-
ਟੀਕਾਕਰਨ ਦੀ ਸੁਸਤ ਰਫ਼ਤਾਰ
ਕੁਝ ਅੰਤਰਾਲ ਤੋਂ ਬਾਅਦ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੇ ਫਿਰ ਤੋਂ ਰਫ਼ਤਾਰ ਫੜ ਲਈ ਹੈ। ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਾਬਿਲੇਗ਼ੌਰ ਕਮੀ ਆਈ ਅਤੇ ਹਰ ਰੋਜ਼ ਲਾਗ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਦੇ ਲਗਪਗ ਪੁੱਜ ਗਈ, ਇਸ ਕਾਰਨ ਹਰ ਤਬਕੇ ਦ...
Editorial26 days ago -
ਨੌਕਰੀ ਦੇ ਖੱਟੇ-ਮਿੱਠੇ ਤਜਰਬੇ
ਲੋਕ ਸੰਪਰਕ ਵਿਭਾਗ ਦੀ ਨੌਕਰੀ ਲੋਕਾਂ ਨੂੰ ਲੁਭਾਉਣੀ ਲੱਗਦੀ ਹੈ ਪਰ ਅਸਲ ਵਿਚ ਇਹ ਸੂਲਾਂ ਦੀ ਸੇਜ ਹੁੰਦੀ ਹੈ। ਤਲਵਾਰ ਦੀ ਧਾਰ ’ਤੇ ਚੱਲਣ ਦੇ ਬਰਾਬਰ। ਮੈਂ ਤੇਤੀ ਸਾਲ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕੀਤੀ ਹੈ।
Editorial26 days ago -
ਕ੍ਰਾਂਤੀਕਾਰੀਆਂ ਦੀ ਤ੍ਰੈਮੂਰਤੀ
ਕ੍ਰਾਂਤੀਕਾਰੀਆਂ ਦੀ ਤ੍ਰੈਮੂਰਤੀ, ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਨਾਮ ਹਰ ਭਾਰਤ ਵਾਸੀ ਦੇ ਦਿਲ-ਦਿਮਾਗ਼ ’ਤੇ ਖੁਣਿਆ ਹੋਇਆ ਹੈ। ਨੌਂ ਦਹਾਕੇ ਪਹਿਲਾਂ ਇਨ੍ਹਾਂ ਤਿੰਨਾਂ ਸਿਰਲੱਥ ਯੋਧਿਆਂ ਨੂੰ 23 ਮਾਰਚ 1931 ਵਾਲੇ ਦਿਨ ਬਿ੍ਟਿਸ਼ ਸਰਕਾਰ ਨੇ ਕਾਲੀ-ਬੋਲ਼ੀ ਰਾਤ ਨੂੰ ਲਾਹੌਰ ਜੇਲ੍ਹ...
Editorial26 days ago -
ਮਿਆਂਮਾਰ ’ਚ ਲੋਕਰਾਜ ਪੱਖੀ ਅੰਦੋਲਨ
ਤਿੰਨ ਮਾਰਚ ਨੂੰ ਮਿਆਂਮਾਰ ਦੇ ਸੁਰੱਖਿਆ ਦਸਤਿਆਂ ਨੇ ਲੋਕ ਰਾਜ ਦੀ ਬਹਾਲੀ ਲਈ ਅੰਦੋਲਨ ਕਰ ਰਹੇ ਨਿਹੱਥੇ ਮੁਜ਼ਾਹਰਾਕਾਰੀਆਂ ’ਤੇ ਯੰਗੂਨ (ਰੰਗੂਨ) ਸ਼ਹਿਰ ਵਿਖੇ ਫਾਇਰਿੰਗ ਕਰ ਕੇ 38 ਵਿਅਕਤੀਆਂ ਨੂੰ ਕਤਲ ਤੇ ਸੈਂਕੜਿਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਅੰਦੋਲਨ ਦੌਰਾਨ ਹੁਣ ਤਕ ਪੁਲਿਸ ਅਤ...
