ਆਈਪੀਐਲ 14 ਦਾ ਆਗਾਜ਼ 9 ਅਪ੍ਰੈਲ ਸ਼ੁੱਕਰਵਾਰ ਤੋਂ ਹੋਣ ਵਾਲਾ ਹੈ। ਪਹਿਲਾ ਮੁਕਾਬਲਾ ਮੁੰਬਈ ਇੰਡੀਅਨ ਅਤੇ ਰਾਇਲ ਚੈਲੇਂਜਰ ਬੈਂਗਲੁਰੂ ਦੇ ਵਿਚਕਾਰ ਹੋਵੇਗਾ। ਇਸ ਮਹਾਮੁਕਾਬਲੇ ਲਈ ਰੋਹਿਤ ਸ਼ਰਮਾ ਅਤੇ ਵਿਰਾਅ ਕੋਹਲੀ ਦੀਆਂ ਟੀਮਾਂ ਪੁੂਰੀ ਤਰ੍ਹਾਂ ਤਿਆਰ ਹਨ। ਕੋਰੋਨਾ ਮਹਾਮਾਰੀ ਕਾਰਨ ਪਿਛਲੀ ਵਾਰ ਆਈਪੀਐਲ ਦਾ ਆਯੋਜਨ ਭਾਰਤ ਵਿਚ ਨਹੀਂ ਹੋ ਸਕਿਆ ਸੀ ਪਰ ਇਸ ਵਾਰ ਬੀਸੀਸੀਆਈ ਨੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਭਾਰਤ ਵਿਚ ਹੀ ਮੈਚ ਕਰਵਾਉਣ ਦਾ ਫੈਸਲਾ ਲਿਆ ਹੈ। ਜ਼ਾਹਰ ਤੌਰ ’ਤੇ ਇਹ ਮੈਚ ਦਰਸ਼ਕਾਂ ਤੋਂ ਬਿਨਾਂ ਹੀ ਖੇਡੇ ਜਾਣਗੇ।

ਇਸ ਵਾਰ ਇਹ ਮੈਚ ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ ਅਤੇ ਕੋਲਕਾਤਾ ਵਿਚ ਖੇਡੇ ਜਾਣਗੇ। ਸ਼ੁਰੂਆਤ ਚੇਨਈ ਤੋਂ ਹੋ ਰਹੀ ਹੈ ਅਤੇ ਫਾਈਨਲ 30 ਮਈ ਨੂੰ ਅਹਿਮਦਾਬਾਦ ਵਿਚ ਹੋਵੇਗਾ।

