v style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਇੰਗਲੈਂਡ ਦੇ ਵਿਚ ਪੰਜ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਅੱਜ ਯਾਨੀ 20 ਮਾਰਚ ਨੂੰ ਆਖਰੀ ਮੁਕਾਬਲਾ ਖੇਡਿਆ ਜਾਣਾ ਹੈ, ਜੋ ਕਿ ਫਾਈਨਲ ਮੁਕਾਬਲੇ ਦੀ ਤਰ੍ਹਾਂ ਹੈ। ਸੀਰੀਜ਼ ਦਾ ਫਾਈਨਲ ਮੁਕਾਬਲੇ ਦੇ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ ਦੋਵਾਂ ਟੀਮਾਂ ਨੇ 2-2 ਮੁਕਾਬਲੇ ਜਿੱਤ ਲਏ ਹਨ। ਦੋਵੇਂ ਟੀਮਾਂ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ।

ਇੰਝ ਦੇਖ ਸਕਦੇ ਹੋ ਆਨਲਾਈਨ ਲਾਈਵ ਟੀ20 ਮੈਚ

ਭਾਰਤ ਤੇ ਇੰਗਲੈਂਡ ਦੇ ਵਿਚ ਫਾਈਨਲ ਟੀ20 ਮੈਚ ਦੀ ਲਾਈਵ ਸਟ੍ਰੀਮਿੰਗ ਤੁਸੀਂ ਡਿਜਨੀ ਹੋਟ ਸਟਾਰ ’ਤੇ ਦੇਖ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀ ਜਿਓ ਨੈੱਟਵਰਕ ਨਾਲ ਜੁੜੇ ਹੋ ਤਾਂ ਇਹ ਮੁਕਾਬਲਾ ਜਿਓ ’ਤੇ ਵੀ ਫਰੀ ’ਚ ਲਾਈਵ ਦੇਖਿਆ ਜਾ ਸਕਦਾ ਹੈ।

Posted By: Sunil Thapa