v style="text-align: justify;"> ਜੇਐੱਨਐੱਨ, ਚੇਨਈ : ਸ੍ਰੀਲੰਕਾਈ ਕ੍ਰਿਕਟ ਦੇ ਦਿੱਗਜ਼ ਮੁਥਿਆ ਮੁਰਲੀਧਰਨ ਦੀ ਚੇਨਈ ’ਚ ਐਨਜੀਓਪਲਾਸਟੀ ਹੋਈ ਹੈ। ਉਹ ਮੌਜੂਦਾ ਆਈਪੀਐੱਲ ਸੀਜ਼ਨ ’ਚ ਸਨਰਾਈਜ਼ਰਸ ਹੈਦਰਾਬਾਦ ਸਪੋਰਟ ਦਾ ਹਿੱਸਾ ਹਨ। ਈਐੱਸਪੀਐੱਨ ਕ੍ਰਿਕਇੰਫੋ ਨੇ ਦੱਸਿਆ ਕਿ ਇਸ ਚੈਂਪੀਅਨ ਆਫ ਸਪਿਨਰ ਦੀ ਇਕ ਨਾੜੀ ਤੋਂ ਬਲਾਕੇਜ ਹਟਾਉਣ ਲਈ ਸਟੈਂਟ ਲਗਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਸਨਰਾਈਜ਼ਰਸ ਨਾਲ ਦੁਬਾਰਾ ਜੁੜ ਜਾਣਗੇ। 49 ਸਾਲਾਂ ਮੁਲਰੀਧਰਨ 1347 ਸ਼ਿਕਾਰ ਦੇ ਨਾਲ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ।

Posted By: Sunil Thapa