T20 WC 2021 Full Schedule : ਆਈਪੀਐੱਲ 2021 ਖ਼ਤਮ ਹੋ ਚੁੱਕਾ ਹੈ ਪਰ ਖੇਡ ਪ੍ਰੇਮੀਆ ਤੋਂ ਫਿਲਹਾਲ ਕ੍ਰਿਕਟ ਦਾ ਬੁਖਾਰ ਉਤਰਨ ਵਾਲਾ ਨਹੀਂ ਹੈ। ਆਈਪੀਐੱਲ ਤੋਂ ਬਾਅਦ ਤੁਰੰਤ ਟੀ-20 ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੈਚ ਵੀ ਯੂਏਈ 'ਚ ਹੀ ਖੇਡੇ ਜਾਣਗੇ। ਸਾਰੇ ਦੇਸ਼ਾਂ ਨੇ ਇਸ ਦੀ ਤਿਆਰੀ ਕਰ ਲਈ ਹੈ। ਟੀਮਾਂ ਦਾ ਐਲਾਨ ਹੋ ਚੁੱਕਾ ਹੈ। ਭਾਰਤੀ ਖਿਡਾਰੀ ਤਾਂ ਪਹਿਲਾਂ ਹੀ ਉੱਥੇ ਹਨ। ਹੋਰਨਾਂ ਦੇਸ਼ਾਂ ਦੇ ਖਿਡਾਰੀ ਵੀ ਪਹੁੰਚਣ ਲੱਗੇ ਹਨ। ਸ਼ੁਰੂਆਤ ਵਾਰਮਅਪ ਮੈਚਾਂ ਤੋਂ ਹੋਵੇਗੀ। T20 World Cup 2021 ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਤੇ ਫਾਈਨਲ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈਸੀਸੀ ਨੇ ਟੀਮਾਂ ਨੂੰ ਚਾਰ ਗੁਰੱਪਾਂ 'ਚ ਵੰਡਿਆ ਹੈ ਜਿਨ੍ਹਾਂ ਦੇ ਵਿਚਕਾਰ ਕੁੱਲ 45 ਮੁਕਾਬਲੇ ਖੇਡੇ ਜਾਣਗੇ। 24 ਅਕਤੂਬਰ ਨੂੰ ਦੁਬਈ 'ਚ ਭਾਰਤ ਅਤੇ ਪਾਕਿਸਤਾਨ ਵਿਚਾਕਰ ਮੈਚ ਖੇਡਿਆ ਜਾਵੇਗਾ।

