style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਤੀਸਰਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚ ਕੁਝ ਹੀ ਦੇਰ ਸ਼ੁਰੂ ਹੋ ਜਾਵੇਗਾ। ਇਸ ਮੈਚ ’ਚ ਬੈਂਗਲੁਰੂ ਦੇ ਖ਼ਿਲਾਫ਼ ਹੈਦਰਾਬਾਦ ਦੇ ਕਪਤਾਨ ਡੇੇਵਿਡ ਵਾਰਨਰ ਨੇ ਟਾਸ ਜਿੱਤ ਜਿੱਕ ਕੇ ਗੇਂਦਬਾਜ਼ੀ ਚੁਣੀ ਹੈ।

ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਆਰਸੀਬੀ ਨੇ ਦੋ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ, ਜਿਸ ’ਚੋਂ ਇਕ ਭਾਰਤੀ ਹੈ, ਜਦੋਂਕਿ ਦੂਸਰਾ ਆਸਟ੍ਰੇਲੀਆਈ। ਰਾਇਲ ਚੈਲੇਂਜਰਸ ਬੈਂਗਲੁਰੂ ’ਚ ਦੇਵਦੱਤ ਪਾਡਿਕਲ ਤੇ ਵਿਕੇਟਕੀਪਰ ਬੱਲੇਬਾਜ਼ ਜੋਸ਼ ਫਿਲਿਪੀ ਨੂੰ ਜਗ੍ਹਾ ਮਿਲੀ ਹੈ। ਇਕ ਤਰ੍ਹਾਂ ਤੋਂ ਇਹ ਜੰਗ ਭਾਰਤੀ ਦਿੱਗਜ਼ ਵਿਰਾਟ ਕੋਹਲੀ ਤੇ ਆਸਟ੍ਰੇਲੀਆਈ ਧੁਰੰਧਰ ਡੇਵਿਡ ਵਾਰਨਰ ਦੇ ਵਿਚ ਹੋਵੇਗੀ।

Posted By: Sunil Thapa