Editorial27 days ago -
ਸੱਚੀ ਖ਼ੁਸ਼ੀ ਦਾ ਅਹਿਸਾਸ
ਸਿ੍ਸ਼ਟੀ ਦੀ ਸ਼ੁਰੂਆਤ ਤੋਂ ਹੀ ਇਨਸਾਨ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਗੁਜ਼ਾਰੇ। ਇਸ ਦੇ ਲਈ ਉਹ ਉਨ੍ਹਾਂ ਕੰਮਾਂ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਨਾਲ ਉਸ ਨੂੰ ਲੱਗਦਾ ਹੈ ਕਿ ਖ਼ੁਸ਼ੀ ਮਿਲੇਗੀ।
Editorial27 days ago -
ਬਠਿੰਡਾ ਦੀ ਸਰਜ਼ਮੀਨ ਨਾਲ ਜੁੜੇ ਸੰਤ
ਬਠਿੰਡਾ ਦੀ ਧਰਤੀ ਦਾ ਜ਼ਿਕਰ ਕਈ ਧਾਰਮਿਕ ਗ੍ਰੰਥਾਂ ਵਿਚ ਵੀ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਹੈ। ਇਸ ਧਰਤੀ ’ਤੇ ਧਰਮ ਦੀ ਰਾਖੀ ਅਤੇ ਉਸ ਨੂੰ ਬਚਾਉਣ ਲਈ ਬਹੁਤ ਵੱਡੇ-ਵੱਡੇ ਯੁੱਧ ਹੋਏ ਹਨ ਜੋ ਕਿ ਵਿਸ਼ਵ ਭਰ ਦੇ ਇਤਿਹਾਸ ਦੇ ਪੰਨਿਆਂ ਵਿਚ ਅੰਕਿਤ ਹਨ।
Editorial27 days ago -
ਨਵੀਂ ਵਾਹਨ ਸਕ੍ਰੈਪ ਪਾਲਿਸੀ
ਪੁਰਾਣੀਆਂ ਗੱਡੀਆਂ ਦੀ ਫਿਟਨੈੱਸ ਯਕੀਨੀ ਬਣਾਉਣ ਤੇ ਸਕ੍ਰੈਪਿੰਗ ਦੀ ਸਹੀ ਵਿਵਸਥਾ ਲਈ ਸਰਕਾਰ ਨੇ ਲੋਕ ਸਭਾ ’ਚ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਤਹਿਤ 15 ਸਾਲ ਤੋਂ ਪੁਰਾਣੇ ਕਮਰਸ਼ੀਅਲ ਤੇ 20 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਲਈ ਫਿਟਨੈੱਸ ਟੈਸਟ ਲਾਜ਼ਮ...
Editorial27 days ago -
ਬੈਂਕਾਂ ਦੇ ਨਿੱਜੀਕਰਨ ਦੇ ਮਾਅਨੇ
ਦੇਸ਼ ਦਾ ਨਾਗਰਿਕ ਸਿਰਫ਼ ਇਕ ਵੋਟ ਮਾਤਰ ਹੀ ਨਹੀਂ ਹੁੰਦਾ। ਇਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਦੇਸ਼ ਦੀ ਤਰੱਕੀ ਵਿਚ ਆਪਣਾ ਹਿੱਸਾ ਪਾਉਣਾ ਉਸ ਦਾ ਫ਼ਰਜ਼ ਹੁੰਦਾ ਹੈ। ਉਸ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਗ੍ਹਾ ਰੱਖੇ ਕਿ ਸੱਤਾ ’ਤੇ ਕਾਬਜ਼ ਪਾਰਟੀ ਜਾਂ ਪਾਰਟੀਆਂ ਵੱਲੋਂ ਦੇਸ਼ ਨੂ...
