-
ਸਨਮਾਨ ਵਾਪਸੀਆਂ ਦਾ ਵਰ੍ਹਾ
2020 ਨੂੰ ਜੀ ਆਇਆਂ ਕਹਿੰਦਿਆਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਵਰ੍ਹਾ ਇੰਨਾ ਵਿਲੱਖਣ ਤੇ ਮਨੁੱਖਤਾ ਲਈ ਸਹਿਮ ਭਰਿਆ ਹੋਵੇਗਾ।
Editorial21 days ago -
ਕੋਰੋਨਾ ਤੋਂ ਬਾਅਦ
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੁਨੀਆ ਨੂੰ ਆਉਣ ਵਾਲੇ ਸਮੇਂ ਲਈ ਤਿਆਰੀ ਕਰਨ ਲਈ ਕਿਹਾ ਹੈ। ਆਲਮੀ ਜਥੇਬੰਦੀ ਮੁਤਾਬਕ ਕੋਰੋਨਾ ਵਾਇਰਸ ਵਿਸ਼ਵ ਦੀ ਆਖ਼ਰੀ ਮਹਾਮਾਰੀ ਨਹੀਂ ਹੈ।
Editorial21 days ago -
ਪਾਰਟੀ ਦੇ ਰਾਹ ’ਚ ਰੋੜਾ ਹੈ ਪਰਿਵਾਰ
ਬੀਤੇ ਦਿਨੀਂ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅਸੰਤੁਸ਼ਟ ਮੰਨੇ ਜਾਣ ਵਾਲੇ ਪਾਰਟੀ ਦੇ 23 ਨੇਤਾਵਾਂ ਨਾਲ ਬੈਠਕ ਕਰ ਕੇ ਉਨ੍ਹਾਂ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜੋ ਇਨ੍ਹਾਂ ਨੇਤਾਵਾਂ ਨੇ ਲਗਪਗ ਚਾਰ ਮਹੀਨੇ ਪਹਿਲਾਂ ਲਿਖੀ ਚਿੱਠੀ ਵਿਚ ਚੁੱਕੇ ਸਨ।
Editorial22 days ago -
ਮੇਰਾ ਜੁੱਗ ਤੇ ਯੁੱਧ ਸਾਥੀ ਰਘੁਨਾਥ ਸਿੰਘ
ਮੇਰਾ ਪਿਛਲੇ 50 ਸਾਲਾਂ ਤੋਂ ਸਾਥੀ ਰਘੁਨਾਥ ਸਿੰਘ ਨਾਲ ਵਿਚਾਰਾਂ ਦੀ ਸਾਂਝ ਕਾਰਨ ਭਰਾਵਾਂ ਵਰਗਾ ਸਬੰਧ ਰਿਹਾ।
Editorial22 days ago -
ਮਹਾਮਾਰੀ ਵਾਲਾ ਵਰ੍ਹਾ
ਮਨੁੱਖੀ ਇਤਿਹਾਸ ਵਿਚ ਸੰਨ 2020 ਨੂੰ ਹੁਣ ਤਕ ਦੀ ਸਭ ਤੋਂ ਵੱਡੀ ਮਹਾਮਾਰੀ ਵਾਲੇ ਸਾਲ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਰਹੇਗਾ। ਇਸ ਸਾਲ ਨੇ ਸਾਡੀਆਂ ਸਦੀਆਂ ਪੁਰਾਣੀਆਂ ਅਣਗਿਣਤ ਮਿੱਥਾਂ ਨੂੰ ਚਕਨਾਚੂਰ ਕੀਤਾ ਹੈ।
Editorial22 days ago -
ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਸੀ ਅਵਤਾਰ ਤਾਰੀ, ਅੱਜ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ
ਫੱਕਰ ਸੁਭਾਅ, ਯਾਰਾਂ ਦਾ ਯਾਰ ਤੇ ਹਰਫਨ ਮੌਲਾ ਕਲਾਕਾਰ ਸੀ ਅਵਤਾਰ ਤਾਰੀ। ਉਸ ਨੇ ਕਲਾ ਜਗਤ ’ਚ ਬਤੌਰ ਭੰਗੜਾ ਕਲਾਕਾਰ ਪ੍ਰਵੇਸ਼ ਕੀਤਾ।
Editorial22 days ago -
ਸਿੱਖ ਤਵਾਰੀਖ਼ ਦੇ ਲਹੂ-ਭਿੱਜੇ ਪੰਨੇ
ਗੁਰੂੁ ਨਾਨਕ ਦੇਵ ਜੀ ਨੇ ਜਿਸ ਯੁੱਗ ’ਚ ਅਵਤਾਰ ਧਾਰਿਆ ਸੀ, ਉਹ ਭਾਰਤੀ ਸੰਸਕਿ੍ਰਤੀ ਦੇ ਪਤਨ ਦਾ ਯੁੱਗ ਸੀ...
