style="text-align: justify;"> ਗਾਲੇ : ਸ੍ਰੀਲੰਕਾ ਨੇ ਲਾਹਿਰੂ ਥਿਰੀਮਾਨੇ (111) ਦੇ ਅੱਠ ਸਾਲ ਵਿਚ ਪਹਿਲੇ ਟੈਸਟ ਸੈਂਕੜੇ ਨਾਲ ਐਤਵਾਰ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿਚ 359 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਲਈ 74 ਦੌੜਾਂ ਦਾ ਟੀਚਾ ਦਿੱਤਾ ਜਿਸ ਨੇ ਦਿਨ ਦੀ ਖੇਡ ਖ਼ਤਮ ਹੋਣ ਤਕ ਤਿੰਨ ਵਿਕਟਾਂ ਗੁਆ ਕੇ 38 ਦੌੜਾਂ ਬਣਾ ਲਈਆਂ ਸਨ।