-
ਕੌਮੀ ਤਰਾਨੇ ਦਾ ਸਿਰਜਕ
ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਮਾਤਾ ਸ਼ਾਰਦਾ ਦੇਵੀ ਦੀ ਪਿਤਾ ਦਵਿੰਦਰ ਨਾਥ ਠਾਕੁਰ ਦੇ ਘਰ ‘ਜੋਗ ਸਾਂਕੋ’ (ਸ਼ਹਿਰ) ਠਾਕਰ ਬਾੜੀ, ਕੋਲਕਾਤਾ ਵਿਖੇ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਂ ਰਵਿੰਦਰ ਨਾਥ ਠਾਕੁਰ ਤੇ ਬਾਅਦ ਵਿਚ ਰਵਿੰਦਰ ਨਾਥ ਟੈਗੋਰ ਪਿਆ।
Editorial10 days ago -
ਕਾਸ਼! ਨਸ਼ਿਆਂ ਦਾ ਵਹਿਣ ਰੁਕ ਜਾਵੇ
ਕਈ ਸਾਲਾਂ ਤਕ ਪੰਜਾਬ ਨੇ ਅੱਤਵਾਦ ਦਾ ਸੰਤਾਪ ਭੋਗਿਆ ਹੈ। ਉਦੋਂ ਦਿਲ ਦਹਿਲਾ ਦੇਣ ਵਾਲੇ ਭਿਆਨਕ ਸਮੇਂ ਤੋਂ ਮੁਕਤ ਹੋਇਆ ਤਾਂ ਇਕ ਆਸ ਬੱਝੀ ਸੀ ਕਿ ਹੁਣ ਇਹ ਦਿਨ-ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ। ਬਦਕਿਸਮਤੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ।
Editorial10 days ago -
ਖ਼ਾਕੀ ਬਨਾਮ ਖ਼ਾਕੀ
ਸ਼ੁੱਕਰਵਾਰ ਨੂੰ ਲਗਪਗ ਅੱਧਾ ਦਿਨ ਤੇਜਿੰਦਰਪਾਲ ਸਿੰਘ ਬੱਗਾ ਦੀ ਗਿ੍ਰਫ਼ਤਾਰੀ ਨੂੰ ਲੈ ਕੇ ‘ਹਾਈ ਵੋਲਟੇਜ ਡਰਾਮਾ’ ਚੱਲਦਾ ਰਿਹਾ। ਮੀਡੀਆ ’ਚ ਇਸ ਮਾਮਲੇ ’ਤੇ ਚਰਚਾ ਦੇਰ ਸ਼ਾਮ ਤਕ ਹੁੰਦੀ ਰਹੀ ਕਿਉਂਕਿ ਪੰਜਾਬ ਪੁਲਿਸ ਇਹ ਮਾਮਲਾ ਹਾਈ ਕੋਰਟ ਤਕ ਲੈ ਗਈ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕ...
Editorial10 days ago -
ਡੂੰਘਾ ਵਾਹ ਲੈ ਹਲ ਵੇ, ਤੇਰੀ ਘਰੇ ਨੌਕਰੀ
ਖੇਤੀ ਘਾਟੇ ਵਾਲਾ ਸੌਦਾ ਨਹੀਂ ਹੈ। ਜੇਕਰ ਕਿਸੇ ਨੂੰ ਮੇਰੀ ਗੱਲ ’ਤੇ ਯਕੀਨ ਨਹੀਂ ਤਾਂ ਉਹ ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਵੀਡੀਓਜ਼ ਦੇਖ ਸਕਦਾ ਹੈ। ਕਈ ਉਤਸ਼ਾਹੀ ਕਿਸਾਨ ਤਾਂ ਏਕੜ ’ਚੋਂ ਨਹੀਂ, ਕਨਾਲਾਂ ਵਿੱਚੋਂ ਲੱਖਾਂ ਰੁਪਏ ਕਮਾ ਰਹੇ ਹਨ। ਖੇਤੀ ਵਿਭਿੰਨਤਾ ਅਪਣਾ ਕੇ ਉਹ ਆਪਣੀ ਕਮਾਈ...
