-
ਪਾਕਿ ’ਚ ਸਿੰਧੀ ਬਗ਼ਾਵਤ
ਪਾਕਿਸਤਾਨ ਦੇ ਸਿੰਧ ਸੂਬੇ ’ਚ ਪਹਿਲੀ ਵਾਰ ਦੇਸ਼ ਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਨਿਯੁਕਤ ਰਾਸ਼ਟਰਪਤੀ ਜੋਅ ਬਾਇਡਨ ਸਣੇ ਕਈ ਦੇਸ਼ਾਂ ਦੇ ਆਗੂਆਂ ਦੇ ਪੋਸਟਰ ਦਿਖਾਈ ਦਿੱਤੇ ਹਨ। ਸਿੰਧ ਦੇ ਲੋਕਾਂ ਨੇ ਸੂਬੇ ਦੀ ਆਜ਼ਾਦੀ ਲਈ ਖੁੱਲ੍ਹ ਕੇ ਦੁਨੀ...
Editorial4 days ago -
ਲੋਕਾਂ ਦੇ ਹੱਥ ’ਚ ਪਹੁੰਚਾਉਣਾ ਪਵੇਗਾ ਪੈਸਾ
ਪਹਿਲੀ ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਹੋਣਾ ਹੈ। ਕੋਰੋਨਾ ਦੀ ਮਾਰ ਨਾਲ ਢਿੱਲੇ ਪਏ ਅਰਥਚਾਰੇ ਦੇ ਇਸ ਦੌਰ ’ਚ ਬਜਟ ਤੋਂ ਉਮੀਦਾਂ ਵਧਣਾ ਹੋਰ ਵੀ ਸੁਭਾਵਿਕ ਹੈ।
Editorial5 days ago -
ਹਰ ਕੋਈ ਨਹੀਂ ਜਾਣਦਾ ਅੱਖਰਾਂ ਦਾ ਮੁੱਲ
ਗੱਲ ਫਰਵਰੀ 2011 ਦੀ ਹੈ। ਸਕੂਲ ਦੇ ਪਿ੍ਰੰਸੀਪਲ ਵਜੋਂ ਹਾਜ਼ਰ ਹੋ ਕੇ ਮੈਂ ਆਪਣੀ ਪਹਿਲੀ ਸਟਾਫ ਮੀਟਿੰਗ ਕੀਤੀ। ਮੀਟਿੰਗ ਦਾ ਮੇਰਾ ਮਕਸਦ ਜਿੱਥੇ ਸਾਰਿਆਂ ਨਾਲ ਜਾਣ-ਪਛਾਣ ਕਰਨਾ ਸੀ, ਉੱਥੇ ਆਪਣੀ ਕਾਰਜਸ਼ੈਲੀ ਦਾ ਖੁਲਾਸਾ ਕਰਨਾ ਵੀ ਸੀ।
Editorial5 days ago -
ਖੇਤੀ ’ਚ ਔਰਤਾਂ ਦਾ ਯੋਗਦਾਨ
ਪੁਰਾਤਨ ਸਮੇਂ ਤੋਂ ਮੌਜੂਦਾ ਸਮੇਂ ਤਕ ਔਰਤਾਂ ਦੀ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ, ਵਿੱਦਿਅਕ ਤੇ ਸਿਆਸੀ ਸਥਿਤੀ ’ਚ ਤਬਦੀਲੀ ਹੋਈ ਹੈ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ।
Editorial5 days ago -
2022 ਦਾ ਸੈਮੀ ਫਾਈਨਲ
ਸੂਬੇ ਦੀਆਂ ਅੱਠ ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਲਈ ਚੋਣ ਨਗਾਰਾ ਵੱਜ ਚੁੱਕਿਆ ਹੈ। ਵੋਟਾਂ 14 ਫਰਵਰੀ ਨੂੰ ਪੈਣਗੀਆਂ।
Editorial5 days ago -
ਬੇਤਹਾਸ਼ਾ ਆਬਾਦੀ ਵਿਕਾਸ ’ਚ ਅੜਿੱਕਾ
ਜਨਸੰਖਿਆ ’ਤੇ ਕੰਟਰੋਲ ਨਾਲ ਸਬੰਧਿਤ ਜਨਹਿੱਤ ਪਟੀਸ਼ਨ ਦਾ ਜਵਾਬ ਦਿੰਦਿਆਂ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਕਿਹਾ ਕਿ ਪਰਿਵਾਰ ਨਿਯੋਜਨ ਲਈ ਲੋਕਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।
Editorial6 days ago -
ਨਾ ਹੋਵੇ ਸੱਭਿਆਚਾਰ ਤੇ ਕਲਾਕਾਰਾਂ ਦੀ ਅਣਦੇਖੀ
ਨਵਾਂ ਸਾਲ ਨਵੀਂ ਉਮੀਦ ਲੈ ਕੇ ਆਇਆ ਹੈ। ਸਾਲ ਦੇ ਪਹਿਲੇ ਹੀ ਦਿਨ ਦੇਸ਼ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲ ਗਈ ਹੈ।