Editorial23 days ago -
ਫਟਾਫਟ ਕਰਜ਼ੇ ਦਾ ਕੱਚ-ਸੱਚ
ਫਟਾਫਟ ਕਰਜ਼ਾ ਦੇਣ ਦੇ ਨਾਂ ’ਤੇ ਲੋਕਾਂ ਨੂੰ ਮੋਟੇ ਵਿਆਜ ਦੇ ਗੇੜ ’ਚ ਫਸਾਉਣ ਵਾਲੀਆਂ ਫ਼ਰਜ਼ੀ ਕੰਪਨੀਆਂ ਸਰਕਾਰ ਦੀਆਂ ਅੱਖਾਂ ’ਚ ਵੀ ਘੱਟਾ ਪਾ ਰਹੀਆਂ ਹਨ...
Editorial23 days ago -
...ਮੰਝਧਾਰ ’ਚ ਫਸੀ ਕਾਂਗਰਸ ਦੀ ਬੇੜੀ
ਰਾਜਨੀਤੀ ਤੇ ਬਾਰੀਕ ਨਜ਼ਰ ਰੱਖਣ ਵਾਲੇ ਕਈ ਲੋਕ ਕਹਿੰਦੇ ਹਨ ਕਿ ਅੱਜ ਦੀ ਕਾਂਗਰਸ ਵਿਚ ਹਾਲਾਤ ਦਾ ਮੁਕਾਬਲਾ ਕਰਨ ਦੀ ਤਾਕਤ ਘੱਟ ਗਈ ਹੈ...
Editorial23 days ago -
ਨਵੇਂ ਕੋਰੋਨਾ ਕਾਰਨ ਦਹਿਸ਼ਤ
ਕੋਰੋਨਾ ਵਾਇਰਸ ਦਾ ਕਹਿਰ ਘਟਿਆ ਜ਼ਰੂਰ ਹੈ ਪਰ ਮੁਕੰਮਲ ਤੌਰ ’ਤੇ ਖ਼ਤਮ ਨਹੀਂ ਹੋਇਆ ਹੈ...
Editorial23 days ago -
ਕੋਰੋਨਾ ਨਾਲ ਜੂਝਦੀ ਦੁਨੀਆ
ਬਰਤਾਨੀਆ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ (ਕਿਸਮ) ਕਾਰਨ ਦੁਨੀਆ ਭਰ ਵਿਚ ਇਕ ਵਾਰ ਫਿਰ ਤਰਥਲੀ ਮਚ ਗਈ ਹੈ...
Editorial24 days ago -
ਤੁਗਲਕ ਦੇ ਸਮੇਂ ਹੋਈ ਸੀ ਪਹਿਲੀ ਕ੍ਰਾਂਤੀ
ਭਾਰਤ ’ਚ ਸਭ ਤੋਂ ਪਹਿਲਾ ਕਿਸਾਨ ਅੰਦੋਲਨ ਸੁਲਤਾਨ ਮੁਹੰਮਦ ਬਿਨ ਤੁਗਲਕ ਦੇ ਰਾਜ ਸਮੇਂ 1343 ਈਸਵੀ ਵਿਚ ਮਾਲਵਾ (ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦਾ ਇਲਾਕਾ) ਦੇ ਕਿਸਾਨਾਂ ’ਤੇ ਭਾਰੀ ਟੈਕਸ ਵਾਧੇ ਦੇ ਵਿਰੋਧ ’ਚ ਹੋਇਆ ਸੀ...
Editorial24 days ago -
...ਕ੍ਰਿਸਮਸ ਦਾ ਮਹਾਤਮ
ਵਿਸ਼ਵ ਭਰ ਵਿਚ ਪ੍ਰਭੂ ਯਿਸੂ ਮਸੀਹ ਦਾ ਆਗਮਨ ਦਿਹਾੜਾ ਬੜੀ ਸ਼ਰਧਾ ਤੇ ਉਮਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਕੋਵਿਡ-19 ਦੇ ਪ੍ਰਕੋਪ ਕਾਰਨ ਵੱਡੇ ਇਕੱਠਾਂ ਤੋਂ ਸੰਕੋਚ ਕੀਤਾ ਜਾ ਰਿਹਾ ਹੈ...
Editorial24 days ago -
ਸ਼ੁਕਰਗੁਜ਼ਾਰ ਹੋਣ ਦੇ ਫ਼ਾਇਦੇ
ਹਰ ਇਨਸਾਨ ਲਈ ਜ਼ਿੰਦਗੀ ਦੇ ਪੈਮਾਨੇ, ਉਸ ਦੇ ਮਤਲਬ ਵੱਖੋ-ਵੱਖਰੇ ਨੇ। ਕਿਸੇ ਲਈ ਜ਼ਿੰਦਗੀ ਖ਼ੁਸ਼ੀਆਂ ਦੀ ਸੌਗਾਤ ਹੈ, ਕਿਸੇ ਲਈ ਸੰਘਰਸ਼ ਹੈ ਅਤੇ ਕਿਸੇ ਲਈ ਕੇਵਲ ਦੁੱਖ...
