-
ਲੋਕਾਂ ਦੇ ਹੱਥਾਂ ’ਚ ਪਹੁੰਚਾਉਣਾ ਹੋਵੇਗਾ ਪੈਸਾ
ਕੁਝ ਦਿਨਾਂ ਬਾਅਦ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕੋਰੋਨਾ ਦੀ ਮਾਰ ਤੋਂ ਗ੍ਰਸਤ ਅਰਥਚਾਰੇ ਦੇ ਇਸ ਦੌਰ ਵਿਚ ਬਜਟ ਤੋਂ ਉਮੀਦਾਂ ਵਧਣੀਆਂ ਸੁਭਾਵਿਕ ਹੀ ਹਨ।
Editorial16 days ago -
ਕੋਰੋਨਾ ਦੇ ਅੰਤ ਦਾ ਆਰੰਭ
ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲੇ ਗੇੜ ’ਚ ਫਰੰਟਲਾਈਨ ’ਤੇ ਕੰਮ ਕਰ ਰਹੇ ਲੋਕਾਂ ਨੂੰ ਇਹ ਟੀਕੇ ਲਾਏ ਜਾਣਗੇ।
Editorial16 days ago -
ਬਚਾਅ ’ਚ ਹੀ ਬਚਾਅ ਹੈ
ਸਰਦੀਆਂ ਅਤੇ ਧੁੰਦ ਵਿਚ ਡਰਾਇਵਰੀ ਕਰਦੇ ਸਮੇਂ ਚੌਕੰਨੇ ਰਹਿਣਾ ਬੇਹੱਦ ਜ਼ਰੂਰੀ ਹੈ। ਸੜਕੀ ਹਾਦਸੇ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਇਨ੍ਹਾਂ ਕਾਰਨ ਨਿੱਤ ਅਨੇਕਾਂ ਬੇਸ਼ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।
Editorial16 days ago -
ਇਨਸਾਫ਼ ਦਾ ਦਿਖਾਵਾ ਕਰਦਾ ਪਾਕਿਸਤਾਨ
30 ਦਸੰਬਰ ਨੂੰ ਪਾਕਿਸਤਾਨ ਵਿਚ ਇਕ ਹੋਰ ਹਿੰਦੂ ਧਾਰਮਿਕ ਅਸਥਾਨ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ। ਇਹ ਮਾਮਲਾ ਖੈਬਰ ਪਖਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਨਾਲ ਜੁੜਿਆ ਹੈ
Editorial17 days ago -
ਦਿਲਾਂ ’ਤੇ ਖੁਣਿਆ ਅਲਬੇਲਾ
ਸ਼ੇਰ ਜਿਹੀ ਗੜਕਵੀਂ ਆਵਾਜ਼ ਵਾਲਾ, ਗਲੇ ਤੇ ਕਲਮ ਦਾ ਧਨੀ, ਸ਼ਾਗਿਰਦਾਂ ਨੂੰ ਕੱਖਾਂ ਤੋਂ ਲੱਖ ਬਣਾਉਣ ਵਾਲਾ, ਸੰਗੀਤ ਦੀਆਂ ਬਾਰੀਕੀਆਂ ਦਾ ਜਾਣਕਾਰ ਤੇ ਸਿੱਖ ਇਤਿਹਾਸ ਦਾ ਤੁਰਦਾ-ਫਿਰਦਾ ਵਿਸ਼ਵ ਕੋਸ਼ ਸੀ ਮਾਸਟਰ ਗੁਰਬਖ਼ਸ਼ ਸਿੰਘ ਅਲਬੇਲਾ।
Editorial17 days ago -
ਇਨਸਾਨੀਅਤ ਨੂੰ ਸਮਰਪਿਤ ਹਸਤੀ
ਅਜੋਕੇ ਯੁੱਗ ’ਚ ਚਲੰਤ ਇਲਾਜ ਪ੍ਰਣਾਲੀਆਂ ਦੀਆਂ ਮਹਿੰਗੀਆਂ, ਮਾਰੂ ਪ੍ਰਭਾਵ ਵਾਲੀਆਂ ਤੇ ਉਮਰ ਭਰ ਚੱਲਣ ਵਾਲੀਆਂ ਦਵਾਈਆਂ ਖਾ- ਖਾ ਅੱਕੇ ਰੋਗੀ ਬਦਲਵੀਆਂ ਤੇ ਰਵਾਇਤੀ ਇਲਾਜ ਪ੍ਰਣਾਲੀਆਂ ਵੱਲ ਆ ਰਹੇ ਹਨ।
Editorial17 days ago -
ਖਿਡਾਰੀਆਂ ’ਤੇ ਨਸਲੀ ਟਿੱਪਣੀ