Editorial6 days ago -
ਬਰਫ਼ ਪਿਘਲਣੀ ਚਾਹੀਏ
ਕਿਸਾਨ ਆਗੂਆਂ ਅਤੇ ਕੇਂਦਰ ਦਰਮਿਆਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਵਾਦ ਦਾ ਸਿਲਸਿਲਾ ਜਾਰੀ ਰਹਿਣਾ ਭਾਵੇਂ ਸੁਖਦ ਅਹਿਸਾਸ ਹੈ ਪਰ ਠੋਸ ਹੱਲ ਲਈ ਆਈ ਖੜੋਤ ਮੰਦਭਾਗੀ ਹੈ।
Editorial6 days ago -
ਨਿੱਜਤਾ ਨੂੰ ਸੰਨ੍ਹ ਲਾ ਰਹੀਆਂ ਕੰਪਨੀਆਂ
ਲੋਕਪ੍ਰਿਯ ਮੈਸੇਜਿੰਗ ਐਪ ਵ੍ਹਟਸਐਪ ਦੇ ਹਾਲੀਆ ਐਲਾਨ ਮੁਤਾਬਕ ਯੂਰਪੀ ਖੇਤਰ ਤੋਂ ਬਾਹਰ ਰਹਿਣ ਵਾਲੇ ਉਸ ਦੇ ਖਪਤਕਾਰਾਂ ਨੂੰ ਅੱਠ ਫਰਵਰੀ ਤਕ ਇਸ ’ਚ ਆਏ ਹਰ ਅਪਡੇਟ ਨੂੰ ਮਨਜ਼ੂਰ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ ਨੂੰ ਵ੍ਹਟਸਐਪ ਦੀਆਂ ਸੇਵਾਵਾਂ ਮਿਲਣੀਆਂ ਬੰਦ ਹੋ ਜਾਣਗੀਆਂ।
Editorial7 days ago -
ਮੈਂ ਟਰੈਕਟਰ ਬੋਲਦਾਂ...
ਸਤਿ ਸ੍ਰੀ ਅਕਾਲ ਸਰਦਾਰਾ! ਮੈਂ ਟਰੈਕਟਰ ਬੋਲਦਾਂ। ਤੇਰਾ ਮੂੰਹ ਬੋਲਿਆ ਪੁੱਤ ! ਤੇਰੇ ਦੁੱਖ- ਸੁੱਖ ਦਾ ਸਾਥੀ। ਆਪਣੇ ਰਿਸ਼ਤੇ ਦੀਆਂ ਬਾਤਾਂ ਤਾਂ ਪੂਰੀ ਦੁਨੀਆ ਪਾਉਂਦੀ ਹੈ।
Editorial7 days ago -
ਅਨਮੋਲ ਹੈ ਜ਼ਿੰਦਗੀ
ਜ਼ਿੰਦਗੀ ਅਨਮੋਲ ਤੇ ਵਿਸ਼ਾਲ ਅਨੁਭਵਾਂ ਦਾ ਪਿਆਰਾ ਜਿਹਾ ਅਨੁਭਵ ਹੈ । ਰੱਬ ਦਾ ਸ਼ੁਕਰਾਨਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਦੀ ਅਨਮੋਲ ਦਾਤ ਬਖ਼ਸ਼ੀ। ਜਿੱਥੇ ਅਸੀਂ ਆਪਣੀ ਜ਼ਿੰਦਗੀ ਜਿਊਣ ਜਾਂ ਬਿਤਾਉਣ ਦੇ ਪਲਾਂ ਨੂੰ ਖ਼ੁਸ਼ੀ ਦਾ ਰੂਪ ਦਿੰਦੇ ਹਾਂ ਜਾਂ ਖ਼ੁਸ਼ ਰਹਿਣ ਦੇ ਪਲ ਲੱਭਦੇ ਰਹਿੰਦੇ ਹਾਂ, ਉੱਥ...
Editorial7 days ago -
ਬਾਇਡਨ ਦਾ ਅਮਰੀਕਾ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚੱਲ ਰਹੀ ਸਿਆਸੀ ਲੜਾਈ ਦਰਮਿਆਨ ਲੋਕਾਂ ਲਈ 1.9 ਟਿ੍ਰਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
Editorial7 days ago -
ਵਧਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ
ਪਿਛਲੇ ਦਿਨੀਂ ਸਨਅਤੀ ਅਦਾਰੇ ਐਸੋਚੈਮ ਦੇ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ 2020 ’ਚ ਕੋਰੋਨਾ ਆਫ਼ਤ ਦਰਮਿਆਨ ਦੇਸ਼ ’ਚ ਵੱਡੇ ਇਤਿਹਾਸਕ ਆਰਥਿਕ ਸੁਧਾਰ ਹੋਏ ਹਨ ਤੇ ਇਨ੍ਹਾਂ ਨਾਲ ਭਾਰਤ ’ਚ ਵਿਦੇਸ਼ੀ ਨਿਵੇਸ਼ ਵਧਣ ਲੱਗਿਆ ਹੈ।
Editorial8 days ago -
ਜਦੋਂ ਮੈਂ ਫਿਲਮ ’ਚ ਅਦਾਕਾਰੀ ਕੀਤੀ...