Editorial28 days ago -
ਸਿੱਖਿਆ ਜਗਤ ਦਾ ਰਵੀ ਸੀ ਰਵਿੰਦਰ
ਆਪਣੇ ਅਧਿਆਪਨ ਅਤੇ ਵਿਦਿਆਰਥੀ ਜੀਵਨ ਦੌਰਾਨ ਮੈਂ ਮਾਸਟਰ ਰਵਿੰਦਰ ਸਿੰਘ ਵਰਗਾ ਆਦਰਸ਼ ਅਧਿਆਪਕ ਨਹੀਂ ਸੀ ਵੇਖਿਆ। ਨਾਰੂਨੰਗਲ ਦੇ ਸਕੂਲ ਵਿਚ ਸਾਇੰਸ ਮਾਸਟਰ ਰਵਿੰਦਰ ਸਿੰਘ 55-56 ਦੀ ਉਮਰ ਵਿਚ ਵੀ ਲਗਪਗ 10-12 ਕਿਲੋਮੀਟਰ ਤੋਂ ਸਾਈਕਲ ’ਤੇ ਹੀ ਸਕੂਲ ਆਉਂਦੇ -ਜਾਂਦੇ ਅਤੇ ਹਮੇਸ਼ਾ ਮੇਰੇ ...
Editorial28 days ago -
ਮੁਜ਼ਾਰਾ ਲਹਿਰ
ਅੱਜ ਦੇਸ਼ ਭਰ ਵਿਚ ਮੁਜ਼ਾਰਾ ਲਹਿਰ ਦਿਵਸ ਮਨਾਇਆ ਜਾ ਰਿਹਾ ਹੈ। ਮੁਜ਼ਾਰਾ ਲਹਿਰ ਪੈਪਸੂ ਵਿਚ ਪੈਦਾ ਹੋਈ ਸੀ ਜਿਸ ਵਿਚ ਰਜਵਾੜਾਸ਼ਾਹੀ ਤੇ ਜਗੀਰਦਾਰੀ ਪ੍ਰਬੰਧ ਵਿਰੁੱਧ ਮੁਜ਼ਾਰਿਆਂ ਨੇ ਅੰਦੋਲਨ ਕਰ ਕੇ ਜ਼ਮੀਨ ਦੀ ਮਾਲਕੀ ਦੇ ਹੱਕਾਂ ਦੀ ਲੜਾਈ ਲੜੀ। ਮੁਜ਼ਾਰੇ ਉਹ ਕਿਸਾਨ ਸਨ ਜੋ ਬਿਸਵੇਦਾਰਾਂ ਦੀ...
Editorial28 days ago -
ਰਾਜਮਾਰਗਾਂ ’ਤੇ ਸਫ਼ਰ
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਸੰਸਦ ਵਿਚ ਕੀਤਾ ਗਿਆ ਇਹ ਐਲਾਨ ਇਕ ਵੱਡੀ ਪਹਿਲ ਹੈ ਕਿ ਅਗਲੇ ਇਕ ਸਾਲ ਵਿਚ ਦੇਸ਼ ’ਚੋਂ ਸਾਰੇ ਟੋਲ ਨਾਕੇ ਖ਼ਤਮ ਕਰ ਦਿੱਤੇ ਜਾਣਗੇ। ਇਸ ਦਾ ਇਹ ਮਤਲਬ ਨਹੀਂ ਕਿ ਟੋਲ ਟੈਕਸ ਨਹੀਂ ਦੇਣਾ ਪਵੇਗਾ।
Editorial28 days ago -
ਸੰਸਾਰ ਨੂੰ ਦਿਸ਼ਾ ਦਿਖਾਉਣ ਵਾਲਾ ਕਵਾਡ
ਬੀਤੇ ਇਕ ਹਜ਼ਾਰ ਸਾਲ ਤੋਂ ਦੁਨੀਆ ਵਿਚ ਓਨਾ ਬਦਲਾਅ ਨਹੀਂ ਆਇਆ ਜਿੰਨਾ ਬੀਤੇ ਦਸ ਸਾਲਾਂ ਵਿਚ ਆਇਆ ਹੈ। ਇਸੇ ਤਰ੍ਹਾਂ ਬੀਤੇ ਇਕ ਸਾਲ ਵਿਚ ਦੁਨੀਆ ਬਦਲਾਅ ਦੇ ਉਸ ਤੋਂ ਵੀ ਵੱਡੇ ਦੌਰ ਤੋਂ ਗੁਜ਼ਰੀ ਹੈ ਜਿੰਨਾ ਬੀਤੇ ਦਸ ਸਾਲਾਂ ਦੌਰਾਨ ਹੋਇਆ। ਕਵਾਡ (ਚਾਰ ਦੇਸ਼ਾਂ-ਅਮਰੀਕਾ, ਜਾਪਾਨ, ਆਸਟ੍ਰੇ...
