ਨਵੀਂ ਦਿੱਲੀ, ਜੇਐੱਨਐੱਨ : Pakistan Tour of New Zealand: ਪਾਕਿਸਤਾਨ ਦੀ ਟੀਮ ਟੀ20 ਤੇ ਟੈਸਟ ਸੀਰੀਜ਼ ਲਈ ਨਿਊਜੀਲੈਂਡ ਦੌਰੇ 'ਤੇ ਗਈ ਹੈ। ਪਾਕਿਸਤਾਨ ਦੀ ਟੀਮ ਨੇ ਕੀਵੀ ਸਰਜਮੀਂ 'ਤੇ ਪਹੁੰਚਣ ਤੋਂ ਬਾਅਦ ਪ੍ਰੋਟੋਕਾਲ ਦੇ ਤਹਿਤ ਕੋਰੋਨਾ ਵਾਇਰਸ ਟੈਸਟ ਕਰਵਾਇਆ ਤੇ ਇਸ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਨਿਊਜੀਲੈਂਡ ਪਹੁੰਚ ਪਾਕਿਸਤਾਨ ਦੀ ਟੀਮ ਦੇ 6 ਮੈਂਬਰ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਨਿਊਜੀਲੈਂਡ ਕ੍ਰਿਕਟ ਬੋਰਡ ਨੇ ਦਿੱਤੀ ਹੈ।

Posted By: Rajnish Kaur