Editorial11 days ago -
ਸ਼ਿਵ ਬਟਾਲਵੀ ਨਾਲ ਸ਼ਿਕਵਾ
ਕਈ ਬਿਰਹਾ ਮਾਰੇ ਜੋਬਨ ਰੁੱਤੇ ਫੁੱਲ ਜਾਂ ਤਾਰਾ ਬਣਨ ਦੇ ਭਰਮ ਵਿਚ ਡੁੱਬੇ ਚਾਅ ਨਾਲ ਜੋਬਨ ਰੁੱਤੇ ਤੁਰ ਵੀ ਗਏ ਹੋਣਗੇ ਜਾਂ ਸ਼ਾਇਦ ਇਹ ਮੇਰੀ ਹੀ ਖਾਮ-ਖ਼ਿਆਲੀ ਹੈ। ਅਕਤੂਬਰ 1982 ਵਿਚ ਦੀਵਾਲੀ ਵਾਲੇ ਦਿਨ ਮੇਰਾ ਵੱਡਾ ਭਰਾ ਪੈਂਤੀਆਂ ਸਾਲਾਂ ਦੀ ਜੋਬਨ ਰੁੱਤੇ ਬੱਸ ਹਾਦਸੇ ਵਿਚ ਦੁਨੀਆ ਤ...
Editorial11 days ago -
ਹਾਦਸੇ ਲਈ ਜ਼ਿੰਮੇਵਾਰ ਕੌਣ?
ਬਟਾਲਾ ਨੇੜੇ ਕਣਕ ਦੇ ਨਾੜ ਨੂੰ ਲਾਈ ਅੱਗ ਦੀ ਲਪੇਟ ਵਿਚ ਆਈ ਸਕੂਲ ਵੈਨ ਦੀ ਖ਼ਬਰ ਸੁਣ ਕੇ ਸਭ ਦੇ ਹਿਰਦੇ ਵਲੂੰਧਰੇ ਗਏ। ਭਾਵੇਂ ਹਾਦਸੇ ਵਾਲੀ ਜਗ੍ਹਾ ਦੇ ਨੇੜੇ ਜ਼ਮੀਨ ਦੀ ਹੋ ਰਹੀ ਬੋਲੀ ਕਾਰਨ ਲੋਕਾਂ ਦਾ ਇਕੱਠ ਹੋਣ ਕਾਰਨ ਇਕ ਵੱਡਾ ਨੁਕਸਾਨ ਹੋਣੋਂ ਤਾਂ ਟਲ ਗਿਆ ਪਰ ਜੋ ਦੁਖਾਂਤ ਵਾਪਰਿ...
Editorial11 days ago -
ਦਹਿਸ਼ਤੀ ਘੁਸਪੈਠ
ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੋਂ ਬੱਬਰ ਖ਼ਾਲਸਾ ਦੇ ਚਾਰ ‘ਸ਼ੱਕੀ ਅੱਤਵਾਦੀਆਂ’ ਦੀ ਗਿ੍ਫ਼ਤਾਰੀ ਤੋਂ ਬਾਅਦ ਦਹਿਸ਼ਤਗਰਦੀ ਦੇ ਇੰਨੇ ਵਿਸ਼ਾਲ ਨੈੱਟਵਰਕ ਦਾ ਪਰਦਾਫ਼ਾਸ਼ ਹੋਣਾ ਆਪਣੇ-ਆਪ ’ਚ ਚਿੰਤਾਜਨਕ ਹੈ। ਜੇ ਕਿਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਤੋਂ ਥੋੜ੍ਹੀ ਜਿੰਨੀ ਵੀ ਲਾਪਰਵਾਹੀ ਹੋ ਜਾਂਦੀ ...
