਕਾਰਾਂ 'ਚ ਪਾਰਦਰਸ਼ਤਾ ਦੀ ਲੋੜ
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਹਰ ਸਾਲ ਸਾਹਿਤਕਾਰਾਂ, ਪੱਤਰਕਾਰਾਂ, ਕਲਾਕਾਰਾਂ, ਰੰਗਕਰਮੀਆਂ ਆਦਿ ਨੂੰ ਪੁਰਸਕਾਰ ਦਿੰਦੀ ਹੈ।
Editorial1 month ago -
ਕਰੀਏ ਵਿਚਾਰਾਂ ਦਾ ਸਨਮਾਨ
ਸਰੀਰਕ ਤੌਰ 'ਤੇ ਵੀ ਮਨੁੱਖੀ ਜੀਵਨ ਭਿੰਨਤਾਵਾਂ ਭਰਪੂਰ ਹੈ। ਵਿਚਾਰਾਂ ਦੀ ਭਿੰਨਤਾ ਵੀ ਕੁਦਰਤੀ ਵਰਤਾਰਾ ਹੈ ਪਰ ਪੰਗਾ ਉਦੋਂ ਖੜ੍ਹਾ ਹੁੰਦਾ ਹੈ ਜਦੋਂ ਕੋਈ ਆਪਣੇ ਵਿਚਾਰ ਲੈ ਕੇ ਦੂਜੇ ਨੂੰ ਮਨਾਉਣ ਜਾਂਦਾ ਹੈ।
Editorial1 month ago -
ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ?
ਕਈ ਸਾਲ ਪਹਿਲਾਂ ਆਇਆ ਇਕ ਗੀਤ ਬੜਾ ਮਕਬੂਲ ਹੋਇਆ, ਜਿਸ ਦੇ ਬੋਲ ਸਨ, 'ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ' ਜੋ ਅੱਜ ਦੇ ਹਾਲਾਤ ਨਾਲ ਪੂਰਾ ਮੇਲ ਖਾ ਰਹੇ ਹਨ।
Editorial1 month ago -
ਬਜਟ ਤੋਂ ਉਮੀਦਾਂ
ਕੋਰੋਨਾ ਕਾਰਨ ਖਸਤਾਹਾਲ ਅਰਥਚਾਰੇ ਨਾਲ ਦੇਸ਼ ਦੇ ਅਗਲੇ ਸਾਲ ਦੇ ਬਜਟ ਲਈ ਤਿਆਰੀ ਸ਼ੁਰੂ ਹੋ ਗਈ ਹੈ।
Editorial1 month ago -
ਨੋਬਲ ਸ਼ਾਂਤੀ ਪੁਰਸਕਾਰ ਤੇ ਖ਼ੁਰਾਕ ਸੁਰੱਖਿਆ
ਸੰਨ 2020 ਦਾ ਨੋਬਲ ਸ਼ਾਂਤੀ ਪੁਰਸਕਾਰ, ਵਰਲਡ ਫੂਡ ਪ੍ਰੋਗਰਾਮ ਨੂੰ ਦਿੱਤਾ ਗਿਆ ਹੈ। ਨਾਰਵੇਜਿਅਨ ਨੋਬਲ ਕਮੇਟੀ ਵੱਲੋਂ ਨਾਰਵੇ ਦੀ ਰਾਜਧਾਨੀ ਓਸਲੋ ਵਿਚ ਇਹ ਦਸ ਦਸੰਬਰ ਨੂੰ ਪ੍ਰਦਾਨ ਕੀਤਾ ਗਿਆ।
Editorial1 month ago -
ਸਮੇਂ ਦੀਆਂ ਸੋਚਾਂ ਦੇ ਆਰ-ਪਾਰ
ਆਪਣੇ ਸਕੂਲ ਤੇ ਕਾਲਜ ਵਾਲੇ ਦਿਨ ਕਿਸੇ ਨੂੰ ਵੀ ਭੁੱਲ ਨਹੀਂ ਸਕਦੇ। ਹੁਣ ਵੀ ਉਸ ਸਕੂਲ, ਕਾਲਜ ਦੇ ਅੱਗੋਂ ਜਾਂਦੀ ਸੜਕ ਤੋਂ ਲੰਘ ਵੀ ਜਾਈਏ ਜਿੱਥੋਂ ਪੜ੍ਹੇ ਹੁੰਦੇ ਹਾਂ ਤਾਂ ਹਜ਼ਾਰਾਂ ਹੀ ਯਾਦਾਂ ਅੱਖਾਂ ਸਾਹਮਣੇ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਨੇ।
