-
ਜਦੋਂ ਪੰਜਾਬ ’ਚ ਪਹਿਲਾ ਕਰਫ਼ਿਊ ਲੱਗਾ
ਕਰਫ਼ਿਊ ਦਾ ਐਲਾਨ ਸੁਣਦਿਆਂ ਲੋਕਾਂ ਦੀ ਜਾਗ ਖੁੱਲ੍ਹ ਗਈ। ਖਲਬਲੀ ਮਚ ਗਈ ਤੇ ਲੋਕ ਸੜਕਾਂ ’ਤੇ ਨਿਕਲ ਆਏ। ਮੋਗਾ ਵਿਖੇ ਕਰਫ਼ਿਊ ਲਗਾ ਕੇ ਬਾਘਾਪੁਰਾਣਾ ਵਿਖੇ ਵੀ ਅਨਾਊਂਸਮੈਂਟ ਕਰ ਦਿੱਤੀ। ਲੋਕਾਂ ਨੇ ਸਵੇਰੇ-ਸਵੇਰੇ ਬਰਤਨ ਚੁੱਕੇ ਤੇ ਮੱਝਾਂ ਦੇ ਅਹਾਤਿਆਂ ਅਤੇ ਡੇਅਰੀਆਂ ਵੱਲ ਦੁੱਧ ਲੈਣ ...
Editorial1 month ago -
ਉਦਾਸ ਮੌਸਮ ਤੇ ਉਦਾਸੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀਆਂ ਵਾਰਾਂ ਅਤੇ ਉਦਾਸ ਮੌਸਮਾਂ ਨੂੰ ਬਦਲਣ ਦਾ ਹੋਕਾ ਦੇਣ ਵਾਲੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੇ ਰੋਹੀਲੇ ਗੀਤਾਂ ਨੂੰ ਗਾ ਕੇ ਸੱਤਾ ਹਾਸਲ ਕਰਨ ਵਾਲੇ ਭਗਵੰਤ ਮਾਨ ਨੇ ਬਤੌਰ ਮੁੱਖ ਮੰਤਰੀ ਇਕ ਮਹੀਨਾ ਪੂਰਾ ਕਰ ਲਿਆ ਹੈ। ਨਕਸਲਬਾੜੀ ਲਹਿਰ ’ਚੋ...
Editorial1 month ago -
ਨਵੇਂ ਪੈਂਤੜੇ ਖੇਡ ਰਹੀ ਕਾਂਗਰਸ
ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਇਕ ਨੌਜਵਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਨੇ ਇਕ ਨਵਾਂ ਪੈਂਤੜਾ ਖੇਡਿਆ ਹੈ। ਰਾਜਾ ਵੜਿੰਗ ਹੁਣ ਤਕ ਦੇ ਪੰਜਾਬ ਕਾਂਗਰਸ ਦੇ ਪ੍ਰਧਾਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ...
Editorial1 month ago -
ਕਰਜ਼ੇ ਤੋਂ ਬਚੀਏ
ਅਕਸਰ ਇਹ ਕਿਹਾ ਜਾਂਦਾ ਹੈ ਕਿ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਪਰ ਇਹ ਸਭ ਕਹਿਣ ਦੀਆਂ ਗੱਲਾਂ ਹਨ। ਇਸ ’ਤੇ ਅਮਲ ਬਹੁਤ ਘੱਟ ਕੀਤਾ ਜਾਂਦਾ ਹੈ। ਸਾਨੂੰ ਹਮੇਸ਼ਾ ਕਰਜ਼ਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਿੱਥੇ ਲੋੜ ਹੋਵੇ, ਉੱਥੇ ਪੈਸੇ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਲ...
Editorial1 month ago -
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨ…...