ਸਿਡਨੀ ’ਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਆਸਟ੍ਰੇਲੀਆ ਦੇ ਦਰਸ਼ਕਾਂ ਵੱਲੋਂ ਨਸਲੀ ਟਿੱਪਣੀ ਦਾ ਮਸਲਾ ਲਗਾਤਾਰ ਦੂਜੇ ਦਿਨ ਭਖਿਆ ਰਿਹਾ।
Editorial17 days ago -
ਬੇਲੋੜਾ ਅਮਰੀਕੀ ਰਾਸ਼ਟਰਪਤੀ
ਰਾਸ਼ਟਰਪਤੀ ਚੋਣ ਨਤੀਜਿਆਂ ’ਤੇ ਮੋਹਰ ਲਾਉਣ ਸਮੇਂ ਅਮਰੀਕੀ ਸੰਸਦ ਦੀ ਕਾਰਵਾਈ ਜਿਸ ਤਰ੍ਹਾਂ ਟਰੰਪ ਸਮਰਥਕਾਂ ਦੀ ਅਰਾਜਕਤਾ ਦਾ ਸ਼ਿਕਾਰ ਹੋਈ
Editorial18 days ago -
ਸਹੁੰ ਚੁੱਕਣ ਦੀ ਚੰਦਰੀ ਆਦਤ
ਅਸੀਂ ਆਪਣੇ ਨਿੱਤ ਕਾਰ-ਵਿਹਾਰ ’ਚ ਰੱਤੀ ਰੱਤੀ ਗੱਲ ਉੱਤੇ ਸਹੁੰ ਚੁੱਕਣ ਦੇ ਆਦੀ ਹੋ ਗਏ ਹਾਂ। ਜਿਵੇਂ ਸਹੁੰ ਨਾ ਹੋਈ, ਗੁੜ ਦੀ ਡਲੀ ਹੋਈ। ਸਹੁੰ ਚੁੱਕਣ ਉੱਤੇ ਸਾਨੂੰ ਬੜਾ ਫ਼ਖ਼ਰ ਹਾਸਲ ਹੈ।
Editorial18 days ago -
ਲੋਕ ਨਾਇਕ ਦੁੱਲਾ ਭੱਟੀ
ਪੰਜਾਬ, ਦੁੱਲੇ ਅਤੇ ਬੁੱਲ੍ਹੇ ਵਰਗੇ ਆਕੀਆਂ-ਬਾਗ਼ੀਆਂ ਦੀ ਧਰਤੀ ਹੈ। ਦੁੱਲੇ ਨੇ ਲੋਕ-ਪੀੜਾ ਨਾਲ ਸਾਂਝ ਪਾ ਕੇ ਰਾਵੀ ਅਤੇ ਝਨਾਅ ਦਰਮਿਆਨ ਵੱਸਦੇ ਸਾਂਦਲ ਬਾਰ ਵਿਚ ਸਾਂਝਾ ਚੁੱਲ੍ਹਾ ਬਾਲਿਆ ਸੀ।
Editorial18 days ago -
ਆਖ਼ਰ ਕੌਣ ਹਨ ਅੰਬਾਨੀ ਤੇ ਅਡਾਨੀ?
ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਅਡਾਨੀ ਅਤੇ ਅੰਬਾਨੀ ਸ਼ਬਦ ਸਭ ਤੋਂ ਵੱਧ ਵਰਤੇ ਜਾ ਰਹੇ ਹਨ ਅਤੇ ਦਹਿਸ਼ਤ ਦਾ ਪ੍ਰਤੀਕ ਬਣੇ ਹੋਏ ਹਨ।
Editorial19 days ago -
ਭਾਰਤ ਦਾ ਰੁਤਬਾ
ਹਾਲ ਹੀ ਵਿਚ ਕੇਂਦਰ ਸਰਕਾਰ ਨੇ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਆਕਾਸ਼ ਮਿਜ਼ਾਈਲ ਸਿਸਟਮ ਦੀ ਬਰਾਮਦ ਦਾ ਫ਼ੈਸਲਾ ਕੀਤਾ ਹੈ।
Editorial19 days ago -
ਪੋਹ ਦੀ ਹਿੱਕ ’ਤੇ ਲਿਖੀ ਸੂਹੀ ਇਬਾਰਤ
ਦੇਸ਼ ਦੀਆਂ ਸਰਹੱਦਾਂ ’ਤੇ ਬੈਠੇ ਫ਼ੌਜੀ ਗਰਮੀ-ਸਰਦੀ, ਮੌਸਮਾਂ ਦੀਆਂ ਤਲਖ਼ੀਆਂ ਹੰਢਾਉਂਦੇ ਘਰਾਂ ਤੋਂ ਦੂਰ, ਪਰਿਵਾਰਾਂ ਦਾ ਤਰਸੇਵਾਂ ਸਹਿੰਦੇ ਵਤਨ ਦੀ ਇਕ-ਇਕ ਇੰਚ ਜ਼ਮੀਨ ਲਈ ਲੜਦੇ-ਮਰਦੇ ਸ਼ਹੀਦ ਹੋ ਜਾਂਦੇ ਹਨ।
Editorial19 days ago -
ਸਕੂਲ ਖੋਲ੍ਹਣ ਦਾ ਫ਼ੈਸਲਾ
ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਬੰਦ ਕੀਤੇ ਗਏ ਸਕੂਲਾਂ ’ਚ ਪੰਜਵੀਂ ਤੋਂ ਬਾਰ੍ਹਵੀਂ ਤਕ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਦੇ ਫ਼ੈਸਲੇ ਦਾ ਮਿਲਿਆ-ਜੁਲਿਆ ਪ੍ਰਤੀਕਰਮ ਆਇਆ ਹੈ।