ਦੇਖੋ ਆਈਪੀਐਲ 2021 ਦਾ ਪੂਰਾ ਸ਼ਡਿਊਲ

9 ਅਪ੍ਰੈਲ ਮੁੰਬਈ ਬੰਗਲੌਰ 07:30 ਸ਼ਾਮ ਚੇਨਈ

10 ਅਪ੍ਰੈਲ ਚੇਨਈ ਬਨਾਮ ਦਿੱਲੀ 07:30 ਸ਼ਾਮ ਮੁੰਬਈ

11 ਅਪ੍ਰੈਲ ਹੈਦਰਾਬਾਦ ਬਨਾਮ ਕੋਲਕਾਤਾ 07:30 ਸ਼ਾਮ ਚੇਨਈ

12 ਅਪ੍ਰੈਲ ਰਾਜਸਥਾਨ ਬਨਾਮ ਪੰਜਾਬ 07:30 ਸ਼ਾਮ ਮੁੰਬਈ

ਅਪ੍ਰੈਲ 13 ਕਲਕੱਤਾ ਬਨਾਮ ਮੁੰਬਈ 07:30 ਸ਼ਾਮ ਚੇਨਈ

14 ਅਪ੍ਰੈਲ ਹੈਦਰਾਬਾਦ ਬਨਾਮ ਬੈਂਗਲੁਰੂ 07:30 ਸ਼ਾਮ ਚੇਨਈ

15 ਅਪ੍ਰੈਲ ਰਾਜਸਥਾਨ ਬਨਾਮ ਦਿੱਲੀ 07:30 ਸ਼ਾਮ ਮੁੰਬਈ

16 ਅਪ੍ਰੈਲ ਪੰਜਾਬ ਬਨਾਮ ਚੇਨਈ 07:30 ਸ਼ਾਮ ਮੁੰਬਈ

17 ਅਪ੍ਰੈਲ ਮੁੰਬਈ ਬਨਾਮ ਹੈਦਰਾਬਾਦ 07:30 ਸ਼ਾਮ ਚੇਨਈ

18 ਅਪ੍ਰੈਲ ਬੰਗਲੌਰ ਬਨਾਮ ਕੋਲਕਾਤਾ 03:30 ਸ਼ਾਮ ਚੇਨਈ

18 ਅਪ੍ਰੈਲ ਦਿੱਲੀ ਬਨਾਮ ਪੰਜਾਬ 07:30 ਸ਼ਾਮ ਮੁੰਬਈ

19 ਅਪ੍ਰੈਲ ਚੇਨਈ ਬਨਾਮ ਰਾਜਸਥਾਨ 07:30 ਸ਼ਾਮ ਮੁੰਬਈ

20 ਅਪ੍ਰੈਲ ਦਿੱਲੀ ਬਨਾਮ ਮੁੰਬਈ 07:30 ਸ਼ਾਮ ਚੇਨਈ

21 ਅਪ੍ਰੈਲ ਪੰਜਾਬ ਬਨਾਮ ਹੈਦਰਾਬਾਦ 03:30 ਸ਼ਾਮ ਚੇਨਈ

21 ਅਪ੍ਰੈਲ ਕੋਲਕਾਤਾ ਬਨਾਮ ਚੇਨਈ 07:30 ਸ਼ਾਮ ਮੁੰਬਈ

22 ਅਪ੍ਰੈਲ ਬੰਗਲੌਰ ਬਨਾਮ ਰਾਜਸਥਾਨ 07:30 ਸ਼ਾਮ ਮੁੰਬਈ

23 ਅਪ੍ਰੈਲ ਪੰਜਾਬ ਬਨਾਮ ਮੁੰਬਈ 07:30 ਸ਼ਾਮ ਚੇਨਈ

24 ਅਪ੍ਰੈਲ ਰਾਜਸਥਾਨ ਬਨਾਮ ਕੋਲਕਾਤਾ 07:30 ਸ਼ਾਮ ਮੁੰਬਈ

25 ਅਪ੍ਰੈਲ ਚੇਨਈ ਬਨਾਮ ਬੰਗਲੌਰ 03:30 ਸ਼ਾਮ ਮੁੰਬਈ

25 ਅਪ੍ਰੈਲ ਹੈਦਰਾਬਾਦ ਬਨਾਮ ਦਿੱਲੀ 07:30 ਸ਼ਾਮ ਚੇਨਈ

26 ਅਪ੍ਰੈਲ ਪੰਜਾਬ ਬਨਾਮ ਕੋਲਕਾਤਾ 07:30 ਸ਼ਾਮ ਅਹਿਮਦਾਬਾਦ

27 ਅਪ੍ਰੈਲ ਦਿੱਲੀ ਬਨਾਮ ਬੈਂਗਲੁਰੂ 07:30 ਸ਼ਾਮ ਅਹਿਮਦਾਬਾਦ

28 ਅਪ੍ਰੈਲ ਚੇਨਈ ਬਨਾਮ ਹੈਦਰਾਬਾਦ 07:30 ਸ਼ਾਮ ਦਿੱਲੀ

29 ਅਪ੍ਰੈਲ ਮੁੰਬਈ ਬਨਾਮ ਰਾਜਸਥਾਨ 03:30 ਸ਼ਾਮ ਦਿੱਲੀ

29 ਅਪ੍ਰੈਲ ਦਿੱਲੀ ਬਨਾਮ ਕੋਲਕਾਤਾ 07:30 ਸ਼ਾਮ ਅਹਿਮਦਾਬਾਦ

30 ਅਪ੍ਰੈਲ ਪੰਜਾਬ ਬਨਾਮ ਬੰਗਲੌਰ 07:30 ਸ਼ਾਮ ਅਹਿਮਦਾਬਾਦ

1 ਮਈ ਮੁੰਬਈ ਬਨਾਮ ਚੇਨਈ 07:30 ਸ਼ਾਮ ਦਿੱਲੀ

2 ਮਈ ਰਾਜਸਥਾਨ ਬਨਾਮ ਹੈਦਰਾਬਾਦ 03:30 ਸ਼ਾਮ ਦਿੱਲੀ

2 ਮਈ ਪੰਜਾਬ ਬਨਾਮ ਦਿੱਲੀ 07:30 ਸ਼ਾਮ ਅਹਿਮਦਾਬਾਦ