ਦਫ਼ਤਰੋਂ ਸ਼ਾਮ ਨੂੰ ਛੁੱਟੀ ਕਰ ਕੇ ਘਰੇ ਮੁੜਿਆ ਤਾਂ ਮਾਂ ਉਲ੍ਹਾਮਾ ਦਿੰਦਿਆਂ ਬੋਲੀ, ‘‘ਕਾਕਾ! ਕਦੇ ਪੌੜੀਆਂ ਚੜ੍ਹ ਕੇ ਪਿਓ ਦੀ ਖੈਰੀਅਤ ਵੀ ਪੁੱਛ ਲਿਆ ਕਰ। ਉਹ ਬੀਤੇ ਕੁਝ ਦਿਨਾਂ ਤੋਂ ਬਿਹਬਲ ਹੋਏ ਅਕਸਰ ਇਹੀ ਬੋਲਦੇ ਰਹਿੰਦੇ ਨੇ, ‘‘ਬਥੇਰਾ ਜੀਅ ਲਿਐ ਹੁਣ, ਚੰਗਾ ਹੋਵੇ ਜੇ ਵਾਹਿਗੁਰੂ ...
Editorial1 month ago -
ਨਿਘਾਰ ਦਾ ਸਿਖ਼ਰ
ਸ਼ੁੱਕਰਵਾਰ ਨੂੰ ਲੁਧਿਆਣਾ ’ਚ 15 ਸਾਲਾਂ ਦਾ ਇਕ ਲੜਕਾ ਤਿੰਨ ਗ੍ਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਕੁਝ ਦਿਨਾਂ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਵੀ ਨਸ਼ਿਆਂ ਦੀ ਖੇਪ ਸਮੇਤ ਫੜਿਆ ਗਿਆ ਹੈ। ਇਹ ਨੈਤਿਕਤਾ ਅਤੇ ਕਿਰਦਾਰ ਦੇ ਨਿਘਾਰ ਦਾ ਸਿਖ਼ਰ ਹੈ ਕਿ...
Editorial1 month ago -
32 ਸਾਲਾਂ ਦੀ ਲਹੂ-ਭਿੱਜੀ ਤਵਾਰੀਖ਼
ਇਸੇ ਬਿਖੜੇ ਪੈਂਡੇ ਦਾ ਇਕ ਹੋਰ ਲੇਖਕ ਕਾਜ਼ੀ ਨੂਰ ਮੁਹੰਮਦ ਦੱਸਦਾ ਹੈ ਕਿ ‘ਜਦੋਂ ਸਿੱਖ ਫ਼ੌਜੀ ਪਿੱਛੇ ਨੂੰ ਘੋੜਾ ਭਜਾ ਰਿਹਾ ਹੋਵੇ ਤਾਂ ਇਹ ਨਾ ਸੋਚਿਓ ਕਿ ਉਹ ਡਰ ਕੇ ਦੌੜ ਰਿਹਾ ਹੈ, ਉਹ ਪਿੱਛੇ ਦੌੜਦਾ ਹੋਇਆ ਇਕਦਮ ਆਪਣੇ ਘੋੜੇ ਦੀ ਦਿਸ਼ਾ ਬਦਲ ਕੇ ਦੁਸ਼ਮਣ ’ਤੇ ਵਾਰ ਕਰਦਾ ਹੈ।’ ਕਮਾਲ ਦ...
Editorial1 month ago -
Good Friday : ਪ੍ਰਭੂ ਯਿਸੂ ਜੀ ਦੇ ਸਲੀਬੀ ਦੁੱਖਾਂ ਨੂੰ ਯਾਦ ਕਰਾਉਂਦੀ ਹੈ ਗੁੱਡ ਫ਼ਰਾਈਡੇ ਤੇ ਈਸਟਰ ਦੀ ਮਹਾਨਤਾ
ਮਸੀਹੀ ਭਾਈਚਾਰੇ ਵੱਲੋਂ ਹਰ ਸਾਲ 40 ਦਿਨਾਂ ਲਈ ਰੋਜ਼ੇ ਰੱਖੇ ਜਾਂਦੇ ਹਨ ਤੇ ਇਸ ਦੌਰਾਨ ਪ੍ਰਭੂ ਦੇ ਚਰਨਾਂ ਵਿੱਚ ਸੰਸਾਰ ਭਰ ਦੇ ਲੋਕਾਂ ਲਈ ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਤੇ ਪ੍ਰਭੂ ਯਿਸੂ ਜੀ ਦੇ ਸਲੀਬੀ ਦੁੱਖਾਂ ਨੂੰ ਯਾਦ ਕੀਤਾ ਜਾਂਦਾ ਹੈ।
Editorial1 month ago -
ਅੱਤਵਾਦ ’ਤੇ ਸਖ਼ਤੀ
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਾਕਿਸਤਾਨ ਵਿਚ ਪਲ਼ ਰਹੇ ਮੁਸ਼ਤਾਕ ਅਹਿਮਦ ਜਰਗਰ ਨੂੰ ਅੱਤਵਾਦ ਰੋਕੂ ਕਾਨੂੰਨ ਤਹਿਤ ਅੱਤਵਾਦੀ ਐਲਾਨਿਆ ਜਾਣਾ ਇਹੀ ਦਰਸਾਉਂਦਾ ਹੈ ਕਿ ਭਾਰਤ ਸਰਕਾਰ ਪਾਕਿਸਤਾਨ ’ਤੇ ਦਬਾਅ ਵਧਾ ਰਹੀ ਹੈ। ਬੀਤੇ ਇਕ ਹਫ਼ਤੇ ਵਿਚ ਭਾਰਤ ਸਰਕਾਰ ਕੁੱਲ ਚਾਰ ਅੱਤਵਾਦੀ ਸਰਗਨਿਆਂ...
