ਇੰਡੀਅਨ ਟੀ20 ਲੀਗ 2022 ਨਿਊਜ਼
-
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ ਆਈਪੀਐੱਲ ਦਾ ਫਾਈਨਲ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਣ ਵਾਲਾ ਆਈਪੀਐੱਲ ਦੇ ਮੌਜੂਦਾ ਸੈਸ਼ਨ ਦਾ ਫਾਈਨਲ 29 ਮਈ ਨੂੰ ਸ਼ਾਮ ਸਾਢੇ ਸੱਤ ਵਜੇ ਦੀ ਥਾਂ ਰਾਤ ਅੱਠ ਵਜੇ ਸ਼ੁਰੂ ਹੋਵੇਗਾ ਕਿਉਂਕਿ ਫਾਈਨਲ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ ਤੇ ਉਸ ਦੀਆਂ ਵਾਧੂ ਸਰਗਰਮ...
Cricket15 hours ago -
IPL 2022 ਫਾਈਨਲ ਦੇ ਸਮੇਂ 'ਚ ਹੋਇਆ ਬਦਲਾਅ, ਹੁਣ 7:30 ਦੀ ਬਜਾਏ ਇਸ ਸਮੇਂ ਹੋਵੇਗਾ ਮੈਚ
ਆਈਪੀਐਲ ਸੀਜ਼ਨ 26 ਮਾਰਚ ਤੋਂ ਸ਼ੁਰੂ ਹੋਇਆ ਸੀ, ਪਰ ਉਦਘਾਟਨੀ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਬਾਅਦ ਵਿੱਚ ਸਮਾਪਤੀ ਸਮਾਰੋਹ ਕਰਵਾਉਣ ਦਾ ਫੈਸਲਾ ਐਪੈਕਸ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ...
Cricket19 hours ago -
IPL 2022 KKR vs LSG : ਲਖਨਊ ਖ਼ਿਲਾਫ਼ ਕੋਲਕਾਤਾ ਦੀ ਹਾਰ ਪਰ ਰਿੰਕੂ ਨੇ ਖੇਡੀ ਅਜਿਹੀ ਪਾਰੀ, ਜਿਸ ਨੂੰ ਨਹੀਂ ਭੁੱਲ ਸਕਣਗੇ ਪ੍ਰਸ਼ੰਸਕ
ਆਪਣੇ ਆਖ਼ਰੀ ਲੀਗ ਮੈਚ ਵਿਚ ਜਦੋਂ ਲਖਨਊ ਅਤੇ ਕੋਲਕਾਤਾ ਦੀ ਟੀਮ ਆਹਮੋ-ਸਾਹਮਣੇ ਹੋਈ ਤਾਂ ਇਸ ਰੋਮਾਂਚਕ ਮੈਚ ’ਚ ਲਖਨਊ ਦੀ ਟੀਮ ਨੇ ਆਖਰੀ ਗੇਂਦ ’ਤੇ ਜਿੱਤ ਦਰਜ ਕੀਤੀ ਪਰ ਕੋਲਕਾਤਾ ਦੇ ਨੌਜਵਾਨ ਬੱਲੇਬਾਜ ਰਿੰਕੂ ਸਿੰਘ ਨੇ ਆਪਣੀ ਪਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
Cricket1 day ago -
IPL Playoff 2022: ਲਖਨਊ ਤੋਂ ਹਾਰ ਕੇ ਕੋਲਕਾਤਾ ਟੂਰਨਾਮੈਂਟ ਤੋਂ ਬਾਹਰ
ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਇੰਡੀਅਨ ਪ੍ਰਰੀਮੀਅਰ ਲੀਗ ਦੇ 15ਵੇਂ ਸੀਜ਼ਨ ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਬੁੱਧਵਾਰ, 18 ਮਈ ਨੂੰ ਲਖਨਊ ਸੁਪਰ ਜਾਇੰਟਸ ਦੀ ਟੀਮ ਦੇ ਖਿਲਾਫ ਮੈਚ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ...
Cricket1 day ago -
IPL 2022 : ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਦੱਸਿਆ ਕਿਉਂ ਹਾਰੀ ਉਨ੍ਹਾਂ ਦੀ ਟੀਮ
ਸਨਰਾਈਜ਼ਰਸ ਹੈਦਰਾਬਾਦ ਤੇ ਮੁੰਬਈ ਵਿਚਾਲੇ ਵਾਨਖੇੜੇ ਮੈਦਾਨ ’ਤੇ ਖੇਡੇ ਗਏ ਮੈਚ ’ਚ ਮੁੰਬਈ ਨੂੰ ਆਖ਼ਰੀ ਓਵਰ ’ਚ 3 ਦੌੜਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਦੀ ਇਸ ਜਿੱਤ ਨਾਲ ਉਸ ਦੀ ਪਲੇਆਫ ’ਚ ਪਹੁੰਚਣ ਦੀ ਉਮੀਦ ਫਿਲਹਾਲ ਜ਼ਿੰਦਾ ਹੈ। ਹਾਲਾਂਕਿ ਉਸ ਨੂੰ ਅਜੇ ਵੀ ...