3 ਮਈ ਕੋਲਕਾਤਾ ਬਨਾਮ ਬੈਂਗਲੁਰੂ 07:30 ਸ਼ਾਮ ਅਹਿਮਦਾਬਾਦ

4 ਮਈ ਹੈਦਰਾਬਾਦ ਬਨਾਮ ਮੁੰਬਈ 07:30 ਸ਼ਾਮ ਦਿੱਲੀ

5 ਮਈ ਰਾਜਸਥਾਨ ਬਨਾਮ ਚੇਨਈ 07:30 ਸ਼ਾਮ ਦਿੱਲੀ

6 ਮਈ ਬੰਗਲੌਰ ਬਨਾਮ ਪੰਜਾਬ 07:30 ਸ਼ਾਮ ਅਹਿਮਦਾਬਾਦ

7 ਮਈ ਹੈਦਰਾਬਾਦ ਬਨਾਮ ਚੇਨਈ 07:30 ਸ਼ਾਮ ਦਿੱਲੀ

8 ਮਈ ਕੋਲਕਾਤਾ ਬਨਾਮ ਦਿੱਲੀ 03:30 ਸ਼ਾਮ ਅਹਿਮਦਾਬਾਦ

8 ਮਈ ਰਾਜਸਥਾਨ ਬਨਾਮ ਮੁੰਬਈ 07:30 ਸ਼ਾਮ ਦਿੱਲੀ

ਮਈ 9 ਚੇਨਈ ਬਨਾਮ ਪੰਜਾਬ 03:30 ਸ਼ਾਮ ਬੰਗਲੁਰੂ

9 ਮਈ ਬੰਗਲੁਰੂ ਬਨਾਮ ਹੈਦਰਾਬਾਦ 07:30 ਸ਼ਾਮ ਕੋਲਕਾਤਾ

10 ਮਈ ਮੁੰਬਈ ਬਨਾਮ ਕੋਲਕਾਤਾ 07:30 ਸ਼ਾਮ ਬੰਗਲੁਰੂ

11 ਮਈ ਦਿੱਲੀ ਬਨਾਮ ਰਾਜਸਥਾਨ 07:30 ਸ਼ਾਮ ਕੋਲਕਾਤਾ

12 ਮਈ ਚੇਨਈ ਬਨਾਮ ਕੋਲਕਾਤਾ 07:30 ਸ਼ਾਮ ਬੰਗਲੁਰੂ

13 ਮਈ ਮੁੰਬਈ ਬਨਾਮ ਪੰਜਾਬ 03:30 ਸ਼ਾਮ ਬੰਗਲੁਰੂ

13 ਮਈ ਹੈਦਰਾਬਾਦ ਬਨਾਮ ਰਾਜਸਥਾਨ 07:30 ਸ਼ਾਮ ਕੋਲਕਾਤਾ

14 ਮਈ ਬੰਗਲੁਰੂ ਬਨਾਮ ਦਿੱਲੀ 07:30 ਸ਼ਾਮ ਕੋਲਕਾਤਾ

15 ਮਈ ਕੋਲਕਾਤਾ ਬਨਾਮ ਪੰਜਾਬ 07:30 ਸ਼ਾਮ ਬੰਗਲੁਰੂ

16 ਮਈ ਰਾਜਸਥਾਨ ਬਨਾਮ ਬੰਗਲੁਰੂ 03:30 ਸ਼ਾਮ ਕੋਲਕਾਤਾ

16 ਮਈ ਚੇਨਈ ਬਨਾਮ ਮੁੰਬਈ 07:30 ਸ਼ਾਮ ਬੰਗਲੁਰੂ

17 ਮਈ ਦਿੱਲੀ ਬਨਾਮ ਹੈਦਰਾਬਾਦ 07:30 ਸ਼ਾਮ ਕੋਲਕਾਤਾ

ਮਈ 18 ਕੋਲਕਾਤਾ ਬਨਾਮ ਰਾਜਸਥਾਨ 07:30 ਸ਼ਾਮ ਬੰਗਲੁਰੂ

19 ਮਈ ਹੈਦਰਾਬਾਦ ਬਨਾਮ ਪੰਜਾਬ 07:30 ਸ਼ਾਮ ਬੰਗਲੁਰੂ

20 ਮਈ ਬੰਗਲੁਰੂ ਬਨਾਮ ਮੁੰਬਈ 07:30 ਸ਼ਾਮ ਕੋਲਕਾਤਾ

21 ਮਈ ਕੋਲਕਾਤਾ ਬਨਾਮ ਹੈਦਰਾਬਾਦ 03:30 ਸ਼ਾਮ ਬੰਗਲੁਰੂ

21 ਮਈ ਦਿੱਲੀ ਬਨਾਮ ਚੇਨਈ 07:30 ਸ਼ਾਮ ਕੋਲਕਾਤਾ

22 ਮਈ ਪੰਜਾਬ ਬਨਾਮ ਰਾਜਸਥਾਨ 07:30 ਸ਼ਾਮ ਬੰਗਲੁਰੂ

23 ਮਈ ਮੁੰਬਈ ਬਨਾਮ ਦਿੱਲੀ 03:30 ਸ਼ਾਮ ਕੋਲਕਾਤਾ

23 ਮਈ ਬੰਗਲੁਰੂ ਬਨਾਮ ਚੇਨਈ 07:30 ਸ਼ਾਮ ਕੋਲਕਾਤਾ

25 ਮਈ ਕੁਆਲੀਫਾਇਰ 1 07:30 ਵਜੇ ਅਹਿਮਦਾਬਾਦ

26 ਮਈ ਐਲੀਮੀਨੇਟਰ 07:30 ਸ਼ਾਮ ਅਹਿਮਦਾਬਾਦ

28 ਮਈ ਕੁਆਲੀਫਾਇਰ 2:30:30 ਵਜੇ ਅਹਿਮਦਾਬਾਦ

30 ਮਈ ਅੰਤਿਮ 07:30 ਵਜੇ ਅਹਿਮਦਾਬਾਦ

Posted By: Tejinder Thind