v> ਚੰਡੀਗੜ੍ਹ : ਇੰਦੌਰ ਵਿਖੇ ਵਿਜੇ ਹਜ਼ਾਰੇ ਟਰਾਫੀ ਦੇ ਇਕ ਮੁਕਾਬਲੇ ਵਿਚ ਪੰਜਾਬ ਨੇ ਵਿਦਰਭ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਵਿਦਰਭ ਦੀਆਂ 50 ਓਵਰਾਂ ’ਚ ਨੌਂ ਵਿਕਟਾਂ ’ਤੇ 290 ਦੌੜਾਂ ਦੇ ਜਵਾਬ ਵਿਚ ਪੰਜਾਬ ਨੇ 47.5 ਓਵਰਾਂ ’ਚ ਛੇ ਵਿਕਟਾਂ ’ਤੇ 294 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ।

Posted By: Susheel Khanna