Editorial11 days ago -
ਦੋਸਤ ਤੇ ਵਿਰੋਧੀ ’ਚ ਅੰਤਰ ਸਮਝੀਏ
ਦੀਵਾਲੀ ਤੇ ਵਿਸਾਖੀ ਦੇ ਮੌਕੇ ਪੰਥਕ ਆਗੂਆਂ ਵੱਲੋਂ 18ਵੀਂ ਸਦੀ ਤੋਂ ਹੀ ਕੌਮੀ ਸਮੱਸਿਆਵਾਂ ਦੇ ਨਿਵਾਰਨ ਲਈ ਸਿਰ ਜੋੜ ਕੇ ਬੈਠਣ ਤੇ ਦੇਸ਼-ਕੌਮ ਦੀ ਅਗਵਾਈ ਕਰਨ ਵਾਲੇ ਸੁਨਹਿਰੀ ਫ਼ੈਸਲਿਆਂ ਨਾਲ ਇਤਿਹਾਸ ਭਰਿਆ ਪਿਆ ਹੈ। ਮਿਸਲਾਂ ਦੇ ਆਪਸੀ ਟਕਰਾਅ ਦੇ ਬਾਵਜੂਦ ਕੌਮੀ ਮਸਲਿਆਂ ਬਾਰੇ ਏਕੇ...
Editorial12 days ago -
ਇਸ਼ਕ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ
ਵਿੱਦਿਅਕ ਅਦਾਰਿਆਂ ਨੂੰ ਵੀ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਰਾਹੀਂ ਕਿਤਾਬਾਂ ਚੋਂ ਪੜ੍ਹੇ ਅੱਖਰਾਂ ਨੂੰ ਜ਼ਿੰਦਗੀ ਵਿਚ ਤਾਮੀਰ ਕਰਨ ਦੇ ਗੁਣ ਸਿਖਾਉਣੇ ਚਾਹੀਦੇ ਹਨ ਕਿਉਂਕਿ ਭਰਮ-ਭੁਲੇਖਿਆਂ ਤੇ ਸੁਪਨਿਆਂ ਦੀ ਦੁਨੀਆ ’ਚ ਬਹੁਤੀ ਦੇਰ ਜ਼ਿੰਦਾ ਨਹੀਂ ਰਿਹਾ ਜਾ ਸਕਦਾ। ਹਕੀਕਤ ਨੂੰ ...
Editorial12 days ago -
ਮਾਰਕਸ ਨੂੰ ਚੇਤੇ ਕਰਦਿਆਂ
ਕਾਰਲ ਮਾਰਕਸ ਇਕ ਮਹਾਨ ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥ-ਸ਼ਾਸਤਰੀ ਤੇ ਇਨਕਲਾਬੀ ਸੀ। ਉਸ ਦਾ ਜਨਮ 5 ਮਈ 1818 ਨੂੰ ਜਰਮਨੀ ’ਚ ਟਰਾਏਰ ਸ਼ਹਿਰ ਵਿਚ ਇਕ ਯਹੂਦੀ ਪਰਿਵਾਰ ਵਿਚ ਹੋਇਆ ਸੀ। ਉਹ ਆਪਣੇ ਮਾਪਿਆਂ ਦੇ ਨੌਂ ਬੱਚਿਆਂ ’ਚੋਂ ਤੀਜੇ ਨੰਬਰ ’ਤੇ ਸੀ।
Editorial12 days ago -
ਮੋਦੀ ਦਾ ਯੂਰਪ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਯੂਰਪ ਦੇ ਪ੍ਰਮੁੱਖ ਦੇਸ਼ਾਂ ਜਰਮਨੀ, ਡੈਨਮਾਰਕ ਤੇ ਫਰਾਂਸ ਦੇ ਦੌਰੇ ’ਤੇ ਹਨ। ਉਨ੍ਹਾਂ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸੇਨ ਨਾਲ ਮੁਲਾਕਾਤ ਦੌਰਾਨ ਆਸ ਪ੍ਰਗਟਾਈ ਕਿ ਭਾਰਤ ਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝ...