ਨਵੇਂ ਸਾਲ ਦਾ ਆਗਮਨ ਹੋ ਚੁੱਕਿਆ ਹੈ। ਕੋਰੋਨਾ ਕਾਲ ਦੀ ਉਮਰ ਲਗਪਗ ਇਕ ਸਾਲ ਹੋਣ ਵਾਲੀ ਹੈ। ਇਸ ਦੌਰਾਨ ਕੁੱਲ ਲੋਕਾਈ ਨੂੰ ਕਈ ਸਾਰੀਆਂ ਮੁਸ਼ਕਲਾਂ, ਦੁੱਖ ਤੇ ਤਕਲੀਫ਼ਾਂ ਸਹਿਣੀਆਂ ਪਈਆਂ।
Editorial8 days ago -
ਭਾਰਤੀ ਫ਼ੌਜ ਦਾ ਮਾਣਮੱਤਾ ਇਤਿਹਾਸ
ਭਾਰਤ ਦਾ ਸਭ ਤੋਂ ਲੰਬਾ ਸੈਨਿਕ ਇਤਿਹਾਸ ਹੈ। ਭਾਰਤੀ ਫ਼ੌਜ ਦੀ ਸ਼ੁਰੂਆਤ 1857 ਦੀ ਬਗ਼ਾਵਤ ਤੋਂ ਬਾਅਦ ਦੇ ਸਾਲਾਂ ਵਿਚ ਹੋਈ ਸੀ, ਜਦੋਂ 1858 ’ਚ ਅੰਗਰੇਜ਼ੀ ਅਫ਼ਸਰ ਤਾਜ ਨੇ ਬਿ੍ਰਟਿਸ਼ ਭਾਰਤ ਦਾ ਸਿੱਧਾ ਰਾਜ ਈਸਟ ਇੰਡੀਆ ਕੰਪਨੀ ਤੋਂ ਆਪਣੇ ਹੱਥਾਂ ’ਚ ਲੈ ਲਿਆ ਸੀ ।
Editorial8 days ago -
ਉਲਝ ਰਹੀ ਤਾਣੀ
ਪਿਛਲੇ ਪੰਜਾਹ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਕਰਦੇ ਆ ਰਹੇ ਹਨ। ਕੇਂਦਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦਰਮਿਆਨ ਹੋਈਆਂ ਕਈ ਮੀਟਿੰਗਾਂ ਦੇ ਬਾਵਜੂਦ ਡੈੱਡਲਾਕ ਜਾਰੀ ਹੈ।
Editorial8 days ago -
ਆਪਣੀ ਗਿਆਨ ਪਰੰਪਰਾ ਦਾ ਮਹੱਤਵ ਸਮਝੋ
ਦੇਵ ਦੀਪਾਵਲੀ ਦੇ ਪਵਿੱਤਰ ਮੌਕੇ ਵਾਰਾਨਸੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੀ ਅੰਨਪੂਰਨਾ ਦੀ ਮੂਰਤੀ ਨੂੰ, ਜਿਸ ਨੂੰ ਇਕ ਸਦੀ ਪਹਿਲਾਂ ਚੋਰੀ ਕਰ ਕੇ ਕੈਨੇਡਾ ਦੀ ਰੇਜਿਨਾ ਯੂਨੀਵਰਸਿਟੀ ਦੇ ਮਿਊਜੀਅਮ ‘ਚ ਪਹੁੰਚਾ ਦਿੱਤਾ ਸੀ...
Editorial9 days ago -
ਡਾ. ਕਾਲੇਪਾਣੀ ਨੂੰ ਯਾਦ ਕਰਦਿਆਂ
ਡਾ. ਦੀਵਾਨ ਸਿੰਘ ‘ਕਾਲੇਪਾਣੀ’ ਦਾ ਜਨਮ 22 ਮਈ 1897 ਨੂੰ ਪਿੰਡ ਗਲ੍ਹੋਟੀਆ ਖ਼ੁਰਦ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਸੁੰਦਰ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ
Editorial9 days ago -
‘ਰਾਸ਼ਟਰੀਕਰਨ’ ਹੈ ਜ਼ਰੂਰੀ
ਭਾਰਤ ਇੱਕ ਵਿਕਾਸਸ਼ੀਲ ਦੇਸ ਹੈ। ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਨਾਲ ਰਹਿ ਰਹੇ ਹਨ...
Editorial9 days ago -
ਨਾਰੀ ਸ਼ਕਤੀ ਦੀ ਉਪਲੱਬਧੀ
ਭਾਰਤੀ ਔਰਤਾਂ ਦੀ ਸਫਲਤਾ ’ਚ ਇਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ...
Editorial9 days ago