Editorial1 month ago -
ਨਤੀਜੇ ਦਾ ਦਿਨ ਤੇ ਫੁੱਲਾਂ ਵਾਲੇ ਲਿਫ਼ਾਫ਼ੇ
ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਏ ਅਤੇ ਬਾਕੀ ਸਾਰੇ ਪਾਸ ਹੋ ਗਏ ਵਿਦਿਆਰਥੀਆਂ ਨੂੰ ਹਾਜ਼ਰ ਅਧਿਆਪਕ ਇਕ ਵਾਰ ਫਿਰ ਤਾੜੀਆਂ ਦੀ ਭਰਵੀਂ ਗੂੰਜ ਵਿਚ ਵਧਾਈ ਦੇ ਦਿੰਦੇ। ਫੇਲ੍ਹ ਹੋ ਗਏ ਵਿਦਿਆਰਥੀਆਂ ਦੇ ਚਿਹਰੇ ਮੁਰਝਾ ਜਾਂਦੇ ਅਤੇ ਉਹ ਆਪਣਾ ਮਸੋਸਿਆ ਜਿਹਾ ਮੂੰਹ ਲੈ ਕੇ ਘਰ ਨੂੰ ਮੁੜ ...
Editorial1 month ago -
ਜਲੰਧਰ ਦਾ ਖੇਡ ਧੁਰਾ
ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਵੀਰਵਾਰ ਨੂੰ ਵਿਸਾਖੀ ਮੌਕੇ ਪਹਿਲੀ ਵਾਰ ‘ਸਮਾਰਟ ਸਿਟੀ’ ਜਲੰਧਰ ਪੁੱਜੇ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ। ਪਿਛਲੇ ਵਰ੍ਹੇ ਦਸੰਬਰ ਮਹੀਨੇ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ...
Editorial1 month ago -
ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ...
ਵਕਤ ਦੇ ਹਾਲਾਤ ਨੇ ਉਨ੍ਹਾਂ ਨੂੰ ਇਹ ਮਹਿਸੂਸ ਕਰਨ ਲਈ ਮਜਬੂਰ ਕਰ ਦਿੱਤਾ ਕਿ ਜੁਲਮ-ਸਿਤਮ ਦੇ ਖ਼ਿਲਾਫ਼ ਇਕ ਬਹੁਤ ਵੱਡੀ ਤਾਕਤਵਰ ਸੈਨਿਕ ਜਥੇਬੰਦਕ ਕੌਮ ਦੀ ਲੋੜ ਹੈ ਜੋ ਸਮਾਜ ਦੇ ਸੰਕਟ ਵੀ ਨਿਵਾਰ ਸਕੇ। ਉਣੱਤੀ ਮਾਰਚ 1699 (ਭਟਵਹੀ ਅਨੁਸਾਰ 1698) ਦੀ ਮੁਤਬਰਕ ਸਵੇਰ ਨੂੰ ਮਰਦ ਅੰਗਮੜੇ ...