Editorial12 days ago -
ਉਚੇਰੀ ਸਿੱਖਿਆ ਦੇ ਮਿਆਰ ਦਾ ਮੁੱਦਾ
ਪਿਛਲੀ ਸਰਕਾਰ ਸਮੇਂ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਭਰਤੀ ਸਮੇਂ ਬਹੁਤ ਸਾਰੇ ਸਫਲ ਉਮੀਦਵਾਰ ਆਪਣੀਆਂ ਪਿਛਲੀਆਂ ਨੌਕਰੀਆਂ ਤੋਂ ਵਿਭਾਗ ਦੇ ਕਹਿਣ ’ਤੇ ਅਸਤੀਫ਼ੇ ਦੇ ਕੇ ਚਾਅ ਨਾਲ ਨਵੀਂ ਨੌਕਰੀ ਹਾਸਲ ਕਰ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਸੋਚ ਰਹੇ ਸਨ ਪਰ ਇਹ ਕ...
Editorial13 days ago -
ਅੱਗ ਬੁਝਾਉਣ ਵਾਲੇ ਨਾਇਕ
ਜਦੋਂ ਕਿਧਰੇ ਵੀ ਅੱਗ ਲੱਗਦੀ ਹੈ ਤਾਂ ਉੁੱਥੇ ਮੌਜੂਦ ਹਰ ਸ਼ਖ਼ਸ ਜਾਂ ਜੀਵ ਉਸ ਥਾਂ ਤੋਂ ਦੂਰ ਭੱਜਣ ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਫਾਇਰ ਬ੍ਰਿਗੇਡ ਦੇ ਅੱਗ ਬੁਝਾਊ ਦਸਤੇ ਦੇ ਮੈਂਬਰ ਉਹ ਸਿਰੜੀ ਯੋਧੇ ਹੁੰਦੇ ਹਨ, ਜੋ ਆਪਣੀਆਂ ਜਾਨਾਂ ਤਲੀ ’ਤੇ ਧਰ ਕੇ ਉਸ ਸਥਾਨ ਵੱਲ ਨੂੰ...
Editorial13 days ago -
ਕਿੱਧਰ ਤੁਰ ਗਏ ਰੁੱਖਾਂ ਦੇ ਬੇਲੀ?
ਰੁੱਖ ਤੇ ਮਨੁੱਖ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਤੇ ਗੂੜ੍ਹਾ ਹੈ। ਇਹ ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤਕ ਉਸ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ। ਹਕੀਕਤ ਇਹ ਵੀ ਹੈ ਕਿ ਇਨ੍ਹਾਂ ਤੋਂ ਬਿਨਾਂ ਧਰਤੀ ’ਤੇ ਇਨਸਾਨੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਗਿਆਨੀਆਂ ਅਨੁਸਾਰ ਅੱ...
Editorial13 days ago -
ਪ੍ਰਦੂਸ਼ਣ ਦੀ ਨਮੋਸ਼ੀ
ਸਮੁੱਚੇ ਪੰਜਾਬ ਲਈ ਇਹ ਬੇਹੱਦ ਨਮੋਸ਼ੀ ਵਾਲੀ ਗੱਲ ਹੈ ਕਿ 1 ਅਪ੍ਰੈਲ, 2021 ਤੋਂ ਲੈ ਕੇ 28 ਫਰਵਰੀ, 2022 ਤਕ ਭਾਵ 11 ਮਹੀਨਿਆਂ ਦੌਰਾਨ ਸੂਬੇ ਦੀਆਂ 163 ਨਗਰ ਕੌਂਸਲਾਂ ਨੂੰ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕੁੱਲ 35.26 ਕਰੋੜ ਰੁਪਏ ਜੁਰਮਾਨਾ ਕੀਤਾ ਹੈ।
Editorial13 days ago -
ਪੰਜਾਬ ਦੇ ਅਨੁਕੂਲ ਮਾਡਲ ਦੀ ਲੋੜ
ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਨਾਲ ਨਵੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਦਰਪੇਸ਼ ਹਨ। ਪੰਜਾਬ ਦੀ ਜਨਤਾ ਨੇ ਰਵਾਇਤੀ ਸਿਆਸਤ ਦਾ ਬਦਲ ਨਵੀਂ ਸੋਚ ਦਾ ਦਾਅਵਾ ਰੱਖਦੀ ਨੌਜਵਾਨੀ ਆਧਾਰਿਤ ਆਮ ਆਦਮੀ ਪਾਰਟੀ ਨੂੰ ਵਾਗਡੋਰ ਸੌਂਪੀ ਹੈ। ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਸਮਾਜਿਕ, ਆਰਥਿਕ ਤੇ...
