ਦੁਬਈ : ਭਾਰਤੀ ਕਪਤਾਨ ਵਿਰਾਟ ਕੋਹਲੀ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਬੁੱਧਵਾਰ ਨੂੰ ਜਾਰੀ ਆਈਸੀਸੀ ਟੈਸਟ ਰੈਂਕਿੰਗ ਵਿਚ ਆਪੋ ਆਪਣੇ ਸਥਾਨ 'ਤੇ ਬਣੇ ਹੋਏ ਹਨ। ਕੋਹਲੀ ਪੰਜਵੇਂ ਅਤੇ ਪੰਤ ਤੇ ਰੋਹਿਤ ਸਾਂਝੇ ਤੌਰ'ਤੇ ਛੇਵੇਂ ਸਥਾਨ 'ਤੇ ਹਨ।