Editorial1 month ago -
ਮੁਸਕਰਾਉਂਦਾ ਸੈਂਸੈਕਸ
ਦਲਾਲ ਪੱਥ ਦੀ ਰੌਣਕ ਦੇਖਦੇ ਹੀ ਬਣਦੀ ਹੈ ਇਨ੍ਹੀਂ ਦਿਨੀਂ। ਕੋਰੋਨਾ ਕਾਲ ਵਿਚ ਵੀ ਸ਼੍ਰੀਮਾਨ ਸੈਂਸੈਕਸ ਪੂਰੀ ਸਪੀਡ ਨਾਲ ਦੌੜ ਰਿਹਾ ਹੈ। ਨਾ ਸੱਜੇ ਦੇਖ ਰਿਹਾ ਹੈ, ਨਾ ਖੱਬੇ। ਬਸ, ਇਕ ਪਾਸੇ ਹੀ ਭੱਜਿਆ ਜਾ ਰਿਹਾ ਹੈ। ਬਾਜ਼ਾਰ ਦੇ ਮਾਹਿਰ ਪੰਡਿਤਾਂ ਤੋਂ ਲੈ ਕੇ ਨਿਵੇਸ਼ਕ ਤਕ ਸਭ ਹੈਰਾਨ ਹ...
Editorial1 month ago -
ਖ਼ਤਰੇ 'ਚ ਬਚਪਨ
ਕੋਰੋਨਾ ਮਹਾਮਾਰੀ ਨਿਰੰਤਰ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਬੱਚਿਆਂ ਦੀ ਸਿਹਤ ਸਬੰਧੀ ਆਈਆਂ ਦੋ ਰਿਪੋਰਟਾਂ 'ਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ।
Editorial1 month ago -
ਦੇਸ਼ 'ਚ ਫੈਲਿਆ ਮਾਫ਼ੀਏ ਦਾ ਮੱਕੜਜਾਲ
ਪਿੱਛੇ ਜਿਹੇ ਪਾਕਿਸਤਾਨ ਵਿਚ ਇਕ ਖ਼ਬਰ ਉੱਡੀ ਸੀ ਕਿ ਦਾਊਦ ਇਬਰਾਹੀਮ ਦਾ ਕਰਾਚੀ ਦੇ ਇਕ ਹਸਪਤਾਲ ਵਿਚ ਇੰਤਕਾਲ ਹੋ ਗਿਆ ਹੈ।
Editorial1 month ago -
ਗੱਲ ਤਾਂ ਅਹਿਸਾਸ ਦੀ ਹੈ!
ਮੈਂ ਯੂਪੀ 'ਚ ਗਈ ਤਾਂ ਭਾਵੇਂ ਇਕ ਡੇਢ ਮਹੀਨੇ ਲਈ ਹੀ ਸਾਂ ਪਰ ਲਾਕਡਾਊਨ ਕਾਰਨ ਲਗਪਗ ਪੂਰਾ ਸਾਲ ਉੱਥੇ ਰੁਕਣਾ ਪੈ ਗਿਆ।
Editorial1 month ago -
ਅਕਾਲੀ ਤਹਿਰੀਕ
ਅਕਾਲੀ ਤਹਿਰੀਕ, ਸੁਨਹਿਰੀ ਅੱਖਰਾਂ ਨਾਲ ਲਿਖੀ ਹੋਈ ਤਹਿਰੀਰ ਹੈ। ਸੌ ਸਾਲ ਪਹਿਲਾਂ, 14 ਦਸੰਬਰ 1920 ਨੂੰ ਅਕਾਲੀ ਮਰਜੀਵੜਿਆਂ ਨੇ ਦੇਸ਼ ਅਤੇ ਕੌਮ ਦੀ ਆਜ਼ਾਦੀ ਖ਼ਾਤਰ ਸਾਮਰਾਜੀ ਹਾਕਮਾਂ ਦਾ ਬਿਸਤਰਾ ਗੋਲ ਕਰਨ ਲਈ ਆਪਣੇ ਪਰਾਣਾਂ ਤਕ ਦੀ ਆਹੂਤੀ ਦੇਣ ਦਾ ਅਹਿਦ ਲਿਆ ਸੀ।
Editorial1 month ago -
ਆਕੀ ਚੀਨ ਨੂੰ ਨੱਥ ਪਾਉਣ ਦੀ ਤਿਆਰੀ