Editorial1 month ago -
ਪਾਰਕਿੰਗ ਦੀ ਸਮੱਸਿਆ
ਸੜਕਾਂ ’ਤੇ ਗ਼ੈਰ-ਯੋਜਨਾਬੱਧ ਤਰੀਕੇ ਨਾਲ ਖੜ੍ਹੀਆਂ ਕੀਤੀਆਂ ਕਾਰਾਂ ਅਤੇ ਦੂਜੇ ਵਾਹਨ ਟਰੈਫਿਕ ਜਾਮ ਵਿਚ ਵਾਧਾ ਕਰਦੇ ਹਨ ਅਤੇ ਟਰੈਫਿਕ ਜਾਮ ਵਿਚ ਫਸੇ ਹੋਏ ਵਾਹਨ ਰਸਤਾ ਮਿਲਣ ਦੇ ਇੰਤਜ਼ਾਰ ਵਿਚ ਬੇਹਿਸਾਬ ਧੂੰਆਂ ਛੱਡ ਕੇ ਪਹਿਲਾਂ ਤੋਂ ਹੀ ਪਲੀਤ ਹੋ ਚੁੱਕੇ ਸਾਡੇ ਵਾਤਾਵਰਨ ਨੂੰ ਹੋਰ ਵੀ ...
Editorial1 month ago -
ਲਤਾੜੇ ਲੋਕਾਂ ਦਾ ਮਸੀਹਾ
ਬਾਬਾ ਸਾਹਿਬ ਦਾ ਮਨ ਭਾਰਤ ਵਿਚ ਸਮਾਜਿਕ ਵਿਵਸਥਾ ਤੋਂ ਬਹੁਤ ਦੁਖੀ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਅਖ਼ਬਾਰ-ਰਸਾਲੇ ਅਤੇ ਪੱਤਰ ਪ੍ਰਕਾਸ਼ਿਤ ਕੀਤੇ, ਭਾਸ਼ਣ ਦਿੱਤੇ ਤੇ ਚੋਣਾਂ ਲੜੀਆਂ। ਬਾਬਾ ਸਾਹਿਬ ਦਾ ਜੀਵਨ ਸਫ਼ਰ ਪੜ੍ਹ ਕੇ ਵਿਸ਼ਵਾਸ ਕਰਨਾ ਔਖ਼ਾ ਹੈ ਕਿ ਕਿਵੇਂ ਇਕ ਹੱਡ-...
Editorial1 month ago -
ਪਵਿੱਤਰ ਦਿਹਾੜਾ
ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਅਤੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਹੈ। ਇਸ ਮੌਕੇ ਪੰਜਾਬ ਦੇ ਸਮੂਹ ਨਿਵਾਸੀ ਜਿੱਥੇ ਗੁਰੂ ਸਾਹਿਬਾਨ ਦੇ ਸਮੁੱਚੇ ਯੋਗਦਾਨ ਨੂੰ ਯਾਦ ਕਰਦੇ ਹਨ, ਓਥੇ ਬਿ੍ਰਟਿਸ਼ ਹਕੂਮਤ ਦੌਰਾਨ 1919 ’ਚ ਵਾਪਰੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਜ਼ਖ਼ਮ ਵੀ ਇਕ ਵਾਰ ਫਿਰ ਹ...
Editorial1 month ago -
ਪਾਕਿ ਦੀ ਸਿਆਸੀ ਉਥਲ-ਪੁਥਲ
ਨੈਸ਼ਨਲ ਅਸੈਂਬਲੀ ’ਚੋਂ ਭੱਜਣਾ ਨਹੀਂ ਸੀ ਚਾਹੀਦਾ। ਮੁਰਾਰਜੀ ਦੇਸਾਈ, ਵੀਪੀ ਸਿੰਘ, ਦੇਵਗੌੜਾ, ਆਈ.ਕੇ.ਗੁਜਰਾਲ, ਅਟਲ ਬਿਹਾਰੀ ਵਾਜਪਾਈ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਸ਼ਾਹਬਾਜ਼ ਸ਼ਰੀਫ ਇਕ ਵਧੀਆ ਇਨਸਾਨ, ਧਰਤੀ ਨਾਲ ਜੁੜੇ, ਪੰਜਾਬ ਪ੍ਰਾਂਤ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰ...
