style="text-align: justify;"> ਸ਼ਾਰਜਾਹ (ਪੀਟੀਆਈ) : ਵਿਕਟਕੀਪਰ ਸੰਜੂ ਸੈਮਸਨ ਨੇ ਸੀਐੱਸਕੇ ਖ਼ਿਲਾਫ਼ ਸ਼ਾਨਦਾਰ ਪਾਰੀ ਤੋਂ ਬਾਅਦ ਕਿਹਾ ਕਿ ਇਸ ਪੀੜ੍ਹੀ 'ਚ ਸ਼ਾਟ 'ਚ ਵਖਰੇਵਾਂ ਬਹੁਤ ਜ਼ਰੂਰੀ ਹੈ।

ਮੈਨੂੰ ਪੰਜ ਮਹੀਨੇ ਦਾ ਸਮਾਂ ਮਿਲਿਆ ਤਾਂ ਮੈਂ ਬ੍ਰੇਕ ਵਿਚ ਉਸ 'ਤੇ ਕਾਫੀ ਕੰਮ ਕੀਤਾ। ਮੈਂ ਫਿਟਨੈੱਸ, ਖ਼ੁਰਾਕ ਤੇ ਟ੍ਰੇਨਿੰਗ 'ਤੇ ਬਹੁਤ ਮਿਹਨਤ ਕੀਤੀ। ਇਸ ਤੋਂ ਇਲਾਵਾ ਦਮਖਮ 'ਤੇ ਵੀ ਕੰਮ ਕੀਤਾ।