ਲਗਪਗ ਇਕ ਸਾਲ ਤੋਂ ਵਿਸ਼ਵ ਨੂੰ ਕੋਵਿਡ-19 ਮਹਾਮਾਰੀ ਨੇ ਬੁਰੀ ਤਰ੍ਹਾਂ ਪਿੰਜ ਕੇ ਰੱਖ ਦਿੱਤਾ ਹੈ। ਇਸ ਨੇ ਬਹੁਤ ਜ਼ਿਆਦਾ ਜਾਨੀ-ਮਾਲੀ ਨੁਕਸਾਨ ਕੀਤਾ ਹੈ, ਵਿਕਾਸ ਸਬੰਧੀ ਯੋਜਨਾਵਾਂ ਨੂੰ ਪਿੱਛੇ ਪਾ ਦਿੱਤਾ ਹੈ।
Editorial1 month ago -
ਜਮਾਂਦਾਰ ਨੰਦ ਸਿੰਘ ਨੂੰ ਯਾਦ ਕਰਦਿਆਂ
ਜੰਗ ਦੇ ਮੈਦਾਨ 'ਚ ਸਭ ਤੋਂ ਹੇਠਲੀ ਪੱਧਰ ਯਾਨੀ ਕਿ ਪਲਟੂਨ/ਸੈਕਸ਼ਨ ਦੀ ਨਫਰੀ ਵਾਲੀ ਭਾਰਤੀ ਟੁਕੜੀ ਦੇ ਕਮਾਂਡਰ ਜਮਾਂਦਾਰ (ਮਗਰੋਂ ਨਾਇਬ ਸੂਬੇਦਾਰ) ਨੰਦ ਸਿੰਘ ਨੇ ਦੁਸ਼ਮਣ ਦੇ ਛੱਕੇ ਛੁਡਾਉਂਦਿਆਂ 12 ਦਸੰਬਰ 1947 ਨੂੰ ਦੇਸ਼ ਵਾਸਤੇ ਸ਼ਹਾਦਤ ਦਾ ਜਾਮ ਪੀ ਲਿਆ।
Editorial1 month ago -
ਅਖੰਡ ਭਾਰਤ ਦਾ ਸੰਕਲਪ
ਕੁਝ ਦਿਨ ਪਹਿਲਾਂ ਮੁੰਬਈ ਵਿਚ 'ਕਰਾਚੀ ਸਵੀਟ ਮਾਰਟ' ਨਾਂ ਦੀ ਦੁਕਾਨ ਦੇ ਮਾਲਕ ਨੂੰ ਇਕ ਸ਼ਿਵ ਸੈਨਿਕ ਨੇ ਦੁਕਾਨ ਦਾ ਨਾਂ ਬਦਲਣ ਲਈ ਕਿਹਾ।
Editorial1 month ago -
ਬੇਲਗਾਮ ਸਿਆਸੀ ਸੋਚ
ਬੰਗਾਲ ਦੇ ਇਨ੍ਹਾਂ ਦੋਵਾਂ ਉੱਚ ਅਧਿਕਾਰੀਆਂ ਦਾ ਇਹ ਵਤੀਰਾ ਉਸੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਜਿਸ ਦਾ ਮਮਤਾ ਸਰਕਾਰ ਸਮੇਂ-ਸਮੇਂ ਜ਼ਿਕਰ ਕਰਦੀ ਰਹਿੰਦੀ ਹੈ।
Editorial1 month ago -
ਕਿਸਾਨ ਅੰਦੋਲਨ ਦਾ ਫੌਰੀ ਹੱਲ ਸਮੇਂ ਦੀ ਲੋੜ
ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਵਿੱਢਿਆ ਗਿਆ ਕਿਸਾਨ ਅੰਦੋਲਨ ਭਾਰਤ ਵਿਆਪੀ ਹੁੰਦਾ ਹੋਇਆ ਵਿਸ਼ਵ ਅੰਦਰ ਖਿੱਚ ਦਾ ਕੇਂਦਰ ਬਣ ਚੁੱਕਾ ਹੈ।
Editorial1 month ago -
ਪਾਕਿ 'ਚ ਨਾਮਣਾ ਖੱਟਣ ਵਾਲੇ ਹਿੰਦੂ
ਸੰਨ 1947 ਵੇਲੇ ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ 15% ਸੀ ਜੋ ਹੁਣ 2% ਤੋਂ ਵੀ ਘੱਟ ਰਹਿ ਗਈ ਹੈ।
Editorial1 month ago