Editorial29 days ago -
ਖੇਤੀ ਸੰਕਟ ਦਾ ਕੀ ਹੋਵੇ ਹੱਲ?
ਧਰਮ ਦੀ ਵਰਤੋਂ ਕਰਦਿਆਂ ਅਨੇਕਾਂ ਜਾਤਾਂ-ਪਾਤਾਂ ਅਤੇ ਜਮਾਤਾਂ ਨੂੰ ਵੰਡਦੀ ਰਾਜਨੀਤੀ ਦਾ ਪੈਸੇ ਦੀ ਪ੍ਰਮੁੱਖਤਾ ਨੂੰ ਨਕਾਰਦਿਆਂ ਹੋਇਆਂ ਵੀ ਇਸ ਤੋਂ ਅਲੱਗ ਨਾ ਹੋ ਕੇ ਪੈਸੇ ਦੇ ਮੁੱਖ ਸਰੋਤਾਂ ਕਾਰਪੋਰੇਟਾਂ, ਪੂੰਜੀਪਤੀਆਂ ਰਾਹੀਂ ਸਥਾਈ ਤੌਰ ’ਤੇ ਕਾਬਜ਼ ਹੋਣ ਦੀ ਬਿਰਤੀ ਦੁਨੀਆ ਵਿਚ ਭਾਰ...
Editorial29 days ago -
ਬੇਰੁਜ਼ਗਾਰਾਂ ਨੂੰ ਨਾ ਨਪੀੜੋ
ਬੇਰੁਜ਼ਗਾਰੀ ਦਿਨ-ਬਦਿਨ ਅਮਰ ਵੇਲ ਵਾਂਗ ਵੱਧ ਰਹੀ ਹੈ। ਪ੍ਰਾਈਵੇਟ ਸੰਸਥਾਵਾਂ ’ਚ ਤਨਖ਼ਾਹਾਂ ਘੱਟ ਤੇ ਸ਼ੋਸ਼ਣ ਵਧੇਰੇ ਹੈ। ਇਸ ਲਈ ਹਰ ਕੋਈ ਸਰਕਾਰੀ ਨੌਕਰੀ ਵੱਲ ਭੱਜਦਾ ਹੈ ਤਾਂ ਕਿ ਕਿਸੇ ਤਰੀਕੇ ਆਪਣਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਪਿਛਲੇ ਦਹਾਕੇ ਤੋਂ ਇਹ ਦੇਖਿਆ ਗਿਆ ਹੈ...
Editorial29 days ago -
ਭਰਮਾਊ ਚੋਣ ਵਾਅਦੇ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਪਾਰਟੀ ਦਾ ਵੱਡੇ-ਵੱਡੇ ਵਾਅਦਿਆਂ ਵਾਲਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਨੇ ਗਰੀਬਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਤੇ ਦਿੱਲੀ ਸਰਕਾਰ ਦੀ ਤਰਜ਼ ’ਤੇ ਘਰ-ਘਰ ਰਾਸ਼ਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ...
Editorial29 days ago -
Punjab Budget Session : ਬਜਟ ਸੈਸ਼ਨ, ਸਿਆਸਤ ਤੇ ਲੋਕ ਸਰੋਕਾਰ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਵੱਡਾ ਰੱਖਣ ਲਈ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਲੀਲ ਧਿਆਨ ਕਰਨ ਯੋਗ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਸਰਕਾਰੀ ਮਸ਼ੀਨਰੀ ਅਚਾਨਕ ਹਰਕਤ ਵਿਚ ਆ ਜਾਂਦੀ ਹੈ।
Editorial1 month ago -
ਜਦੋਂ ਤੁਸੀਂ ਆਪ ਮਾਪੇ ਬਣੋਗੇ ਤਾਂ...