Editorial1 month ago -
ਹਰ ਭਾਰਤੀ ਦੇ ਦਿਲ ’ਚ ਹੈ ਜੱਲ੍ਹਿਆਂਵਾਲਾ ਬਾਗ਼ ਦੀ ਦਰਦ ਭਰੀ ਦਾਸਤਾਂ
1917 ਰੋਲਟ ਐਕਟ ਤੋਂ ਬਾਅਦ ਹੀ ਕ੍ਰਾਂਤੀ ਦੀ ਜਵਾਲਾ ਅੰਦਰ ਹੀ ਅੰਦਰ ਭਡ਼ਕ ਰਹੀ ਸੀ। ਵਿਸਫੋਟ ਲਈ ਵੀ ਤਿਆਰ ਸੀ ਪਰ ਅੰਮ੍ਰਿਤਸਰ ਵਿਚ 8 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤਕ ਜੋ ਕੁਝ ਵੀ ਹੋਇਆ,
Editorial1 month ago -
ਇੱਜ਼ਤ ਦੀ ਪ੍ਰਤੀਕ ਹੈ ਦਸਤਾਰ
ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਦਸਤਾਰ ਸਜਾਉਂਦੇ ਸਨ। ਜਨਮਸਾਖੀਆਂ ਅਨੁਸਾਰ ਜਦੋਂ ਉਹ ਪੂਰਬ ਵੱਲ ਗਏ ਤਾਂ ਬਿਸ਼ੰਭਪੁਰ ਨਗਰ ਵਿਖੇ ਉਨ੍ਹਾਂ ਦਾ ਮਿਲਾਪ ਸਾਲਸ ਰਾਏ ਜੌਹਰੀ ਨਾਲ ਹੋਇਆ। ਉਸ ਦੀ ਸ਼ਰਧਾ ਵੇਖ ਕੇ ਬਾਬੇ ਨਾਨਕ ਨੇ ਉਸ ਨੂੰ ਦਸਤਾਰ ਬਖ਼ਸ਼ਿਸ਼ ਕੀਤੀ ਅ...
Editorial1 month ago -
ਆਜ਼ਾਦੀ ਦੀ ਮਸ਼ਾਲ ਜਗਾ ਗਏ ਸ਼ਹੀਦ
ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਭਾਵ ਸੰਗਰਾਂਦ ਨੂੰ ਮਨਾਏ ਜਾਣ ਵਾਲੇ ਵਿਸਾਖੀ ਦੇ ਤਿਉਹਾਰ ਦਾ ਸਬੰਧ ਨਾ ਕੇਵਲ ਫ਼ਸਲੀ ਤੇ ਮੌਸਮੀ ਚੱਕਰ ਬਦਲਣ ਨਾਲ ਹੈ ਸਗੋਂ ਇਹ ਦਿਨ ਵਿਸ਼ੇਸ਼ ਇਤਿਹਾਸਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਮਹੱਤਵ ਨੂੰ ਵੀ ਆਪਣੇ ਵਿਚ ਸਮੇਟੀ ਬੈਠਾ ਹੈ।
Editorial1 month ago -
ਕਾਨੂੰਨ-ਵਿਵਸਥਾ ’ਤੇ ਸਵਾਲ
ਕਾਨੂੰਨ ਤੇ ਵਿਵਸਥਾ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਵੱਲੋਂ ਵਾਰ-ਵਾਰ ਪੰਜਾਬ ਸਰਕਾਰ ਨੂੰ ਘੇਰੇ ਜਾਣ ਤੋਂ ਬਾਅਦ ਡੀਜੀਪੀ ਵੀਕੇ ਭਵਰਾ ਨੇ ਅਪਰਾਧ ਦਾ ਤੁਲਨਾਤਮਕ ਅੰਕੜਾ ਪੇਸ਼ ਕਰ ਕੇ ਇਕ ਤਰ੍ਹਾਂ ਸਫ਼ਾਈ ਹੀ ਦਿੱਤੀ ਹੈ। ਇਹ ਠੀਕ ਹੈ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਸਾਲ ਘੱਟ ਕਤਲ...
Editorial1 month ago