ICC T20 World Cup 2021 Schedule

17 ਅਕਤੂਬਰ । ਓਮਾਨ vs ਪਾਪੂਆ ਨਿਊ ਗਿੰਨੀ । 3.30 pm

17 ਅਕਤੂਬਰ : ਬੰਗਲਾਦੇਸ਼ vs ਸਕਾਟਲੈਂਡ 7.30pm

18 ਅਕਤੂਬਰ : ਆਇਰਲੈਂਡ vs ਨੀਦਰਲੈਂਡ l 3.30pm

18 ਅਕਤੂਬਰ : ਸ੍ਰੀਲੰਕਾ vs ਨਾਮੀਬੀਆ । 7.30pm

19 ਅਕਤੂਬਰ : ਸਕਾਟਲੈਂਡ vs ਪਾਪੂਆ ਨਿਊ ਗਿੰਨੀ । 3.30pm

19 ਅਕਤੂਬਰ : ਓਮਾਨ vs ਬੰਗਲਾਦੇਸ਼ । 7.30pm

20 ਅਕਤੂਬਰ : ਨੀਦਰਲੈਂਡ vs ਨਾਮੀਬੀਆਈ । 3.30pm

20 ਅਕਤੂਬਰ : ਸ੍ਰੀਲੰਕਾ vs ਆਇਰਲੈਂਡ । 7.30pm

21 ਅਕਤੂਬਰ : ਬੰਗਲਾਦੇਸ਼ vs ਪਾਪੂਆ ਨਿਊ ਗਿੰਨੀ । 3.30pm

21 ਅਕਤੂਬਰ : ਓਮਾਨ vs ਸਕਾਟਲੈਂਡ । 7.30pm

22 ਅਕਤੂਬਰ : ਨਾਮੀਬੀਆ vs ਆਇਰਲੈਂਡ । 3.30pm

22 ਅਕਤੂਬਰ : ਸ੍ਰੀਲੰਕਾ vs ਨੀਦਰਲੈਂਡ । 7.30pm

23 ਅਕਤੂਬਰ : ਆਸਟ੍ਰੇਲੀਆ vs ਦੱਖਣੀ ਅਫਰੀਕਾ । 3.30pm

23 ਅਕਤੂਬਰ : ਇੰਗਲੈਂਡ vs ਵੈਸਟਇੰਡੀਜ਼ । 3.30pm

24 ਅਕਤੂਬਰ : TBD vs TBD : 3.30pm

24 ਅਕਤੂਬਰ : ਇੰਡੀਆ vs ਪਾਕਿਸਤਾਨ । 7.30pm

25 ਅਕਤੂਬਰ : ਅਫ਼ਗਾਨਿਸਤਾਨ vs TBD । 7.30pm

26 ਅਕਤੂਬਰ : ਦੱਖਣੀ ਅਫਰੀਕਾ vs ਵੈਸਟਇੰਡੀਜ਼ । 3.30pm

26ਅਕਤੂਬਰ : ਪਾਕਿਸਤਾਨ vs ਨਿਊਜ਼ੀਲੈਂਡ । 7.30pm

27 ਅਕਤੂਬਰ : ਇੰਗਲੈਂਡ vs TBD । 3.30pm

27 ਅਕਤੂਬਰ : TBD vs TBD । 7.30pm

28 ਅਕਤੂਬਰ : ਆਸਟ੍ਰੇਲੀਆ vs TBD । 7.30pm

29 ਅਕਤੂਬਰ : ਵੈਸਟਇੰਡੀਜ਼ vs TBD । 3.30pm

29 ਅਕਤੂਬਰ : ਅਫ਼ਗਾਨਿਸਤਾਨ vs ਪਾਕਿਸਤਾਨ । 7.30pm

30 ਅਕਤੂਬਰ : ਦੱਖਣੀ ਅਫਰੀਕਾ vs TBD । 3.30pm

30 ਅਕਤੂਬਰ : ਇੰਗਲੈਂਡ vs ਆਸਟ੍ਰੇਲੀਆ । 7.30pm

31 ਅਕਤੂਬਰ : ਅਫ਼ਗਾਨਿਸਤਾਨ vs TBD । 3.30pm

31 ਅਕਤੂਬਰ : ਭਾਰਤ vs ਨਿਊਜ਼ੀਲੈਂਡ । 7.30pm

1 ਨਵੰਬਰ : ਇੰਗਲੈਂਡ vs TBD । 7.30pm

2 ਨਵੰਬਰ : ਦੱਖਣੀ ਅਫ਼ਰੀਕਾ vs TBD । 3.30pm

2 ਨਵੰਬਰ : ਪਾਕਿਸਤਾਨ vs TBD । 7.30pm

3 ਨਵੰਬਰ : ਨਿਊਜ਼ੀਲੈਂਡ vs TBD । 3.30pm

3 ਨਵੰਬਰ : ਭਾਰਤ vs ਅਫ਼ਗਾਨਿਸਤਾਨ । 7.30pm

4 ਨਵੰਬਰ : ਆਸਟ੍ਰੇਲੀਆ vs TBD । 3.30pm

4 ਨਵੰਬਰ : ਵੈਸਟਇੰਡੀਜ਼ vs TBD । 7.30pm

5 ਨਵੰਬਰ : ਨਿਊਜ਼ੀਲੈਂਡ vs TBD । 3.30pm

5 ਨਵੰਬਰ : ਇੰਡੀਆ vs TBD । 7.30pm

6 ਨਵੰਬਰ : ਆਸਟ੍ਰੇਲੀਆ vs ਵੈਸਟਇੰਡੀਜ਼ । 3.30pm

6 ਨਵੰਬਰ : ਇੰਗਲੈਂਡ vs ਦੱਖਣੀ ਅਫਰੀਕਾ । 7.30pm

7 ਨਵੰਬਰ ; ਨਿਊਜ਼ੀਲੈਂਡ vs ਅਫ਼ਗਾਨਿਸਤਾਨ । 3.30pm

7 ਨਵੰਬਰ : ਪਾਕਿਸਤਾਨ vs TBD । 7.30pm

8 ਨਵੰਬਰ : ਇੰਡੀਆ vs TBD । 7.30pm

Posted By: Seema Anand