ਦੁਬਈ (ਪੀਟੀਆਈ) : ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਜਾਰੀ ਹੋਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਨਵੀਂ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ’ਚ ਆਪਣਾ ਤੀਸਰਾ ਸਥਾਨ ਬਰਕਰਾਰ ਰੱਖਿਆ ਜਦੋਂਕਿ ਉਨ੍ਹਾਂ ਦੀ ਹਮਵਤਨ ਤਜਰਬੇਕਾਰ ਖਿਡਾਰਨ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ ’ਚ ਦੂਸਰੇ ਸਥਾਨ ’ਤੇ ਕਾਇਮ ਹੈ।

Posted By: Susheel Khanna