Editorial14 days ago -
ਔਰਤਾਂ ਨਾਲ ਵਧੀਕੀਆਂ
ਇਸ ’ਚ ਕੋਈ ਸ਼ੱਕ ਨਹੀਂ ਕਿ ਔਰਤਾਂ ਨਾਲ ਸਦੀਆਂ ਤੋਂ ਵਧੀਕੀਆਂ ਹੁੰਦੀਆਂ ਆਈਆਂ ਹਨ। ਉਹ ਬਹੁਤ ਕੁਝ ਸਹਿ ਰਹੀਆਂ ਹਨ। ਹੁਣ ਸਮਾਜ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਪਾ ਰਹੀ ਹੈ ਕਿ ਔਰਤਾਂ ਆਪਣੇ ਫ਼ੈਸਲੇ ਖ਼ੁਦ ਕਿਵੇਂ ਲੈਣ ਲੱਗ ਪਈਆਂ ਹਨ ਜਾਂ ਉਹ ਇੰਨੀਆਂ ਆਤਮ-ਨਿਰਭਰ ਕਿਵੇਂ ਬਣ ਗਈਆਂ ਹਨ ...
Editorial14 days ago -
ਕੰਪਿਊਟਰ ਅਧਿਆਪਕਾਂ ਨਾਲ ਵਿਤਕਰਾ ਕਿਉਂ?
ਲੰਬੇ ਸਮੇਂ ਤੋਂ ਲਟਕੀਆਂ ਆ ਰਹੀਆਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਜੱਗ ਜ਼ਾਹਿਰ ਹਨ। ਸਰਕਾਰੀ ਸਕੂਲਾਂ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਇਹ ਅਧਿਆਪਕ 16 ਸਾਲਾਂ ਤੋਂ ਸਮੇਂ-ਸਮੇਂ ’ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਰ ਤਰ੍ਹਾਂ ਦੀਆਂ ਡਿਊਟੀਆਂ ਨਿਭਾਉਂਦੇ ਆ ਰਹੇ ਹਨ ਪਰ ਇਨ੍ਹ...
Editorial14 days ago -
ਲੋਕ-ਪੱਖੀ ਫ਼ੈਸਲੇ
ਪਿਛਲੇ ਕੁਝ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨਾਂ ’ਤੇ ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਮੋਹਰ ਲਾ ਦਿੱਤੀ ਹੈ। ਇਹ ਸਾਰੇ ਫ਼ੈਸਲੇ ਅਹਿਮ ਹਨ। ਰਾਜ ਸਰਕਾਰ ਨੇ ਵੱਖੋ-ਵੱਖਰੇ ਵਿਭਾਗਾਂ ’ਚ 26,454 ਅਸਾਮੀਆਂ ’ਤੇ ਭਰਤੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਦਾ ...
Editorial14 days ago -
ਨਾਨਕ ਨਾਮਲੇਵਾ ਦਾ ਕੋਈ ਸਾਨੀ ਨਹੀਂ
ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਪੱਤਿਆਂ ਦੀ ਪੱਤ ਅਤੇ ਲੋੜਵੰਦਾਂ ਦੀਆਂ ਲੋੜਾਂ ਦੀ ਪੂਰਤੀ ਦਾ ਮੁੱਢਲਾ ਪਾਠ ਸਿੱਖ ਭਾਈਚਾਰੇ ਨੇ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਜਿਸ ਨੂੰ ਦਸਾਂ ਗੁਰੂਆਂ ਨੇ ਨਿਰਮਾਣਤਾ ਨਾਲ ਜਾਰੀ ਰੱਖਿਆ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾ...
Editorial15 days ago