ਜਦੋਂ ਅਸੀਂ ਜਵਾਨ ਹੋਣਾ ਸ਼ੁਰੂ ਹੁੰਦੇ ਹਾਂ ਤਾਂ ਅਕਸਰ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਹੀ ਉਲਝਦੇ, ਲੜਦੇ, ਝਗੜਦੇ, ਰੁੱਸਦੇ ਤੇ ਨਾਰਾਜ਼ ਹੁੰਦੇ ਹਾਂ। ਸਦੀਆਂ ਤੋਂ ਹਰ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਆਪਣੇ ਤੋਂ ਘੱਟ ਸਮਝਦੀ ਆ ਰਹੀ ਹੈ। ਫਿਰ ਇਕ ਐਸਾ ਸਮਾਂ ਆਉਂਦਾ ਹੈ ਕਿ ਜਦੋ...
Editorial1 month ago -
ਅਸ਼ੁੱਧ ਪੌਣ-ਪਾਣੀ ਤੇ ਭੋਜਨ
ਸਾਡੀ ਸਿਹਤ ਹੀ ਅਸਲੀ ਧਨ-ਦੌਲਤ ਹੈ ਪਰ ਹੁਣ ਹਵਾ, ਪਾਣੀ ਤੇ ਭੋਜਨ, ਤਿੰਨਾਂ ਹੀ ਚੀਜ਼ਾਂ ਵਿਚ ਮਿਲਾਵਟ ਹੋ ਚੁੱਕੀ ਹੈ। ਭਾਰਤ ਪ੍ਰਦੂਸ਼ਣ ਦੇ ਮਾਮਲੇ ਵਿਚ ਪੰਜਵੇਂ ਸਥਾਨ ’ਤੇ ਆਉਂਦਾ ਹੈ ਪਰ ਦਿੱਲੀ ਅਤੇ ਗਾਜ਼ੀਆਬਾਦ ਦੇ ਪ੍ਰਦੂਸ਼ਣ ਨੇ ਚਿੰਤਾਵਾਂ ’ਚ ਵਾਧਾ ਕੀਤਾ ਹੈ। ਤਾਜ਼ਾ ਸਰਵੇਖਣ ਮੁਤਾਬ...
Editorial1 month ago -
ਰਫ਼ਤਾਰ ਫੜਦਾ ਕੋਰੋਨਾ
ਪੰਜਾਬ ’ਚ ਕੋਰੋਨਾ ਨੂੰ ਲੈ ਕੇ ਇਕ ਵਾਰ ਫਿਰ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਸੂਬੇ ’ਚ ਕੋਰੋਨਾ ਦੇ ਨਵੇਂ ਸਟ੍ਰੇਨ ‘ਐਨ 4040’ ਦੇ ਕੇਸ ਵੀ ਮਿਲੇ ਹਨ। ਦੋਵੇਂ ਕੇਸ ਪਟਿਆਲਾ ’ਚ ਲਏ ਗਏ ਨਮੂਨਿਆਂ ’ਚ ਪਾਏ ਗਏ ਹਨ। ਇਨ੍ਹਾਂ ਮਾਮਲਿਆਂ ’ਚ ਹਾਲਾਂਕਿ ਸਿਹਤ ਮਹਿਕਮੇ ਨੇ ਸਾਰੇ ਸੰਪਰਕ ਲੱ...
Editorial1 month ago -
ਜੀਐੱਸਟੀ ਦਾ ਫ਼ਰਜ਼ੀਵਾੜਾ
ਪਿਛਲੇ ਦਿਨੀਂ ਖੰਨਾ ’ਚ ਜਾਅਲੀ ਫਰਮ ਦੇ ਨਾਂ ’ਤੇ 700 ਕਰੋੜ ਦੇ ਫ਼ਰਜ਼ੀ ਬਿੱਲਾਂ ਜ਼ਰੀਏ 122 ਕਰੋੜ ਰੁਪਏ ਦੀ ਠੱਗੀ ਫੜੀ ਗਈ। ਪਟਿਆਲਾ ਦੇ ਰਾਜ ਜੀਐੱਸਟੀ ਵਿਭਾਗ ਦੀ ਮੋਬਾਈਲ ਵਿੰਗ ਟੀਮ ਨੇ ਖੰਨਾ ’ਚ 9 ਥਾਵਾਂ ’ਤੇ ਚੱਲ ਰਹੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ 5 ਵਿਅਕਤੀਆਂ ਨੂੰ ਗ...
Editorial1 month ago