Editorial19 days ago -
ਅਮਰੀਕਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ
ਇਸ ਬੰਪਰ ਵੋਟਿੰਗ ਵਾਲੀ ਚੋਣ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਗ਼ੈਰ-ਰਸਮੀ ਤਰੀਕੇ ਨਾਲ ਜੇਤੂ ਐਲਾਨੇ ਗਏ ਪਰ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੋਏ।
Editorial20 days ago -
ਮਸਲੇ ਦਾ ਤੀਜਾ ਹੱਲ ਵੀ ਹੁੰਦੈ
ਕਈ ਵਾਰ ਥੋਪੇ ਗਏ ਹੱਲ ਦੀ ਓਨੀ ਪਾਲਣਾ ਨਹੀਂ ਹੁੰਦੀ ਜਿੰਨੀ ਤੀਸਰਾ ਬਦਲ ਅਪਣਾ ਕੇ ਹੋ ਸਕਦੀ ਹੈ। ਸਿਵਲ ਕੇਸਾਂ ਵਿਚ ਤੀਜਾ ਬਦਲ ਅਸਰ ਭਰਪੂਰ ਅਤੇ ਲਾਭਦਾਇਕ ਸਾਬਤ ਹੁੰਦਾ ਹੈ।
Editorial20 days ago -
ਮਹਾਨ ਵਿਗਿਆਨੀ ਸਟੀਫਨ ਹਾਕਿੰਗ
ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋਰਡ ਸ਼ਹਿਰ, ਇੰਗਲੈਂਡ ਵਿਚ ਹੋਇਆ ਸੀ।
Editorial20 days ago -
ਅਮਰੀਕਾ ’ਚ ਜੱਗੋਂ ਤੇਰ੍ਹਵੀਂ
ਹੁਣ ਤਾਂ ਅਮਰੀਕਾ ਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਉਸ ਨੂੰ ਆਪਣੀ ਚੋਣ ਪ੍ਰਣਾਲੀ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਸ ਨੂੰ ਸਮਾਜ ਨੂੰ ਪਾਟੋਧਾੜ ਕਰਨ ਵਾਲੀ ਸਿਆਸਤ ਤੋਂ ਤੌਬਾ ਕਰਨ ਦੀ ਵੀ ਲੋੜ ਹੈ।
Editorial20 days ago -
ਹਰ ਸਮੱਸਿਆ ਦਾ ਤੀਸਰਾ ਹੱਲ ਵੀ ਹੁੰਦੈ
ਸਟੀਫਨ ਆਰ. ਕੋਵੀ ਦੀ ਪੁਸਤਕ ‘ਤੀਜਾ ਬਦਲ’ ਮਹੱਤਵਪੂਰਨ, ਮਾਰਗ ਦਰਸ਼ਕ ਅਤੇ ਨਿਵੇਕਲੀ ਹੈ। ‘ਬੇਹੱਦ ਪ੍ਰਭਾਵਸ਼ਾਲੀ ਲੋਕਾਂ ਦੀਆਂ ਸੱਤ ਆਦਤਾਂ’ ਅਤੇ ‘ਪਹਿਲੀਆਂ ਚੀਜ਼ਾਂ ਪਹਿਲਾਂ’ ਵਰਗੀਆਂ ਪੁਸਤਕਾਂ ਪਹਿਲਾਂ ਹੀ ਪ੍ਰਸਿਧੀ ਖੱਟ ਚੁੱਕੀਆਂ ਹਨ।
Editorial21 days ago -
ਖ਼ੁਦਕੁਸ਼ੀਆਂ ਪਿੱਛੇ ਕੀ ਕਾਰਨ ਹਨ?
ਆਸ਼ਾ ਅਤੇ ਨਿਰਾਸ਼ਾ ਦੋਵੇਂ ਹੀ ਜੀਵਨ ਦੇ ਪਹਿਲੂ ਹਨ। ਜੇਕਰ ਅਸੀਂ ਆਸ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ ਤਾਂ ਨਿਰਾਸ਼ਾ ਤੋਂ ਮੁੱਖ ਫੇਰ ਲੈਣਾ ਵੀ ਵਾਜਿਬ ਨਹੀਂ।
Editorial21 days ago