Cricket2 days ago -
ਬਿੰਦੂ ਸਾਰਣੀ
TeamPlayedWonLostTiedR/RPointsगुजरात141040+0.31620लखनऊ14950+0.25118राजस्थान13850+0.30416बैंगलोर14860-0.25316दिल्ली13760+0.25514कोलकाता14680+0.14612पंजाब13670-0.04312हैदराबाद13670-0.23012चेन्नई13490-0.2068मुंबई133100-0.5776 -
MI vs SRH IPL 2022: ਮੁੰਬਈ ਦਾ ਸੰਘਰਸ਼ ਕੰਮ ਨਹੀਂ ਆਇਆ, ਹੈਦਰਾਬਾਦ ਨੇ ਤਿੰਨ ਦੌੜਾਂ ਨਾਲ ਹਰਾਇਆ
IPL 2022 ਵਿਚ ਪਲੇਆਫ ਤੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਦਾ ਸਾਹਮਣਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਇਆ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਹੈਦਰਾਬਾਦ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲ...
Cricket2 days ago -
'ਕੀ ਰਿਸ਼ਭ ਪੰਤ ਦੀ ਹਉਮੈ ਵੱਡੀ ਹੈ ਜਾਂ ਟੀਮ ਦੀ ਜਿੱਤ', ਸਾਬਕਾ ਭਾਰਤੀ ਖਿਡਾਰੀਆਂ ਨੇ ਉਨ੍ਹਾਂ 'ਤੇ ਲਾਇਆ ਤਾਅਨਾ
ਪ੍ਰਗਿਆਨ ਓਝਾ ਨੇ ਕ੍ਰਿਕਬਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਇੱਕ ਸਥਾਪਿਤ ਬੱਲੇਬਾਜ਼ ਹੈ ਅਤੇ ਉਸ ਨੂੰ ਭਵਿੱਖ (ਭਾਰਤ) ਦੀ ਕਪਤਾਨੀ ਲਈ ਇੱਕ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ, ਜੋ ਲੰਬੇ ਸਮੇਂ ਵਿੱਚ ਭਾਰਤੀ ਟੀਮ ਲਈ ਮੈਚ ਜੇਤੂ ਹੋ ਸਕਦਾ ਹੈ...
Cricket2 days ago -
IPL Points table : ਪੰਜਾਬ ਨੂੰ ਹਰਾ ਕੇ ਦਿੱਲੀ ਟਾਪ 4 'ਚ ਪਹੁੰਚੀ ਦਿੱਲੀ, ਜਾਣੋ ਕਿਸ ਟੀਮ ਦੇ ਖਾਤੇ 'ਚ ਕਿੰਨੇ ਹਨ ਅੰਕ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਲਗਭਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਸਿਖਰਲੇ ਚਾਰਾਂ ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜ਼ਰ ਆ ਰਹੀ ...
Cricket2 days ago -
IPL 2022 : ਪੰਜਾਬ ਨੂੰ ਹਰਾ ਕੇ ਟਾਪ-4 ’ਚ ਪਹੁੰਚੀ ਦਿੱਲੀ, ਜਾਣੋ ਕਿਸ ਟੀਮ ਦੇ ਖਾਤੇ ’ਚ ਹਨ ਕਿੰਨੇ ਅੰਕ
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਲਗਪਗ ਸਾਰੀਆਂ ਟੀਮਾਂ ਨੇ 12 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ। 10 ਟੀਮਾਂ ਵਿਚਾਲੇ ਟਰਾਫੀ ਹਾਸਿਲ ਕਰਨ ਦੀ ਲੜਾਈ ਹੁਣ ਹੌਲੀ-ਹੌਲੀ ਰੋਮਾਂਚਕ ਹੁੰਦੀ ਜਾ ਰਹੀ ਹੈ। ਹੁਣ ਟਾਪ-4 ਦੀ ਤਸਵੀਰ ਥੋੜ੍ਹੀ ਸਾਫ਼ ਹੁੰਦੀ ਨਜਜ਼ਰ ਆ ਰਹੀ ਹੈ।
Cricket3 days ago -
DC vs PBKS IPL 2022: ਸ਼ਾਰਦੁਲ ਦੇ ਬਿਹਤਰੀਨ ਪ੍ਰਦਰਸ਼ਨ ਕਾਰਨ ਦਿੱਲੀ ਦੀ ਜਿੱਤ, ਪੰਜਾਬ ਲਈ ਪਲੇਆਫ ਦਾ ਰਾਹ ਮੁਸ਼ਕਿਲ
ਇੰਡੀਅਨ ਪ੍ਰੀਮੀਅਰ ਲੀਗ 2022 ਦੇ 64ਵੇਂ ਲੀਗ ਮੈਚ ਵਿੱਚ, ਦਿੱਲੀ ਕੈਪੀਟਲਜ਼ ਦਾ ਸਾਹਮਣਾ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨਾਲ ਹੋਇਆ। ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
Cricket3 days ago