Editorial24 days ago -
ਪਾਕਿਸਤਾਨੀ ਕੂੜ ਪ੍ਰਚਾਰ ਦੀ ਕਾਟ ਜ਼ਰੂਰੀ
ਭਾਰਤ ਵਿਰੁੱਧ ਕੂੜ-ਪ੍ਰਚਾਰ ਪਾਕਿਸਤਾਨ ਦੀ ਸਥਾਈ ਬਿਰਤੀ ਹੈ। ਇਸ ਦੀ ਤਾਜ਼ਾ ਮਿਸਾਲ ਹਾਲ ਹੀ ਵਿਚ ਉਦੋਂ ਦਿਖਾਈ ਦਿੱਤੀ ਜਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਬੇਤੁਕਾ ਦਾਅਵਾ ਕੀਤਾ ਕਿ ਖ਼ੁਫ਼ੀਆ ਏਜੰਸੀਆਂ ਤੋਂ ਉਸ ਨੂੰ ਮਾਲੂਮ ਹੋਇਆ ਹੈ ਕਿ ਭਾਰਤ ਉਨ੍ਹਾਂ ਦੇ ਮੁਲ...
Editorial25 days ago -
ਕੋਰੋਨਾ ਦਾ ਖ਼ਤਰਾ ਅਜੇ ਵੀ ਬਰਕਰਾਰ
ਸੰਨ 2019 ਦੇ ਅਖੀਰ ਵਿਚ ਚੀਨ ਦੇ ਸ਼ਹਿਰ ਵੁਹਾਨ ਦੀ ਇਕ ਪ੍ਰਯੋਗਸ਼ਾਲਾ ’ਚੋਂ ਲੀਕ ਹੋਏ ਵਾਇਰਸ ਨੇ ਸਾਰੀ ਦੁਨੀਆ ਵਿਚ ਤਰਥੱਲੀ ਮਚਾ ਦਿੱਤੀ ਸੀ। ਸਾਲ 2020 ਇਸ ਮਹਾਮਾਰੀ ਨਾਲ ਜੂਝਦਿਆਂ ਹੀ ਨਿਕਲ ਗਿਆ।
Editorial25 days ago -
ਬਜ਼ੁਰਗਾਂ ਦਾ ਕਰੋ ਸਤਿਕਾਰ
ਅੱਜ ਅਸੀਂ ਜਿਸ ਦੌਰ ’ਚੋਂ ਲੰਘ ਰਹੇ ਹਾਂ, ਉਸ ਨੂੰ ਵਿਸ਼ਵੀਕਰਨ ਭਾਵ ਮੰਡੀ ਦਾ ਦੌਰ ਕਿਹਾ ਜਾਂਦਾ ਹੈ। ਇਸ ਦੌਰ ’ਚ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਮਨੁੱਖ ਅੰਦਰ ਰਾਤੋ-ਰਾਤ ਗਲੈਮਰ ਦੀ ਦੁਨੀਆ ਦਾ ਬੇਤਾਜ਼ ਬਾਦਸ਼ਾਹ ਬਣਨ ਦੀ ਲਾਲਸਾ ਵੱਧ ਰਹੀ ਹੈ ਜਿਸ ਕਾਰਨ ਉਸ ਨੇ ਮਸ਼ੀਨ ਵਾਂਗ ਕੰਮ ਕਰਨਾ ...
Editorial25 days ago -
ਬਲੋਚ ਕੁੜੀ ਦਾ ਕਤਲ
ਬਲੋਚਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਕਰੀਮਾ ਬਲੋਚ ਦੀ ਕੈਨੇਡਾ ’ਚ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ।
Editorial25 days ago -
ਕਿਸਾਨਾਂ ਲਈ ਵਰਦਾਨ ਹੈ ਐੱਮਐੱਸਪੀ
ਅੱਜਕੱਲ੍ਹ ਚੱਲ ਰਹੇ ਕਿਸਾਨ ਅੰਦੋਲਨ ਵਿਚ ਖੇਤੀ ਉਤਪਾਦਨ ਦੀ ਐੱਮਐੱਸਪੀ (ਘੱਟੋ-ਘਟ ਸਮਰਥਨ ਮੁੱਲ) ਇਕ ਅਹਿਮ ਮੁੱਦਾ ਹੈ।
Editorial26 days ago -
ਅੰਨਦਾਤੇ ਦੀ ਅਣਦੇਖੀ ਕਿਉਂ?
ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਮੁੱਢ-ਕਦੀਮੋਂ ਖੇਤੀਬਾੜੀ ਪੰਜਾਬੀਆਂ ਦਾ ਮੁੱਖ ਕਿੱਤਾ ਰਿਹਾ ਹੈ। ਇਹ ਸਮੇਂ-ਸਮੇਂ ’ਤੇ ਨਵੇਂ ਰੰਗ-ਰੂਪ ਅਖ਼ਤਿਆਰ ਕਰਦਾ ਆ ਰਿਹਾ ਹੈ।
Editorial26 days ago