ਨਵੀਂ ਦਿੱਲੀ (ਪੀਟੀਆਈ) : ਸ਼ਿਖਰ ਧਵਨ ਹੁਣ ਆਪਣੀ ਪਤਨੀ ਆਇਸ਼ਾ ਨਾਲ ਬਾਲੀਵੁਡ ਦੇ ਇਕ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹੁਣ ਤਾਜ਼ਾ ਵੀਡੀਓ ਵਿਚ ਉਹ ਜਤਿੰਦਰ ਬਣੇ ਹੋਏ ਨਜ਼ਰ ਆ ਰਹੇ ਹਨ। ਆਪਣੀ ਪਤਨੀ ਆਇਸ਼ਾ ਨਾਲ ਉਹ ਢਲ ਗਿਆ ਦਿਨ, ਹੋ ਗਈ ਸ਼ਾਮ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।